ਹਰਿਭਜਨ ਸਿੰਘ ਭਾਟੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਟੈਗ: Reverted
No edit summary
ਟੈਗ: Manual revert
ਲਾਈਨ 1:
{{Infobox writer
=== ●ਜਨਮ ਅਤੇ ਜੀਵਨ: ===
| name =ਡਾ. =ਹਰਿਭਜਨ ਸਿੰਘ ਭਾਟੀਆ
ਡਾ. ਹਰਿਭਜਨ ਸਿੰਘ (ਇਹ ਭਾਟੀਆ ਨਹੀਂ ਹੈ)ਦਾ ਜਨਮ ਲਮਡਿੰਗ (ਅਸਾਮ)ਵਿਖੇ ਸ. ਗੰਡਾ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 18 ਅਗਸਤ 1920 ਨੂੰ ਹੋਇਆ। ਕਲਰਕ ਦੀ ਨੌਕਰੀ ਤੋਂ ਆਪਣਾ ਜੀਵਨ ਸਫ਼ਰ ਆਰੰਭ ਕਰਕੇ ਹਰਿਭਜਨ ਸਿੰਘ ਸਕੂਲ ਅਧਿਆਪਨ, ਕਾਲਜ ਲੈਕਚਰਾਰ, ਅਤੇ ਯੂਨੀਵਰਸਿਟੀ ਪ੍ਰੋਫੈਸਰ ਦੇ ਅਹੁਦਿਆਂ ਤੱਕ ਅਪੜਿਆਂ।ਉਸ ਪਾਸ ਪੰਜਾਬੀ ਦੀ ਉਚੇਰੀ ਰਸਮੀ ਯੋਗਤਾ ਮੌਜੂਦ ਨਹੀਂ ਸੀ, ਪਰੰਤੂ ਉਸ ਨੇ ਆਪਣੀ ਮਿਹਨਤ ਅਤੇ ਯੋਗਤਾ ਨਾਲ ਆਪਣੀ ਬੌਧਿਕ -ਸਮਰੱਥਾ ਨੂੰ ਸਿੱਧ ਹੀ ਨਹੀਂ ਬਲਕਿ ਉਸ ਦਾ ਸਿੱਕਾ ਵੀ ਮਨਵਾਇਆ।ਯੂਨੀਵਰਸਿਟੀ ਪ੍ਰੋਫੈਸਰ ਤੱਕ ਅੱਪੜਨ (1968)ਤੋਂ ਪਹਿਲਾ ਉਹ ਅਦਬੀ ਹਲਕਿਆ ਵਿੱਚ ਪੰਜਾਬੀ ਦੇ ਨਾਮਵਰ ਸ਼ਾਇਰ ਵਜੋਂ ਸਥਾਪਿਤ ਹੋ ਚੁੱਕਾ ਸੀ।
| image =
 
| alt =
==== ●ਪੁਸਤਕਾਂ: ====
| caption =
ਉਸ ਦੀਆਂ ਕੁਝ ਮਹੱਤਵਪੂਰਨ ਕਾਵਿ ਪੁਸਤਕਾਂ:
| birth_name =
 
| birth_date = {{Birth date|1955|05|22|df=y}}
ਲਾਸ਼ਾ(1956)
| birth_place =
 
| death_date =
ਅਧਰੈਣੀ (1962)
| death_place =
 
ਨਾਂ ਧੁੱਪੇ ਨਾਂ ਛਾਂਵੇ(1967)
 
ਸ਼ਾਇਰੀ ਤੋਂ ਇਲਾਵਾ ਉਸ ਵਾਰਤਕ, ਸੰਪਾਦਨ ਅਤੇ ਅਨੁਵਾਦ ਦੇ ਖੇਤਰਾਂ ਵਿੱਚ ਮੁੱਲਵਾਨ ਕੰਮ ਕੀਤਾ।<ref>ਪੱਛਮੀ ਸਾਹਿਤ ਸਿਧਾਂਤ, ਸੰਪਾਦਕ ਡਾ. ਜਸਵਿੰਦਰ ਸਿੰਘ ਅਤੇ ਡਾ. ਹਰਿਭਜਨ ਸਿੰਘ ਭਾਟੀਆ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ•189</ref>
 
