ਕੋਸਤਾ ਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 75:
 
[[File:Stone sphere.jpg|thumb|ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਦੇ ਵਿਹੜੇ 'ਚ ਡੀਕੀਸ ਸੱਭਿਆਚਾਰ ਵੱਲੋਂ ਨਿਰਮਿਤ ਪੱਥਰ ਗੋਲਾਕਾਰ। ਇਹ ਗੋਲਾਕਾਰ ਦੇਸ਼ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ।]]
[[File:World's Largest Oxcart Sarchi Costa Rica.JPG|thumb|ਦੁਨੀਆਂਦੁਨੀਆ ਦਾ ਸਭ ਤੋਂ ਵੱਡਾ ਬਲਦ-ਗੱਡਾ ਜੋ ਕਿ ਰਾਸ਼ਟਰੀ ਚਿੰਨ੍ਹ ਅਤੇ ਜਗਤ-ਵਿਰਾਸਤ ਹੈ।]]
 
'''ਕੋਸਤਾ ਰੀਕਾ''', ਅਧਿਕਾਰਕ ਤੌਰ ਉੱਤੇ '''ਕੋਸਤਾ ਰੀਕਾ ਦਾ ਗਣਰਾਜ'''({{lang-es|Costa Rica}} ਜਾਂ ''{{lang|es|República de Costa Rica}}'')(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ [[ਨਿਕਾਰਾਗੁਆ]], ਦੱਖਣ-ਪੂਰਬ ਵੱਲ [[ਪਨਾਮਾ]], ਪੱਛਮ ਵੱਲ [[ਪ੍ਰਸ਼ਾਂਤ ਮਹਾਂਸਾਗਰ]] ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।