ਜਫ਼ਰ ਪਨਾਹੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 26:
}}
'''ਜਫਰ ਪਨਾਹੀ''' ({{lang-fa| جعفر پناهی }}; ਜਨਮ: 11 ਜੁਲਾਈ 1960) [[ਇਰਾਨੀ ਲੋਕ|ਇਰਾਨੀ]] [[ਫਿਲਮ ਡਾਇਰੈਕਟਰ]], [[ਪਟਕਥਾ ਲੇਖਕ]], ਅਤੇ [[ਫਿਲਮ ਸੰਪਾਦਕ]] ਹੈ। ਜਫਰ ਪਨਾਹੀ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਸਰਕਾਰ ਨੇ ਰੋਕ ਲਾਈ ਹੋਈ ਹੈ। ਉਸ ਦੀ ਇੱਕ ਦਸਤਾਵੇਜ਼ੀ ਫਿਲਮ ਦਾ ਨਾਂ ਸੀ: '[[ਦਿਸ ਇਜ਼ ਨੋਟ ਏ ਫਿਲਮ]]’ ਇਸ ਫਿਲਮ ਵਿੱਚ ਜਫਰ ਦੀ ਜ਼ਿੰਦਗੀ ਦੇ ਆਪਣੀ ਪੇਸ਼ੀ ਵਾਲੇ ਇੱਕ ਦਿਨ ਦੀ ਕਹਾਣੀ ਦੱਸੀ ਗਈ ਹੈ।
==ਹਵਾਲੇ==
{{ਹਵਾਲੇ}}
|