ਡਾ. ਹਰਿਭਜਨ ਸਿੰਘ ਦਾ ਪੰਜਾਬੀ ਆਲੋਚਨਾ ਵਿੱਚ ਆਗਮਨ ਸੱਤਰਵਿਆਂ ਵਿੱਚ ਸਾਹਿਤ ਬਾਹਰੀ ਨਿਸ਼ਚੇਵਾਦੀ ਤੇ ਮੁੱਲਵਾਦੀ ਆਲੋਚਨਾ ਦੇ ਪ੍ਰਤੀਕਰਮ ਵਜੋਂ ਹੋਇਆ।ਡਾ. ਹਰਿਭਜਨ ਸਿੰਘ ਦੇ ਆਗਮਨ ਤੋਂ ਪਹਿਲਾ ਪੰਜਾਬੀ ਆਲੋਚਨਾ ਸੰਤ ਸਿੰਘ ਸੇਖੋਂ ਅਤੇ ਹੋਰ ਮਾਰਕਸਵਾਦੀ ਆਲੋਚਕਾਂ ਦੇ ਆਪਹੁਦਰੇਪਣ ਦੀ ਸ਼ਿਕਾਰ ਹੋਈ।ਡਾ. ਹਰਿਭਜਨ ਸਿੰਘ ਅਜਿਹਾ ਆਲੋਚਕ ਹੈ ਜਿਹੜਾ ਆਪਣੀ ਆਲੋਚਨਾ ਦ੍ਰਿਸ਼ਟੀ ਲਈ ਰੂਸੀ ਰੂਪਵਾਦ, ਫਰਾਂਸੀਸੀ ਸੰਰਚਨਾਵਾਦ, ਭਾਸ਼ਾ ਵਿਗਿਆਨਕ ਮਾਡਲਾਂ ਅਤੇ ਨਵੀਨ ਅਮਰੀਕਨ ਆਲੋਚਨਾ ਤੋਂ ਸਿਧਾਂਤਕ ਸੇਧ ਪ੍ਰਾਪਤ ਕਰਦਾ ਹੈ।ਉਸ ਦੀਦੀ ਆਲੋਚਨਾ ਦੀ ਮੁੱਖ ਚਿੰਤਾ ਸਾਹਿਤਕਤਾ ਮੂਲਕ ਅਤੇ ਵਸਤੂਨਿਸ਼ਠ ਸਮੀਖਿਆ ਕਰਕੇ ਸਾਹਿਤ ਨੂੰ ਸਮਝਣ ਦਾ ਵਿਗਿਆਨਕ ਅਧਿਐਨ -ਮਾਡਲ ਤਲਾਸ਼ ਕਰਨਾ ਹੈ।
 
ਹਰਿਭਜਨ ਸਿੰਘ ਨੇ ਸੱਤਰਵਿਆਂ ਵਿੱਚ ਆਪਣੀ ਪੁਸਤਕ 'ਅਧਿਐਨ ਅਤੇ ਅਧਿਆਪਨ'ਰਾਹੀ ਪ੍ਰਵੇਸ਼ ਕੀਤਾ।ਇਸ ਤੋਂ ਬਾਅਦ ਉਸ ਨੇ ਨਿਬੰਧ ਮਾਸਿਕ ਪੱਤਰਕਾ 'ਇਕੱਤੀ ਫਰਵਰੀ 'ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੇ ਸਨ।ਇਸ ਪਿੱਛੋਂ ਉਸ ਨੇ ਮੁੜ ਕੇ ਨਹੀਂ ਦੇਖਿਆ ਅਤੇ ਮੁੱਲ ਤੇ ਮੁਲਾਂਕਣ, ਰੂਪਕੀ ਰਚਨਾ ਸੰਰਚਨਾ, ਸਾਹਿਤ ਵਿਗਿਆਨ ਦੇ ਖੇਤਰ ਵਿੱਚ ਕੰਮ ਕੀਤਾ।{{Infobox writer
| name =ਡਾ. ਹਰਿਭਜਨ ਸਿੰਘ
| image =
| alt =
| caption =
| birth_name =
| birth_date = {{Birth date|1955|05|22|df=y}}
| birth_place =
| death_date =
| death_place =
| nationality = ਭਾਰਤੀ
| other_names =
| occupation = [[ਸਾਹਿਤ ਆਲੋਚਨਾ|ਸਾਹਿਤ ਆਲੋਚਕ]], [[ਅਧਿਆਪਕ]]
| known_for =
|website=
}}
 
