ਨੋਈਥਰ ਦੀ ਥਿਊਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{About|ਐੱਮੀ ਨੋਈਥਰ ਦੀ ਪਹਿਲੀ ਥਿਊਰਮ, ਜੋ ਸਮਰੂਪਤਾਵਾਂ ਤੋਂ ਸੁਰੱਖਿਅਤ ਮਾਤਰਾਵਾਂ ਦਾ ਹਿਸਾਬ ਲਗਾਉਂਦੀ ਹੈ}}
 
[[File:Noether.jpg|thumb| [[ਐਮੀ ਨੋਈਥਰ]] ਇੱਕ ਪ੍ਰਭਾਵਸ਼ਾਲੀ ਜਰਮਨ ਗਣਿਤ ਸ਼ਾਸਤਰੀ ਸੀ ਜਿਸਨੂੰ [[ਅਲਜਬਰਾ|ਅਮੂਰਤ ਅਲਜਬਰੇ]] ਅਤੇ [[ਸਿਧਾਂਤਕ ਭੌਤਿਕ ਵਿਗਿਆਨ]] ਪ੍ਰਤਿ ਉਸਦੇ ਅਪਣੇਆਪਣੇ ਤਰਥਲੀ ਮਚਾਉਣ ਵਾਲੇ ਯੋਗਦਾਨਾਂ ਸਦਕਾ ਜਾਣਿਆ ਜਾਂਦਾ ਹੈ]]
 
[[ਨੋਈਥਰ ਦੀ ਪਹਿਲੀ ਥਿਊਰਮ|ਨੋਈਥਰ ਦੀ (ਪਹਿਲੀ) ਥਿਊਰਮ]] ਕਹਿੰਦੀ ਹੈ ਕਿ ਕਿਸੇ ਭੌਤਿਕੀ ਸਿਸਟਮ ਦੇ ਕਾਰਜ ਦੀ ਹਰੇਕ ਡਿੱਫਰੈਂਸ਼ੀਏਬਲ ਸਮਰੂਪਤਾ ਇੱਕ ਸੁਰੱਖਿਅਤਾ ਨਿਯਮ ਨਾਲ ਸਬੰਧਤ ਹੁੰਦੀ ਹੈ। ਇਸ ਥਿਊਰਮ ਨੂੰ 1915 ਵਿੱਚ ਜਰਮਨੀ ਦੇ ਗਣਿਤ ਸ਼ਾਸਤਰੀ [[ਐੱਮੀ ਨੋਈਥਰ]] ਦੁਆਰਾ ਸਾਬਤ ਕੀਤਾ ਗਿਆ ਸੀ ਅਤੇ 1918 ਵਿੱਚ ਛਾਪੀ ਗਈ ਸੀ। ਕਿਸੇ ਭੌਤਿਕੀ ਸਿਸਟਮ ਦਾ ਕਾਰਜ (ਐਕਸ਼ਨ) ਇੱਕ [[ਲਗਰੇਂਜੀਅਨ]] ਫੰਕਸ਼ਨ ਦਾ ਟਾਈਮ ਉੱਤੇ [[ਇੰਟਗਰਲ]] ਹੁੰਦਾ ਹੈ (ਜੋ ਕਿਸੇ ਲਗਰੇਂਜੀਅਨ ਡੈੱਨਸਿਟੀ ਫੰਕਸ਼ਨ ਦਾ ਸਪੇਸ ਉੱਤੇ ਇੰਟਗਰਲ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ), ਜਿਸ ਤੋਂ [[ਘੱਟੋ-ਘੱਟ ਕਾਰਜ ਸਿਧਾਂਤ|ਲੀਸਟ ਐਕਸ਼ਨ (ਘੱਟੋ-ਘੱਟ ਕਾਰਜ) ਦੇ ਸਿਧਾਂਤ]] ਰਾਹੀਂ ਸਿਸਟਮ ਦਾ ਵਰਤਾਓ ਨਿਰਧਾਰਿਤ ਕੀਤਾ ਜਾ ਸਕਦਾ ਹੈ।