ਗੁੱਡੀ ਫੂਕਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਗੁੱਡੀ ਫੂਕਣ ਦੀ ਰਸਮ''' ਹਾੜ ਅਤੇ ਸਾਉਣ ਦੇ ਮਹੀਨਿਆਂ ਵਿਚਵਿੱਚ ਕੀਤੀ ਜਾਂਦੀ ਹੈ। ਇਹ ਮੰਨਿਆ ਗਿਆ ਕਿ ਜਦੋਂ ਮੀਂਹ ਨਾ ਪਵੇ ਤੇ ਫਸਲਾਂ ਤੇ ਜੀਵ ਜੰਤੂ ਗਰਮੀ ਨਾਲ ਮਰ ਰਹੇ ਹੋਣ ਤਾਂ ਗੁੱਡੀ ਫੂਕਣ ਨਾਲ ਮੀਂਹ ਪੈ ਜਾਂਦਾ ਹੈ। ਇਸ ਕਰਮ ਕਾਂਡ ਨੂੰ "ਗੁੱਡਾ ਸਾੜਨਾ" ਜਾਂ "ਗੁੱਡਾ ਫੂਕਣਾ" ਕਿਹਾ ਜਾਂਦਾ ਹੈ। ਇਸ ਕਰਮ ਕਾਂਡ ਦੇ ਪਿੱਛੇ ਇਹ ਵਿਚਾਰ ਹੈ ਕਿ ਦੇਵਤੇ ਜਦੋਂ ਇਹ ਦੇਖਣਗੇ ਕਿ ਔੜ ਕਾਰਨ ਬੱਚਿਆਂ ਨੂੰ ਖੇਡਾਂ ਖੇਡਣੀਆਂ ਵੀ ਭੁੱਲ ਗਈਆਂ ਹਨ ਤਾਂ ਉਹ ਤਰਸ ਖਾ ਕੇ ਮੀਂਹ ਵਹਾਉਣਗੇ।<ref>{{cite web | title=ਪੰਜਾਬੀ ਲੋਕਧਾਰਾ ਵਿਸ਼ਵਕੋਸ਼ (5) | publisher=ਨੈਸ਼ਨਲ ਬੁੱਕ ਟ੍ਰਸਟ, ਦਿੱਲੀ | accessdate=5 ਮਈ 2016 | author=ਵਣਜਾਰਾ ਬੇਦੀ}}</ref>
 