'''ਹਰਿਭਜਨ ਸਿੰਘ ਭਾਟੀਆ''' (ਜਨਮ 22 ਮਈ 1955) ਪੰਜਾਬੀ ਵਿਦਵਾਨ, [[ਸਾਹਿਤ ਆਲੋਚਕ]] ਅਤੇ ਮੈਟਾ-ਆਲੋਚਕ ਹੈ। ਉਸਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਪੰਜਾਬੀ ਆਲੋਚਕ ਪੁਰਸਕਾਰ-2010 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਹੋਰ ਅਨੇਕ ਸਨਮਾਨ ਹਾਸਲ ਕਰ ਚੁੱਕਾ ਹੈ, ਜਿਨ੍ਹਾਂ ਵਿਚੋਂ ਪ੍ਰਮੁਖ ਹਨ: [[ਡਾ. ਰਵਿੰਦਰ ਸਿੰਘ ਰਵੀ]] ਯਾਦਕਾਰੀ ਪੁਰਸਕਾਰ ਅਤੇ [[ਡਾ. ਜੋਗਿੰਦਰ ਸਿੰਘ ਰਾਹੀ]] ਯਾਦਕਾਰੀ ਪੁਰਸਕਾਰ। ਪਿਛਲੇ 40 ਸਾਲਾਂ ਦਾ ਅਧਿਆਪਨ ਕਾਰਜ ਅਤੇ 32 ਸਾਲ ਦਾ ਸਮੀਖਿਆ ਕਾਰਜ ਕੀਤਾ ਹੈ।
ਹੈ।
 
=== ●ਹਰਿਭਜਨ ਸਿੰਘ ਦੀ ਅਧਿਐਨ ਵਿਧੀ ਦੀਆਂ ਵਿਸੇਸ਼ਤਾਵਾਂ: ===
(1)ਉਹ ਅੰਤਰੰਗ ਵਿਧੀ ਵਾਲਾ ਆਲੋਚਕ ਹੈ।
 
(2)ਉਹ ਅਧਿਐਨ ਵਿਧੀ ਰਚਨਾ -ਪਾਠ ਉੱਤੇ ਕੇਂਦਰਿਤ ਹੈ।
 
(3)ਉਸ ਦੀ ਅਧਿਐਨ ਰਚਨਾ -ਪਾਠ ਦੀ ਸਮਾਜਿਕ, ਆਰਥਿਕ ਅਤੇ ਇਤਿਹਾਸਿਕ ਸਾਰਥਿਕਤਾ ਤੋਂ ਇਨਕਾਰੀ ਨਹੀਂ ਪਰ ਇਸ ਨੂੰ ਅਧਿਐਨ ਵਜੋਂ ਗ੍ਰਹਿਣ ਕਰਨਾ ਉਸਦਾ ਪ੍ਰਯੋਜਨ ਨਹੀਂ।
 
(4)ਉਹ ਸਾਹਿਤ ਰਚਨਾ ਨੂੰ ਇੱਕ ਸੁਤੰਤਰ ਬੰਦ ਪ੍ਰਬੰਧ ਤਸੱਵੁਰ ਕਰਕੇ ਇਸ ਦੇ ਅਧਿਐਨ ਲਈ ਸੰਦਾਂ ਦੀ ਤਲਾਸ਼ ਵੀ ਪਾਠ ਵਿੱਚੋਂ ਹੀ ਕਰਦਾ ਹੈ।
 
(5)ਉਹ ਪੂਰਵ ਮਿਥਿਤ ਧਾਰਨਾਵਾਂ, ਚਿੰਤਨ,ਮਾਡਲਾਂ ਪਰ੍ਹੇ ਹਟ ਕੇ ਅਧਿਐਨ ਕਰਦਾ ਹੈ।
 
(6)ਉਹ ਪੰਜਾਬੀ ਸਾਹਿਤ ਦਾ ਮੌਲਿਕ ਕਾਵਿ ਸਾਸ਼ਤਰ ਤਲਾਸ਼ਣ ਵੱਲ ਰੁਚਿਤ ਹੈ। (7)ਉਹ ਸੇਖੋਂ ਤੇ ਕਿਸ਼ਨ ਸਿੰਘ ਵਾਂਗ ਮੁੱਲ ਵਿਧਾਨਕ ਸ਼ਬਦਾਵਲੀ ਦੀ ਥਾਂ ਵਿਗਿਆਨਕ ਸ਼ਬਦਾਵਲੀ ਅਤੇ ਸੰਕਲਪਾਵਲੀ ਦੀ ਵਰਤੋਂ ਕਰਦਾ ਹੈ।
 
