ਵੁਜ਼ੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ iOS ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:TM washing.JPG|thumb| [[ਅਕਸੀ ਮਸਜਿਦ|ਅਲ-ਅਕਸਾ ਮਸਜਿਦ]] ਵਿੱਚ ''ਅਲ-ਕਾਸ ਫੁਹਾਰਾ'' ]]
'''ਵੁਜ਼ੂ''' ({{lang-ar|الوضوء}}<nowiki/>''<nowiki/><nowiki/>'', {{lang-hi|वुदू}}) ਸ਼ਰੀਰ ਦੇ ਅੰਗਾਂ ਨੂੰ ਧੋਣ ਲਈ ਇਕਇੱਕ [[ਇਸਲਾਮ|ਇਸਲਾਮੀ]] ਪ੍ਰਕਿਰਿਆ ਹੈ, ਇਹ ਸ਼ੁੱਧਤਾ ਦਾ ਇਕਇੱਕ ਧਾਰਮਿਕ ਤਰੀਕਾ ਹੈ। ਵੁਜ਼ੂ ਵਿਚਵਿੱਚ ਹੱਥ, ਮੂੰਹ, ਨੱਕ (ਅੰਦਰੂਨੀ), ਬਾਹਾਂ, ਸਿਰ ਅਤੇ ਪੈਰ ਪਾਣੀ ਨਾਲ ਧੋਣੇ ਸ਼ਾਮਿਲ ਹਨ ਅਤੇ ਇਹ ਇਸਲਾਮ ਵਿਚਵਿੱਚ ਧਾਰਮਿਕ ਰਸਮ ਦਾ ਇਕਇੱਕ ਮਹੱਤਵਪੂਰਣ ਹਿੱਸਾ ਹੈ। '''<nowiki/>''' ਕਿਹੜੀਆਂ ਗਤੀਵਿਧੀਆਂ ਵਿਚਵਿੱਚ ਵੁਜ਼ੂ ਜ਼ਰੂਰੀ ਹੁੰਦਾ ਹੈ, ਇਹ ਕਿਹੜੀਆਂ ਕਿਹੜੀਆਂ ਧਾਰਮਿਕ ਵਿਧੀਆਂ ਨਾਲ ਗਠਿਤ ਹੁੰਦਾ ਹੈ ਅਤੇ ਕਿਹੜੀ ਚੀਜ਼ ਇਸ ਨੂੰ ਤੋੜਦੀ(ਭੰਗ) ਜਾਂ ਇਸ ਨੂੰ ਅਯੋਗ ਕਰ ਦਿੰਦੀ ਹੈ' ਇਹ ਸਾਰੇ ਮਾਮਲੇ [[ਫ਼ਿਕਾ|ਫ਼ਿਕ਼ਹ]] (ਇਸਲਾਮਿਕ ਨਿਆਂਸ਼ਾਸਤਰ) ਦੇ ਅਧੀਨ ਆਉਂਦੇ ਹਨ <ref name="GCNEI-477">{{Cite book|title=The New Encyclopeida of Islam|last=Glasse|first=Cyril|date=2001|publisher=Altmira Press|page=477}}</ref> ਅਤੇ ਵਿਸ਼ੇਸ਼ ਤੌਰ 'ਤੇ ਇਹ ਨਿਯਮ ਸਫਾਈ ਨਾਲ ਸਬੰਧਤ ਹੈ।
 
ਵਜ਼ੂ ਆਮ ਤੌਰ 'ਤੇ [[ਨਮਾਜ਼]] ਦੀ ਤਿਆਰੀ ਕਰਨ ਲਈ [[ਕੁਰਾਨ|ਪਵਿੱਤਰ ਕੁਰਾਨ]] ਨੂੰ ਛੂਹਣ ਜਾਂ ਪੜ੍ਹਣ ਤੋਂ ਪਹਿਲਾਂ ਕੀਤਾ ਜਾਂਦਾ ਹੈ।. <ref name="GCNEI-477">{{Cite book|title=The New Encyclopeida of Islam|last=Glasse|first=Cyril|date=2001|publisher=Altmira Press|page=477}}</ref> ਪਿਸ਼ਾਬ, ਟੱਟੀ, ਪੱਦ, ਡੂੰਘੀ ਨੀਂਦ, ਅਤੇ ਇੱਥੋਂ ਤੱਕ ਕਿ ਹਲਕਾ ਜਿਹਾ ਖੂਨ ਵਗਣਾ ਆਦਿ ਅਸ਼ੁੱਧ ਕਰਨ ਵਾਲੀਆਂ ਗਤੀਵਿਧੀਆਂ ਨਾਲ ਵੁਜ਼ੂ ਟੁੱਟ ਜਾਂਦਾ ਹੈ. <ref>{{Cite web|url=http://www.questionsonislam.com/article/what-are-things-invalidate-and-break-wudu|title=What are the things that invalidate and break wudu?|last=Dikmen|first=Mehmet|date=3 May 2011|website=Questions on Islam|access-date=3 May 2016}}</ref>
 
== ਹਵਾਲੇ ==
{{ਹਵਾਲੇ|2}}
 
[[ਸ਼੍ਰੇਣੀ:ਇਸਲਾਮ]]
[[ਸ਼੍ਰੇਣੀ:ਨਮਾਜ਼]]