ਜਸਟਿਨ ਬੀਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 15:
| label = ਆਇਲੈਂਡ, ਆਰਬੀਏਮਜੀ
| associated_acts = <!--PLEASE NOTE: If you are going to add to this list make sure that it is an artist who has formed a SIGNIFICANT part of Bieber's career.-->[[ਅਸ਼ਰ]]
| website = [http://www.justinbiebermusic.com/ justinbiebermusic.com]
}}
'''ਜਸਟਿਨ ਡ੍ਰੂ ਬੀਬਰ'''<ref name="ew06">{{Cite news|url=http://www.ew.com/ew/article/0,,20350064,00.html?xid=rss-music-reviews-My+World+2.0|title=My World 2.0 (2010)|last=Greenblatt|first=Leah|date=March 10, 2010|work=Entertainment Weekly |work=Time |accessdate=2010-06-11}}</ref> ({{lang-en|Justin Drew Bieber}}, ਜਨਮ 1 ਮਾਰਚ 1994)<ref name="mtv_snl">[http://inogolo.com/pronunciation/d1963/Justin_Bieber inogolo:how to pronounce Justin Bieber].</ref> ਇੱਕ [[ਕੈਨੇਡਾ|ਕੈਨੇਡੀਆਈ]] [[ਪੌਪ]]/[[ਆਰ ਅਤੇ ਬੀ ਸੰਗੀਤ|ਆਰ ਅਤੇ ਬੀ]] ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ।<ref name="BILLBOARDBIO">{{cite web|url=http://www.billboard.com/artist/justin-bieber/bio/1099520|title=Justin Bieber Biography & Awards|work=Billboard|accessdate=2010-06-15}}</ref><ref name=Allmusicbio>{{cite web|url={{Allmusic|class=artist|id=p1152032|pure_url=yes}}|title=allmusic (((Justin Bieber > Overview)))|last1=Collar|first1=Matt|last2=Leahey|first2=Andrew|publisher=[[Macrovision|Macrovision Corporation]]|accessdate=2009-10-21}}</ref> ਬੀਬਰ ਨੂੰ ਸਕੂਟਰ ਬ੍ਰਾਊਨ ਨੇ 2008 ਵਿੱਚ ਖੋਜ ਕਢਿਆ ਸੀ<ref>{{Cite news|url=http://www.vancouverobserver.com/politics/news/2010/12/24/justin-bieber-makes-them-proud-why|title=Justin Bieber makes them proud. But why?|last=Konjicanin|first=Anja|date=December 24, 2010|publisher=Vancouver Observer|accessdate=2011-01-11}}</ref> ਜਿਹਨਾਂ ਨੇ ਉਹ ਦੇ ਵੀਡੀਓ [[ਯੂਟਿਊਬ]] ਉੱਤੇ ਦੇਖਿਆ ਅਤੇ ਅੱਗੇ ਚੱਲਕੇ ਉਸ ਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ [[ਅਸ਼ਰ]] ਨਾਲ [[ਅਟਲਾਂਟਾ]], ਜੋਰਜੀਆ ਵਿੱਚ ਕਰਵਾਈ ਅਤੇ ਬੀਬਰ ਨੂੰ ਛੇਤੀ ਹੀ ਰੇਮੰਡ ਬ੍ਰਾਊਨ ਮੀਡੀਆ ਸਮੂਹ ਵਿੱਚ ਸ਼ਾਮਿਲ ਕਰ ਲਿਆ ਗਿਆ ਜੋ ਅਸ਼ਰ ਅਤੇ ਬ੍ਰਾਊਨ ਦਾ ਸਮੂਹ ਹੈ।<ref name="coverstory">{{cite web|url=http://www.billboard.com/news/justin-bieber-the-billboard-cover-story-1004074692.story#/news/justin-bieber-the-billboard-cover-story-1004074692.story|title=Justin Bieber – The Billboard Cover Story|last=Herrera|first=Monica|date=March 19, 2010|work=Billboard|publisher=e5 Global Media|accessdate=2010-05-07}}</ref> ਬਾਆਦ ਤੋਂ ਬੀਬਰ ਨੂੰ ਆਇਲੈਂਡ ਰਿਕਾਰਡਸ ਨੇ ਸਾਇਨ ਕਰ ਲਿਆ ਜੋ ਏਲ ਏ ਰੀਡ ਦੀ ਸੰਪੱਤੀ ਹੈ।<ref name="mitchell">{{cite web|url=http://www.billboard.com/bbcom/news/usher-introduces-teen-singer-justin-bieber-1003966989.story#/bbcom/news/usher-introduces-teen-singer-justin-bieber-1003966989.story|title=Usher Introduces Teen Singer Justin Bieber|last=Mitchell|first=Gail|date=April 28, 2009|work=Billboard|publisher=e5 Global Media|accessdate=2009-07-23}}</ref> ਬੀਬਰ ਦਾ ਪਹਿਲਾ ਗੀਤ "ਵਨ ਟਾਈਮ" 2009 ਵਿੱਚ ਰਿਲੀਜ ਕੀਤਾ ਗਿਆ ਅਤੇ ਇਹ ਕੈਨੇਡਾ ਦੇ ਸਿਖਰ ਦਸ ਗੀਤਾਂ ਵਿੱਚੋਂ ਆਇਆਂ। ਉਹ ਦਾ ਪਹਿਲਾ ਅਲਬਮ "ਮਾਈ ਵਰਲਡ", ਜਿਸ ਨੂੰ ਨਵਁਬਰ 2009 ਵਿੱਚ ਰਿਲੀਜ ਕੀਤਾ ਗਿਆ, ਜਲਦ ਹੀ ਅਮਰੀਕਾ ਵਿੱਚ ਪਲੈਟਿਨਮ ਪ੍ਰਾਣਿਤ ਰਿਹਾ। ਉਹ ਪਹਿਲੇ ਕਲਾਕਾਰ ਬੰਨ ਗਏ ਜਿਸਦੇ ਸੱਤਾਂ ਗਾਨੇ [[ਬਿਲਬਾਰਡ ਹੌਟ 100|''ਬਿਲਬਾਰਡ ਹੌਟ 100]] ਦੀ ਸੂਚੀ ਵਿੱਚ ਸ਼ਾਮਿਲ ਸਨ।<ref>{{cite news|url=http://www.cbsnews.com/stories/2010/02/05/earlyshow/leisure/music/main6177327.shtml|title=Justin Bieber Fever Hits Miami|work=[[CBS News]]|publisher=CBS Interactive|date= February 5, 2010|accessdate=2010-03-27}}</ref>