ਪੰਜਾਬੀ ਧਾਰਮਿਕ ਪਹਿਰਾਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 3:
‘ਹਰ ਮਨੁੱਖੀ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜਰੂਰ ਰਹੀ ਹੈ। ਪੰਜਾਬ `ਚ ਅਨੇਕ ਜਾਤਾ, ਧਰਮ ਅਤੇ ਫਿਰਕੇ ਹਨ, ਇਸ ਲਈ ਇਥੋਂ ਦੇ ਪਹਿਰਾਵੇ ਵਿੱਚ ਵੰਨ-ਸੁਵੰਨਤਾ ਹੋਣੀ ਸੁਭਾਵਿਕ ਹੈ।’<ref>ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਜੀਤ ਸਿੰਘ ਜੋਸ਼ੀ, ਲਾਹੌਰ ਬੁੱਕ ਸ਼ਾਪ, ਲੁਧਿਆਣਾ ਪੰਨਾ ਨੰ -125 ਤੇ 127</ref> ਪੰਜਾਬ ਵਿੱਚ ਰਹਿੰਦੇ ਵੱਖ-ਵੱਖ ਧਰਮ ਅਤੇ ਉਨ੍ਹਾਂ ਦੇਸ ਧਾਰਮਿਕ ਪਹਿਰਾਵੇ ਇਸ ਪ੍ਰਕਾਰ ਹਨ
==ਸਿੱਖ ਧਰਮ ਦਾ ਧਾਰਮਿਕ ਪਹਿਰਾਵਾ==
‘ਪੰਜਾਬ `ਚ ਸਭ ਤੋਂ ਜਿਆਦਾ ਫੈਲਿਆ ਧਰਮ ਸਿੱਖ ਧਰਮ ਹੈ। ‘ਸਿੱਖ’ ਸਿੰਸਕ੍ਰਿਤ ਦੇ ਸਬਦਸ਼ਬਦ ‘ਸ਼ਿਸ਼ਯਾ` ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਵਿਦਿਆਰਥੀ ਲਿਆ ਜਾਂਦਾ ਹੈ। ਕੁਝ ਵਿਦਵਾਨ ਇਸ ਦੀ ਉੱਤਪਤੀ ਪਾਲੀ ਤੋਂ ਮੰਨਦੇ ਹਨ, ਜਿਸ ਦਾ ਅਰਥ ਬੁੱਧ ਦੇ ‘ਧਮਾਪੱਦ’ (ਣੀ਼ਠਠ਼ਬ਼ਦ੍ ਵੀਕ ਕ;ਕਫਵ) ਨਾਲ ਜੋੜਿਆ ਜਾਂਦਾ ਹੈ।`<ref>Religious Traditions of the Sikhs, edited by- H.S Bhatia and S.R. Bakshi,Deep And Deep Publications PVT. LTD, New Delhi, p1</ref> ਸਿੱਖ ਧਰਮ ਦੇ ਪਹਿਲੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਹੋਏ, ਜਿਨ੍ਹਾਂ ਦੀ ਗੁਰਗੱਦੀ ਦਸਵੇ ਗੁਰੂ ਗੋਬਿੰਦ ਸਿੰਘ ਜੀ ਤੱਕ ਚਲੀ ਅਤੇ ਇਸ ਤੋਂ ਬਾਅਦ ਦਸਵੇਂ ਗੁਰੂ ਨੇ ਗੁਰਗੱਦੀ ਦੇਹਧਾਰੀ ਗੁਰੂ ਨੂੰ ਨਹੀ, ਬਲਕਿ ਸ਼ਬਦ ਗੁਰੂ-ਗਰੂ ਗ੍ਰੰਥ ਸਾਹਿਬ ਨੂੰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਸਿਖਾ ਨੂੰ ਅੰਮ੍ਰਿਤ ਛੱਕਾ ਕੇ ‘ਖਾਲਸਾ’ ਨਾਮ ਦਿਤਾ। ‘ਸਿੱਖ ਧਰਮ ਦੇ ਛੇ ਮੁੱਖ ਸਿਧਾਂਤ ਮੰਨੇ ਜਾਂਦੇ ਹਨ- ਨਾਮ ਜੱਪਣਾ, ਧਰਮ ਦੀ ਕਿਰਤ, ਵੱਡ ਕੇ ਛੱਕਣਾ, ਪੂਜਾ ਅਕਾਲ ਦੀ, ਸਰਬਤ ਦਾ ਭਲਾ ਅਤੇ ਸੱਚਾ ਆਚਾਰ।’<ref>3. Religious Traditions of the Sikhs, edited by- H.S Bhatia and S.R. Bakshi, Published by- Deep And Deep Publications PVT. LTD, New Delhi, p230</ref>
ਸਿੱਖਾਂ ਦਾ ਕੋਈ ਨਿਸ਼ਚਿਤ ਧਾਰਮਿਕ ਪਹਿਰਾਵਾ ਨਹੀਂ ਹੈ। ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਪੰਜ ਕੰਕਾਰ ਜਿਨ੍ਹਾਂ ਵਿੱਚ ਕੇਸ, ਕੰਘਾ, ਕਛਹਿਰਾ, ਕੜਾ ਤੇ ਕਿਰਪਾਨ ਆਉਂਦੇ ਹਨ, ਜੋ ਹਰ ਅੰਮ੍ਰਿਤਧਾਰੀ ਸਿੱਖ ਲਈਂ ਇੱਕ ਲਾਜ਼ਮੀ ਪਹਿਰਾਵੇ ਵਾਂਗ ਪਾਉਣੇ ਨਿਸ਼ਚਿਤ ਹੋਏ। ਜਿਸ ਕਰਕੇ ਸਿੱਖਾ ਨੂੰ ਇੱਕ ਵੱਖਰੀ ਪਹਿਚਾਣ ਮਿਲਣੀ ਸ਼ੁਰੂ ਹੋਈ। ਔਰਤਾਂ ਵਿਸ਼ੇਸ਼ ਕਰਕੇ ਸਲਵਾਰ ਕਮੀਜ਼ ਪਾਉਂਦੀਆਂ ਹਨ। ਸਿੱਖ ਪੰਥ ਦੇ ਪਹਿਰਾਵਿਆਂ `ਚ ਬਹੁਤ ਵੰਨਸੁੰਵਨਤਾ ਵੇਖੀ ਜਾਂਦੀ ਹੈ। ਨਿਹੰਗਾਂ ਦਾ ਪਹਿਰਾਵਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਨੀਲਾ ਚੋਲਾ ਪਾਉਂਦੇ ਹਨ ਤੇ ਦੂਜੇ ਕੇਸਰੀ ਚੋਲਾ ਪਾਉਂਦੇ ਹਨ। ਇਸ ਨਾਲ ਹੀ ਦਮਾਲਾ ਅਤੇ ਦਮਾਲੇ ਉੱਪਰ ਸ਼ਸਤਰ ਸਜਾਉਂਦੇ ਹਨ। ਨਿਰਮਲੇ ਗੇਰੂਏ ਰੰਗ ਦਾ ਚੋਲੇ ਤੇ ਲੰਗੋਟ ਪਾਉਂਦੇ ਹਨ। ਸੇਵਾਪੰਥੀ ਖੱਦਰ ਦੇ ਸਾਧੇ ਕੱਪੜੇ ਪਾਉਂਦੇ ਹਨ, ਇਸਦੇ ਨਾਲ ਹੀ ਗੋਲ ਦਸਤਰ ਤੇ ਕਛਿਹਰੇ ਪਾਉਂਦੇ ਹਨ।ਇਹ ਆਪਣੇ ਕੋਲ ਸ਼ਸਤਰ ਨਹੀਂ ਰੱਖਦੇ। ਪੱਗ ਅਤੇ ਦਾੜੀ ਸਿੱਖਾਂ ਦੀ ਵਿਸ਼ੇਸ਼ ਪਹਿਚਾਣ ਦਾ ਹਿੱਸਾ ਹੈ।