==ਰਸਮ==
ਗੁੱਡੀ ਫੂਕਣਾ ਇੱਕ ਛੋਟੀ ਜਿਹੀ ਰਸਮ ਹੈ। ਪਹਿਲਾਂਂ ਆਪਣੇ ਵਿਹੜੇ ਜਾਂ ਆਲੇ ਦੁਆਲੇ ਦੇ ਘਰਾਂ ਵਿਚੋਂ ਗੁੜ, ਆਟਾ, ਤੇਲ ਤੇ ਚੌਲ ਆਦਿ ਪਦਾਰਥ ਇੱਕਠੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਇਸ ਪਦਾਰਥ ਦੀਆਂ ਮਿੱਠੀਆ ਰੋਟੀਆਂ ਜਾ ਗੁਲਗੁਲੇ ਪਕਾਏ ਜਾਂਦੇ ਹਨ। ਫਿਰ ਘਰਾਂ ਦੀਆਂ ਕੁੜੀਆਂ, ਔਰਤਾਂ ਤੇ ਬੱਚੇ ਇੱਕ ਸਾਂਂਝੇ ਜਿਹੇ ਘਰ ਵਿੱਚ ਇੱਕਠੇ ਹੋ ਕੇ ਇੱਕ ਦੋ ਕੁ ਫੁੱਟ ਦੀ ਗੁੱਡੀ ਤਿਆਰ ਕਰਦੇ ਹਨ। ਇਹ ਗੁੱਡੀ ਕੱਪੜਿਆਂ ਦੀ ਬਣਾਈ ਜਾਂਦੀ ਹੈ। ਫਿਰ ਬੱਚਿਆਂ ਵਲੋਂ ਇੱਕ ਛੋਟੀ ਜਿਹੀ ਸੀੜ੍ਹੀ ਵੀ ਤਿਆਰ ਕੀਤੀ ਜਾਂਦੀ ਹੈ। ਤਿਆਰ ਕੀਤੀ ਹੋਈ ਗੁੱਡੀ ਨੂੰ ਫਿਰ ਸੀੜ੍ਹੀ ਉੱਪਰ ਪਾਇਆ ਜਾਦਾਜਾਂਦਾ ਹੈ। ਇਸ ਤੋਂ ਬਾਅਦ ਚਾਰ ਛੋਟੇ ਮੁੰਡੇ ਲਗ ਕੇ ਉਹ ਸੀੜ੍ਹੀ ਨੂੰ ਚੁੱਕ ਕੇ ਪਿੰਡ ਦੇ ਕੱਲਰਾਂ ਵਿੱੱਚ ਲਾਉਂਦੇ ਹਨ। ਪਿੱਛੇ ਕੁੜੀਆਂਂ ਤੇ ਔਰਤਾਂ ਜਿਵੇਂ ਆਮ ਸਾਧਾਰਣ ਬੰਦੇ ਦੀ ਮੋਤ ਤੇ ਵੈਣ, ਕੀਰਨੇ ਤੇ ਦੁਹੱਥੜ ਪੁੱਟਦੀਆਂ ਹਨ। ਉਸੇ ਤਰ੍ਹਾਂਂ ਹੀ ਗੁੱਡੀ ਦੇ ਮਗਰ ਵੈਣ ਪਾਉਂਦੀਆਂ ਜਾਂਦੀਆਂ ਹਨ। ਜਿਵੇਂ:
<poem>
ਗੁੱਡੀ ਮਰਗੀ ਅੱਜ ਕੁੜੇ।
ਲਾਈਨ 17:
ਮੀਂਹ ਪਏ ਤੋਂ ਜਾਵਾਂਗੇ।
</poem>
ਪੰਜਾਬ ਦੇ ਪਿੰਡਾਂ ਵਿਚਵਿੱਚ ਜਦੋਂ ਕੁੜੀਆਂ ਗੁੱਡੀ ਫੂਕਣ ਦੀ ਰੀਤ ਅਦਾ ਕਰਦੀਆਂ ਹਨ ਤਾਂ ਇੱਕ ਕੁੜੀ ਦਾ ਸਾਂਗ ਬਣਾਇਆ ਜਾਂਦਾ ਹੈ ਜਿਸ ਨੂੰ "ਢੋਡਾ" ਕਿਹਾ ਜਾਂਦਾ ਹੈ।<ref>{{cite web | title=ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ | publisher=ਪੈਪਸੂ ਬੂਕ ਡਿਪੂ ਪਟਿਆਲਾ | accessdate=5 ਮਈ 2016 | author=ਭੁਪਿੰਦਰ ਸਿੰਘ ਖਹਿਰਾ | pages=127}}</ref> ਇਸ ਤੋਂ ਬਾਅਦ ਜਿਵੇਂ ਆਮ ਸਾਧਾਰਣ ਬੰਦਿਆਂ ਦੀ ਮੌਤ ਸਮੇਂ ਇੱਕ ਰਸਮ ਨਿਭਾਉਣ ਵਜੋਂ ਘੜੀ ਭੰਨੀ ਜਾਂਦੀ ਹੈ ਉਸੇ ਤਰ੍ਹਾਂਂ ਹੀ ਗੁੱਡੀ ਲਈ ਇੱਕ ਛੋਟਾ ਕੁੱਜਾ ਭੰਨਿਆ ਜਾਂਦਾ ਹੈ ਤੇ ਡੱਕੇ ਵੀ ਤੋੜੇ ਜਾਦੇ ਹਨ। ਫਿਰ ਉਸ ਗੁੱਡੀ ਦਾ ਸੰਸਕਾਰ ਕੀਤਾ ਜਾਂਦਾ ਹੈ। ਉੱਥੇ ਕੁੜੀਆਂ, ਔਰਤਾਂ ਦੁਹੱਥੜ ਪਿਟਦੀਆਂ ਹਨ। ਜੇਕਰ ਉਸੇ ਸਮੇਂ ਮੀਂਹ ਪੈਣ ਲੱਗ ਜਾਵੇ ਤਾਂ ਕੁੜੀਆਂ ਗਿੱਧਾ ਪਾਉਂਦੀਆਂ ਹਨ। ਇਸ ਤੋਂ ਬਾਅਦ ਜੋ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਹੁੰਦੇ ਹਨ ਉਹਨਾ ਨੁੰਨੂੰ ਸਾਰਿਆਂ ਵਿਚਵਿੱਚ ਵੰਡਿਆ ਜਾਂਦਾ ਹੈ।
 
==ਬਦਲਾਅ==
ਪਰੰਤੂ ਅੱਜਕੱਲ੍ਹ ਸ਼ਹਿਰੀਕਰਨ ਤੇ ਆਧੁਨਿਕਤਾ ਆਉਣ ਕਰਕੇ ਇਹ ਰਸਮ ਬਹੁਤ ਘਟ ਗਈ ਹੈ। ਸ਼ਹਿਰਾਂ ਵਿਚਵਿੱਚ ਤਾਂਂ ਲਗਭਗ ਇਹ ਰਸਮ ਖ਼ਤਮ ਹੋ ਗਈ ਹੈ। ਪਿੰਡਾਂ ਵਿੱੱਚ ਵੀ ਲੋਕ ਕਦੀ-ਕਦਾਈਂਂ ਇਸ ਰਸਮ ਨੂੰ ਕਰਦੇ ਹਨ। ਵਿਗਿਆਨ ਦੇ ਯੁੱਗ ਅਨੁਸਾਰ ਮੀਂਹ ਪੈਣਾ ਇੱਕ ਕੁਦਰਤੀ ਚੀਜ਼ ਹੈ। ਅੱਜ-ਕੱਲ੍ਹ ਦੇ ਸਮੇਂ ਵਿਚਵਿੱਚ ਤਾਂ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸਿਆ ਜਾਂਦਾ ਕਿ ਮੀਂਹ ਜ਼ਿਆਦਾ ਪੈਣਾ ਹੈ ਕਿ ਘੱਟ ਪੈਣਾ ਹੈ। ਸੋ ਇਹ ਰਸਮ ਹੌਲੀ ਹੌਲੀ ਘਟਦੀ ਜਾ ਰਹੀ ਹੈ।
 
==ਹਵਾਲੇ==