ਇਬਨ ਬਤੂਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 3:
| ਤਸਵੀਰ =Handmade oil painting reproduction of Ibn Battuta in Egypt, a painting by Hippolyte Leon Benett..jpg|thumb|Handmade oil painting reproduction of Ibn Battuta in Egypt, a painting by Hippolyte Leon Benett.]]
| ਤਸਵੀਰ_ਅਕਾਰ = 220 px
| ਤਸਵੀਰ_ਸਿਰਲੇਖ =
| ਉਪਨਾਮ =
| ਜਨਮ_ਤਾਰੀਖ =25 ਫ਼ਰਵਰੀ 1304 (703 ਹਿਜਰੀ)
| ਜਨਮ_ਥਾਂ = ਟੰਜੀਆ, ਮੋਰੋਕੋ
| ਮੌਤ_ਤਾਰੀਖ =1368/1369
ਲਾਈਨ 17:
| ਵਿਸ਼ਾ =
| ਮੁੱਖ ਕੰਮ = ਲਗਭਗ 75,000 ਮੀਲ ਯਾਤਰਾ
| ਅੰਦੋਲਨ =
| ਇਨਾਮ =
| ਪ੍ਰਭਾਵ = <!--ਇਹ ਮਨੁੱਖ ਕਿਸਤੋਂ ਪ੍ਰਭਾਵਿਤ ਹੋਇਆ-->
| ਪ੍ਰਭਾਵਿਤ = <!--ਇਸ ਮਨੁੱਖ ਨੇ ਕਿਸਨੂੰ ਪ੍ਰਭਾਵਿਤ ਕੀਤਾ ਹੈ-->
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
}}
'''ਇਬਨ ਬਤੂਤਾ''' ([[ਅਰਬੀ ਭਾਸ਼ਾ|ਅਰਬੀ]]: ابن بطوطة) [[ਮਰਾਕੋ]] ਦਾ 14ਵੀਂ ਸਦੀ ([[25 ਫ਼ਰਵਰੀ]] 1304 – 1368 ਜਾਂ 1369]) ਦਾ ਇੱਕ [[ਮੁਸਲਮਾਨ]] ਵਿਦਵਾਨ ਅਤੇ ਯਾਤਰੀ ਸੀ।<ref>http://www.yourmiddleeast.com/columns/article/the-great-arab-traveler-ibn-battuta-a-cultural-chauvinist-and-impostor_2655</ref><ref>http://www.1902encyclopedia.com/B/BAT/ibn-battuta.html</ref> ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ [[ਬਿਰਤਾਂਤ]] ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।
==ਮੁੱਢਲੀ ਜ਼ਿੰਦਗੀ ਅਤੇ ਪਹਿਲੀ ਹੱਜ==
[[File:Yahyâ ibn Mahmûd al-Wâsitî 005.jpg|thumb| 13ਵੀਂ ਸਦੀ ਦੀ ਇੱਕ ਕਿਤਾਬ ਵਿੱਚ ਹਾਜੀਆਂ ਦੇ ਇੱਕ ਗਰੁੱਪ ਨੂੰ ਦਿਖਾ ਰਿਹਾ ਇੱਕ ਚਿੱਤਰ]]
 
ਇਬਨ ਬਤੂਤਾ ਦੇ ਜੀਵਨ ਬਾਰੇ ਉਸਦੇ ਆਪਣੇ ਸਫ਼ਰਨਾਮਿਆਂ ਵਿੱਚ ਸ਼ਾਮਿਲ ਸਵੈਜੀਵਨੀਮੂਲਕ ਜਾਣਕਾਰੀ ਤੋਂ ਹੀ ਪਤਾ ਲੱਗਦਾ ਹੈ। ਇਬਨ ਬਤੂਤਾ ਦਾ ਜਨਮ [[25 ਫ਼ਰਵਰੀ]], 1304 ਨੂੰ ਟੰਜੀਆ, ਮੋਰੋਕੋ, ਵਿਚਵਿੱਚ ਇੱਕ ਕਾਜੀ (ਇਸਲਾਮੀ ਕਾਨੂੰਨੀ ਵਿਦਵਾਨ) ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਮੱਕੇ ਦੀ ਯਾਤਰਾ (ਹੱਜ) ਅਤੇ ਪ੍ਰਸਿੱਧ ਮੁਸਲਮਾਨਾਂ ਦੇ ਦਰਸ਼ਨ ਕਰਨ ਦੀ ਵੱਡੀ ਇੱਛਾ ਸੀ। ਇਸ ਸੱਧਰ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਹ ਕੇਵਲ 21 ਬਰਸ ਦੀ ਉਮਰ ਵਿੱਚ ਯਾਤਰਾ ਕਰਨ ਨਿਕਲ ਪਿਆ।
==ਲੋਕ ਸਭਿਆਚਾਰ ਵਿੱਚ ==