==ਹਿੰਦੂ ਧਰਮ ਦਾ ਧਾਰਮਿਕ ਪਰਿਾਵਾਂ==
ਲਾਈਨ 14:
==ਇਸਲਾਮ ਧਰਮ ਦਾ ਧਾਰਮਿਕ ਪਹਿਰਾਵਾ==
 
ਭਾਰਤ `ਚ ਮੁਗਲਾਂ ਦੇ ਹਮਲਿਆ ਅਤੇ ਉਨ੍ਹਾਂ ਦੇ ਭਾਰਤ ਵਸਣ ਕਾਰਣ ਇਸਲਾਮ ਧਰਮ ਪੰਜਾਬ ਵਿੱਚ ਵੀ ਫੈਲਿਆ।‘ਸੰਸਾਰ ਦੇ ਲੋਕਾ ਦੇ ਮਨਾਂ `ਚ ਸਭ ਤੋਂ ਜ਼ਿਆਦਾ ਘਰ ਕਰਣ ਵਾਲਾ ਧਰਮ ਇਸਲਾਮ ਹੈ। ਇਹ ਇੱਕ ਰਬ ਤੇ ਵਿਸ਼ਵਾਸ ਕਰਦੇ ਹਨ।’<ref> Islam, Contributors- Abdul Haq Ansari, M. Mujeeb, K.A. Nizami, S. Abid Husain, S.A Akbarabadi, Publication bureau, Punjabi University, Patiala, p vii)</ref> ‘ਆਮ ਤੌਰ 'ਤੇ ਇਸਲਾਮ ਦਾ ਅਰਥ ਅਧੀਨਗੀ (ਛਚਲਠਜਤਤਜਰਅ) ਹੈ। ਇਸਲਾਮ ਧਰਮ ਦਾ ਸਿਧਾਂਤ ਖ਼ੁਦਾ ਨੂੰ ਸਮਰਪਿਤ ਹੋਣਾ ਹੈ। ਮੁੰਹਮਦ ਇਸਲਾਮ ਧਰਮ ਦੇ ਸੰਸਥਾਪਕ ਨਹੀਂ ਹਨ ਬਲਿਕਿ ਉਹ ਇਸਲਾਮ ਧਰਮ ਦੇ ਆਖ਼ਰੀ ਪੈਗ਼ੰਬਰ ਹਨ। ਇਨ੍ਹਾਂ ਦਾ ਧਾਰਮਿਕ ਗ੍ਰੰਥ ‘ਕੁਰਾਨ’ ਹੈ।’<ref>7. Islam, Contributors- Abdul Haq Ansari, M. Mujeeb, K.A. Nizami, S. Abid Husain, S.A Akbarabadi, Publication bureau, Punjabi University, Patiala, p 1</ref> ‘ਇਸਲਾਮ ਵਿੱਚ ਧਾਰਮਿਕ ਜ਼ਿੰਦਗੀ ਹੇਠ ਲਿਖਿਆ ਕਲਮਾ ਪੜ੍ਹਨ ਨਾਲ ਸ਼ੁਰੂ ਹੁੰਦੀ ਹੈ:-
 
‘ਲਾ-ਇਲਾਹ-ਇਲੱਲਲਾਹ-ਮੁਹੰਮਦ-ਉਰ ਰਸੂਲ ਅੱਲਾਹ’<ref>7. Islam, Contributors- Abdul Haq Ansari, M. Mujeeb, K.A. Nizami, S. Abid Husain, S.A Akbarabadi, Publication bureau, Punjabi University, Patiala, p 23</ref>