ਸ੍ਰੀਲੰਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 67:
|footnotes=
}}
'''ਸ੍ਰੀ ਲੰਕਾ''' (ਜਿਸਨੂੰ ਅਧਿਕਾਰਕ ਤੌਰ 'ਤੇ '''ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ'''; ਪਹਿਲਾਂ '''ਸੇਲਨ''' ਕਿਹਾ ਜਾਂਦਾ ਸੀ) [[ਦੱਖਣੀ ਏਸ਼ੀਆ]] ਦਾ ਇੱਕ ਦੇਸ਼ ਹੈ। ਇਹ ਦੱਖਣੀ [[ਭਾਰਤ]] ਤੋਂ 31 ਕਿਲੋਮੀਟਰ (19.3 ਮੀਲ) ਦੂਰ ਇੱਕ ਟਾਪੂ ਹੈ। ਉਤਰ-ਪੱਛਮ ਵਿੱਚ ਇਸਦੀ ਸਮੁੰਦਰੀ ਸਰਹੱਦ ਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ [[ਮਾਲਦੀਵ]] ਨਾਲ ਲੱਗਦੀ ਹੈ।
 
ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ਘੱਟੋ-ਘੱਟ 1,25,000 ਸਾਲ ਪੁਰਾਣਾ ਹੈ, ਨਾਲ ਸਬੰਧਤ ਹੋਣ ਦੇ ਸਬੂਤ ਵੀ ਮਿਲਦੇ ਹਨ। ਆਪਣੀ ਭੂਗੋਲਿਕ ਸਥਿਤੀ ਤੇ ਬੰਦਰਗਾਹਾਂ ਕਾਰਣ [[ਰੇਸ਼ਮ ਮਾਰਗ]] ਤੋਂ [[ਦੂਜੀ ਵਿਸ਼ਵ ਜੰਗ]] ਤੱਕ ਇਸਦੀ ਰਣਨੀਤਕ ਤੌਰ 'ਤੇ ਕਾਫੀ ਮਹੱਤਤਾ ਰਹੀ ਹੈ।
 
ਇਹ 1948 ਵਿਚਵਿੱਚ ਬ੍ਰਿਟੇਨ ਤੋਂ ਸੁਤੰਤਰ ਹੋਇਆ।
 
ਤਕਰੀਬਨ ਦੋ ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।