27 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 4:
* [[1670]] –[[ਆਸਟਰੀਆ]] ਦੇ ਬਾਦਸ਼ਾਹ ਨੇ [[ਯਹੂਦੀ]]ਆਂ ਨੂੰ ਮੁਲਕ ਵਿਚੋਂ ਕਢਿਆ।
* [[1716]] –[[ਬੰਦਾ ਸਿੰਘ ਬਹਾਦਰ]] ਅਤੇ 700 ਤੋਂ ਵੱਧ ਸਿੱਖ ਦਿੱਲੀ ਪਹੁੰਚਾਏ ਗਏ।
* [[1803]] –[[ਬੰਬਈ]] ਦੇ ਮਾਲਾਬਾਰ ਇਲਾਕੇ ਵਿਚਵਿੱਚ ਭਿਆਨਕ ਅੱਗ ਲੱਗੀ। ਇਸ ਅੱਗ ਨਾਲ ਸ਼ਹਿਰ ਦਾ ਤੀਜਾ ਹਿੱਸਾ, 1000 ਤੋਂ ਵੱਧ ਘਰ ਸੜ ਗਏ। ਸੈਂਕੜੇ ਲੋਕ ਅੱਗ ਵਿਚਵਿੱਚ ਝੁਲਸ ਕੇ ਮਰ ਗਏ।
* [[1854]] – [[ਈਸਟ ਇੰਡੀਆ ਕੰਪਨੀ]] ਨੇ [[ਝਾਂਸੀ ਲੋਕ ਸਭਾ ਹਲਕਾ|ਝਾਂਸੀ]] 'ਤੇ ਕਬਜ਼ਾ ਕੀਤਾ।
* [[1900]] – [[ਬ੍ਰਿਟਿਸ਼ ਰਾਜ]] 'ਚ [[ਲੇਬਰ ਪਾਰਟੀ]] ਦਾ ਗਠਨ ਹੋਇਆ।
* [[1922]] –[[ਅਮਰੀਕਨ ਸੁਪਰੀਮ ਕੋਰਟ]] ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਸੋਧ ਨੂੰ ਜਾਇਜ਼ ਠਹਿਰਾਇਆ।
* [[1933]] –[[ਨਾਜ਼ੀ]]ਆਂ ਨੇ [[ਜਰਮਨ]] ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
* [[1945]] – [[ਲੇਬਨਾਨ]] ਨੇ ਆਜ਼ਾਦੀ ਦਾ ਐਲਾਨ ਕੀਤਾ।
* [[1956]] – [[ਮਿਸਰ]] 'ਚ ਔਰਤਾਂ ਨੂੰ [[ਵੋਟ ਦਾ ਅਧਿਕਾਰ]] ਪ੍ਰਾਪਤ ਹੋਇਆ।
* [[1956]] –[[ਐਲਵਿਸ ਪਾਰਸਲੀ]] (ਕਿੰਗ) ਨੇ ਅਪਣੀਆਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
* [[1965]] –[[ਫਰਾਂਸ]] ਨੇ ਭੂਮੀਗਤ [[ਪਰਮਾਣੂੰ ਪਰਖ]] ਕੀਤਾ।
* [[1975]] –[[ਰਿਚਰਡ ਨਿਕਸਨ]] ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ।
ਲਾਈਨ 18:
 
== ਜਨਮ ==
* [[1414]] –[[ਭਗਤ ਰਵਿਦਾਸ]] ਜੀ ਦਾ ਜਨਮ [[ਬਨਾਰਸ]] ਕੋਲ ਇਕਇੱਕ ਪਿੰਡ ਵਿਚਵਿੱਚ ਹੋਇਆ ਸੀ।
==ਮੌਤ==
* [[1926]] – ਛੇ ਬੱਬਰਾਂ ਨੂੰ ਲਾਹੌਰ ਜੇਲ ਵਿਚਵਿੱਚ ਫਾਂਸੀ ਦਿਤੀ ਗਈ।
* [[1931]] –ਮਹਾਨ ਕ੍ਰਾਂਤੀਕਾਰੀ [[ਚੰਦਰ ਸ਼ੇਖਰ ਆਜ਼ਾਦ]] ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।