ਸਾਈਕੋਥੈਰੇਪੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋNo edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
{{ਜਾਣਕਾਰੀਡੱਬਾ ਦਖ਼ਲ|Name=ਸਾਈਕੋਥੈਰੇਪੀ|image=|caption=|ICD10=|ICD9=|MeshID=D011613|OPS301=|other_codes=|HCPCSlevel2=}} '''ਸਾਈਕੋਥੈਰੇਪੀ''' (ਮਨੋਵਿਗਿਆਨਕ ਥੈਰੇਪੀ ਜਾਂ ਟਾਕਿੰਗ ਥੈਰੇਪੀ) ਖ਼ਾਸਕਰ ਜਦੋਂ ਬਾਕਾਇਦਾ ਵਿਅਕਤੀਗਤ ਗੱਲਬਾਤ ਦੇ ਅਧਾਰ ਤੇ, ਇੱਕ ਵਿਅਕਤੀ ਦੇ ਵਿਵਹਾਰ ਨੂੰ ਬਦਲਣ ਵਿੱਚ ਮਦਦ ਅਤੇ ਲੋੜੀਂਦੇ ਤਰੀਕਿਆਂ ਨਾਲ ਸਮੱਸਿਆਵਾਂ ਨੂੰ ਦੂਰ ਕਰਨ ਲਈ [[ਮਨੋਵਿਗਿਆਨ|ਮਨੋਵਿਗਿਆਨਕ]] ਢੰਗਾਂ ਦੀ ਵਰਤੋਂ ਹੈ। ਸਾਈਕੋਥੈਰੇਪੀ ਦਾ ਉਦੇਸ਼
ਹਜ਼ਾਰਾਂ ਵੱਖੋ ਵੱਖਰੀਆਂ ਮਨੋਇਲਾਜ ਦੀਆਂ ਤਕਨੀਕਾਂ ਹਨ, ਕੁਝ ਇੱਕ ਵਿੱਚ ਮਾਮੂਲੀ ਫਰਕ ਹਨ, ਜਦੋਂ ਕਿ ਕੁਝ ਮਨੋਵਿਗਿਆਨ, ਨੈਤਿਕਤਾ (ਕਿਵੇਂ ਜੀਉਣਾ ਹੈ), ਜਾਂ ਤਕਨੀਕਾਂ ਦੀਆਂ ਬਹੁਤ ਸਾਰੀਆਂ ਵੱਖ ਵੱਖ ਧਾਰਨਾਵਾਂ ਤੇ ਅਧਾਰਤ ਹਨ। ਬਹੁਤੇ ਕਲਾਇੰਟ ਅਤੇ ਥੈਰੇਪਿਸਟ ਵਿਚਾਲੇ ਆਹਮੋ ਸਾਹਮਣੇ ਸੈਸ਼ਨ ਸ਼ਾਮਲ ਹੁੰਦੇ ਹਨ, ਪਰ ਕੁਝ ਪਰਿਵਾਰਾਂ ਸਮੇਤ ਸਮੂਹਾਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ।<ref>{{Cite web|url=http://health.usnews.com/health-care/for-better/articles/2017-07-14/5-reasons-to-consider-group-therapy|title=5 Reasons to Consider Group Therapy|last=Jeremy Schwartz|date=14 July 2017|website=US News|archive-url=https://web.archive.org/web/20170722190031/http://health.usnews.com/health-care/for-better/articles/2017-07-14/5-reasons-to-consider-group-therapy|archive-date=22 July 2017}}</ref>
