ਕਾਲ਼ੀ ਮਾਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 16:
}}
 
'''ਕਾਲੀ ਮਾਤਾ''' ਜਾਂ '''ਮਾਂ ਕਾਲੀ''' ({{lang-sa|काली}}, ਜਾਂ {{lang-sa|कालिका}}) ਇੱਕ [[ਹਿੰਦੂ ਧਰਮ|ਹਿੰਦੂ]] ਦੇਵੀ ਹੈ ਜੋ ਸਸ਼ਕਤੀਕਰਣ ਦਾ ਪ੍ਰਤੀਕ ਹੈ। ਇਹ [[ਦੁਰਗਾ]] ਦਾ ਡਰਾਵਣਾ ਰੂਪ ਹੈ ।ਹੈ।<ref>Encyclopedia International, by Grolier Incorporated Copyright in Canada 1974. AE5.E447 1974 031 73-11206 ISBN 0-7172-0705-6 page 95</ref> ਸ਼ਬਦ '''ਕਾਲੀ''', ''ਕਾਲਾ'' ਜਾਂ ''ਕਾਲ'' ਤੋਂ ਬਣਿਆ ਹੈ ਜਿਸਦਾ ਮਤਲਬ ਕਾਲਾ ਰੰਗ, ਮੌਤ, ਸਮਾਂ ਜਾਂ ਮੌਤ ਦੇ ਦੇਵਤਾ ਭਗਵਾਨ [[ਸ਼ਿਵ]] ਹਨ। ਭਗਵਾਨ ਸ਼ਿਵ ਨੂੰ [[ਕਾਲ]] ਕਿਹਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਪਤਨੀ, ਮਾਂ "ਕਾਲੀ" ਤੋਂ ਭਾਵ ਹੈ ਸਮਾਂ ਜਾਂ ਮੌਤ। ਇਨ੍ਹਾਂ ਨੂੰ '''ਮਹਾਕਾਲੀ''' ਵੀ ਕਿਹਾ ਜਾਂਦਾ ਹੈ ।ਹੈ। ਇਨ੍ਹਾਂ ਦੀ [[ਬੰਗਾਲ]] ਅਤੇ [[ਅਸਾਮ]] ਵਿਚਵਿੱਚ ਵਿਸ਼ੇਸ਼ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ ।ਹੈ। ਮਾਂ ਦੁਰਗਾ ਦਾ ਇਹ ਰੂਪ ਬੁਰਾਈਆਂ ਉੱਤੇ ਚੰਗਾ ਜਿੱਤ ਪਾਉਣ ਵਾਲਾ ਹੈ ।ਹੈ। ਕਈ ਸ਼ਕਤ ਹਿੰਦੂ ਅਤੇ ਸ਼ਕਤ ਤਾਂਤ੍ਰਿਕ ਵਿਸ਼ਵਾਸ਼ਾਂਵਿਸ਼ਵਾਸਾਂ ਵਿੱਚ ਇਨ੍ਹਾਂ ਨੂੰ ਪਰਮ ਸੱਚ ਜਾਂ '''ਬ੍ਰਾਹਮਣ''' ਮੰਨਿਆਂ ਜਾਂਦਾ ਹੈ। ਆਧੁਨਿਕ ਭਗਤੀ ਲਹਿਰਾਂ ਵਿੱਚ ਕਾਲੀ ਦੀ ਕਲਪਨਾ ਆਮ ਤੌਰ 'ਤੇ ਉਪਕਾਰੀ ਦੇਵੀ ਮਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ।<ref>{{cite web|url=http://www.srilankaguardian.org/2011/08/in-veneration-of-nallurs-vira-ma-kali.html|title=In veneration of Nallur's Vira Ma Kali|publisher=Sri Lanka Guardian|date=2011-08-17|accessdate=2013-01-26}}</ref>
 
<br />
 
==ਹਵਾਲੇ==