ਮੁਗ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{ਰਲਾਓ|ਮੁਗਲ ਸਲਤਨਤ}}
'''ਮੁਗ਼ਲ ਵੰਸ਼.''' (مغل) ਤਾਤਾਰ ਦੀ ਇੱਕ ਸੂਰਵੀਰ ਜਾਤਿ ਹੈ, ਜੋ ਪਹਿਲਾਂ ਆਤਿਸ਼ਪਰਸਤ ਸੀ ਅਤੇ ਫਿਰ ਇਸਲਾਮ ਮਤ ਵਿੱਚ ਆਈ। ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆ ਕੇ ਕਈ ਮੁਗ਼ਲ ਮੁਸਲਮਾਨ ਨਹੀਂ ਹੋਏ ਸਨ। ਜਲਾਲੁੱਦੀਨ ਫਿਰੋਜ਼ ਖਲਜੀ ਨੇ, ਜੋ ਦਿੱਲੀ ਦੇ ਤਖ਼ਤ ਉੱਤੇ ਸੰਨ 1290 ਤੋਂ 1296 ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ। ਦਿੱਲੀ ਨੇੜੇ ਸਥਿਤ ਮੁਗ਼ਲਪੁਰਾ ਹੈ, ਜੋ ਕਿ ਉਸ ਸਮੇਂ ਹੀ ਬਣਾਇਆ ਗਿਆ ਸੀ। ਮੁਗਲਾਂ ਵਿੱਚ [[ਤੈਮੂਰ]] ਪ੍ਰਤਾਪੀ ਹੋਇਆ ਹੈ, ਜਿਸ ਨੇ ਭਾਰਤ ਨੂੰ ਫਤਿਹ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ [[ਬਾਬਰ]] ਹਿੰਦੁਸਤਾਨ ਅੰਦਰ ਮੁਗਲਰਾਜ ਕਾਇਮ ਕਰਨ ਵਿੱਚ ਸਫਲ ਹੋੲਿਅਾ।ਹੋਇਆ। ਦਿੱਲੀ ਦੇ ਤਖਤ ੳੁਪਰਉਪਰ 15 ਮੁਗਲ ਬਾਦਸ਼ਾਹ ਬੈਠੇ ਸਨ।
 
==ਮੁਗ਼ਲ ਵੰਸ਼ ਦੇ ਸ਼ਾਸਕ==
ਲਾਈਨ 12:
*'''ਜਹਾਂਦਾਰਸ਼ਾਹ-''' ਸਨ 1712 ਤੋਂ 1713, ਇਹ ਬਹਾਦੁਰਸ਼ਾਹ ਦਾ ਪੁੱਤਰ ਸੀ।
*'''ਫ਼ਰਰੁਸਿਯਰ-''' ਸਨ 1713 ਤੋਂ 1719, ਇਹ ਅਜੀਮੁੱਸ਼ਾਨ ਦਾ ਪੁੱਤਰ ਅਤੇ ਬਹਾਦੁਰਸ਼ਾਹ ਦਾ ਪੋਤਾ ਸੀ।
*'''ਮੁਹੰਮਦਸ਼ਾਹ-''' ਸਨ 1719 ਤੋਂ 1748, ਇਹ ਜਹਾਨਸ਼ਾਹ ਦਾ ਪੁੱਤਰ ਅਤੇ ਨ ਬਹਾਦੁਰਸ਼ਾਹ ਦਾ ਪੋਤਾ ਸੀ। ਇਸ ਦੇ ਰਾਜ ਵਿੱਚ ਅਨੇਕ ਸੂਬੇ ਸਤੰਤਰ ਹੋ ਗਏ। ਇਹ ਰਾਗ ਰੰਗ ਵਿੱਚ ਮਗਨ ਰਹਿਦਾ ਸੀ। ਇਸੇ ਕਾਰਨ ਇਸ ਦੀ ਉਪਾਧੀ ''ਰੰਗੀਲਾ'' ਸੀ। ਨਾਦਿਰਸ਼ਾਹ ਨੇ ਇਸੇ ਦੇ ਸਮੇਂ ਦਿੱਲੀ ਲੁੱਟੀ ਅਤੇ ਕਤਲੇਅਾਮਕਤਲੇਆਮ ਕੀਤੀ।
 
[[ਸ਼੍ਰੇਣੀ:ਇਤਿਹਾਸ]]