ਮਨੋਚਿਕਿਤਸਕ ਮਾਨਸਿਕ ਸਿਹਤ ਪੇਸ਼ੇਵਰ ਹੋ ਸਕਦੇ ਹਨ ਜਿਵੇਂ ਕਿ ਮਨੋਚਿਕਿਤਸਕ, ਮਨੋਵਿਗਿਆਨਕ, ਮਾਨਸਿਕ ਸਿਹਤ ਨਰਸਾਂ, ਕਲੀਨੀਕਲ ਸੋਸ਼ਲ ਵਰਕਰਜ਼, ਵਿਆਹ ਅਤੇ ਪਰਿਵਾਰਕ ਚਿਕਿਤਸਕ, ਜਾਂ ਪੇਸ਼ੇਵਰ ਸਲਾਹਕਾਰ। ਮਨੋਚਿਕਿਤਸਕ ਅਨੇਕ ਭਿੰਨ ਭਿੰਨ ਪਿਛੋਕੜਾਂ ਤੋਂ ਵੀ ਆ ਸਕਦੇ ਹਨ, ਅਤੇ ਅਧਿਕਾਰ ਖੇਤਰ 'ਤੇ ਨਿਰਭਰ ਕਰਦਿਆਂ ਕਾਨੂੰਨੀ ਤੌਰ', ਸਵੈਇੱਛੁਕ ਤੌਰ 'ਤੇ ਨਿਯਮਤ ਹੋ ਸਕਦੇ ਹਨ ਜਾਂ ਅਨਿਯਮਤ ਵੀ ਹੋ ਸਕਦੇ ਹਨ (ਅਤੇ ਇਹ ਪਦ ਖੁਦ ਸੁਰੱਖਿਅਤ ਹੋ ਸਕਦਾ ਹੈ ਜਾਂ ਨਹੀਂ ਵੀ)।
== ਪਰਿਭਾਸ਼ਾਵਾਂ ==
''[[wiktionary:psychotherapy|ਸਾਈਕੋਥੈਰੇਪੀ]]'' ਪਦ [[ਪੁਰਾਤਨ ਯੂਨਾਨੀ|ਪ੍ਰਾਚੀਨ ਯੂਨਾਨੀ]] ''[[wiktionary:psyche|ਮਾਨਸਿਕਤਾ]]'' (
[[ਅਮਰੀਕੀ ਮਨੋਵਿਗਿਆਨਕ ਸਭਾ|ਅਮੈਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ]] ਨੇ ਜੌਨ ਸੀ. ਨਾਰਕ੍ਰਾਸ ਦੁਆਰਾ ਵਿਕਸਤ ਕੀਤੀ ਗਈ ਪਰਿਭਾਸ਼ਾ ਦੇ ਅਧਾਰ ਤੇ, 2012 ਵਿੱਚ ਮਨੋਵਿਗਿਆਨ ਦੀ ਪ੍ਰਭਾਵਸ਼ੀਲਤਾ ਬਾਰੇ ਇੱਕ ਮਤਾ ਪਕਾਇਆ: “ਸਾਈਕੋਥੈਰੇਪੀ ਲੋਕਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਸਥਾਪਤ ਮਨੋਵਿਗਿਆਨਕ ਸਿਧਾਂਤਾਂ ਤੋਂ ਪ੍ਰਾਪਤ ਕਲੀਨਿਕਲ ਤਰੀਕਿਆਂ ਅਤੇ ਆਪਸੀ ਮੇਲਜੋਲ ਦੇ ਰਾਹੀਂ ਜਾਣਕਾਰੀ-ਸੰਪੰਨ ਅਤੇ ਜਾਣਬੁੱਝ ਕੇ ਵਰਤੀ ਜਾਂਦੀ, ਉਨ੍ਹਾਂ ਦੇ ਵਿਵਹਾਰਾਂ, ਗਿਆਨ, ਭਾਵਨਾਵਾਂ ਅਤੇ / ਜਾਂ ਹੋਰ ਨਿੱਜੀ ਵਿਸ਼ੇਸ਼ਤਾਵਾਂ ਨੂੰ ਉਹਨਾਂ ਦਿਸ਼ਾਵਾਂ ਵਿੱਚ ਸੇਧਿਤ ਕਰਨ ਲਈ ਵਿਦਿਆ ਹੈ ਜਿਸ ਨੂੰ ਭਾਗੀਦਾਰ ਲੋੜੀਂਦਾ ਸਮਝਦੇ ਹਨ "।
==ਹਵਾਲੇ==
{{ਹਵਾਲੇ}}
|