=== ●ਹਰਿਭਜਨ ਸਿੰਘ ਦੀ ਸਮੀਖਿਆ ਵਿਧੀ ਦੀਆਂ ਸੀਮਾਵਾਂ: ===
- (1) ਉਹ ਰਚਨਾ ਪਾਠ ਦੇ ਅਧਿਐਨ ਸਮੇਂ ਇਸ ਨੂੰ ਬਾਕੀ ਸੰਦਰਭਾਂ ਨਾਲੋਂ ਤੋੜ ਦਿੰਦਾ ਹੈ।ਇਹ ਠੀਕ ਹੈ ਕਿ ਇਤਿਹਾਸ, ਰਾਜਨੀਤੀ, ਧਰਮ ਸਾਰਥਿਕਤਾ ਦੇ ਅਧਿਐਨ ਨਾਲ ਇਸ ਦੀ ਸਾਰਥਿਕਤਾ ਨੂੰ ਠੇਸ ਪਹੁੰਚਦੀ ਹੈ ਪਰ ਸਾਹਿਤਕ ਕਿਰਤ ਦੇ ਰਚੇ ਜਾਣ ਪਿੱਛੋਂ ਕੋਈ ਪ੍ਰਯੋਜਨ ਹੈ ਤੇ ਇਹ ਪ੍ਰਯੋਜਨ ਇਹਨਾਂ ਸਾਹਿਤ ਬਾਹਰੀ ਤੱਤਾਂ ਵਿੱਚ ਹੀ ਹੈ।ਸਾਹਿਤਕਾਰ ਨੇ ਆਪਣੀ ਕਲਾ ਕੌਸ਼ਲ ਦਾ ਪ੍ਰਗਟਾਵਾ ਕਰਨ ਲਈ ਰਚਨਾ ਪਾਠ ਦੀ ਸਿਰਜਣਾ ਨਹੀਂ ਕੀਤੀ।ਨਾਲੇ ਸਾਹਿਤਕ ਸੰਰਚਨਾ ਦਾ ਆਪਣੇ ਤੋਂ ਬਾਹਰੀ ਵਿਸ਼ਾਲ ਸਮਾਜਿਕ ਸੰਰਚਨਾ ਨਾਲ ਵੀ ਇੱਕ ਰਿਸ਼ਤਾ ਹੈ,ਇਸ ਦਾ ਵੀ ਅਧਿਐਨ ਜ਼ਰੂਰੀ ਹੈ।
 
(2)ਸਿਧਾਂਤਕ ਰੂਪ ਵਿੱਚ ਉਹ ਰੂਪ ਦੇ ਸੰਕਲਪ ਦੀ ਵਿਆਖਿਆ ਕਰਦਿਆਂ ਵਸਤੂ ਅਤੇ ਰੂਪ ਨੂੰ ਸ਼ਾਮਲ ਕਰਦਾ ਹੈ,ਪਰ ਵਿਹਾਰਕ ਰੂਪ ਵਿੱਚ ਉਹ ਰੂਪ ਵੱਲ ਉਲਾਰ ਹੈ।
 
(3)ਉਸ ਦੀ ਸਮੀਖਿਆ ਉਤੇ ਰਚਨਾ ਸਿਧਾਂਤ ਨੂੰ ਠੋਸਣ ਦਾ ਦੋਸ਼ ਵੀ ਲੱਗਦਾ ਹੈ। (4)ਉਸਦੀ ਆਲੋਚਨਾ ਵਿੱਚ ਸਿਧਾਂਤ ਚਰਚਾ ਨੂੰ ਲੋੜੋਂ ਵੱਧ ਮਹੱਤਵ ਦਿੱਤਾ ਗਿਆ ਹੈ।ਇਸ ਨਾਲ ਆਲੋਚਕ ਸਿਧਾਂਤਕ ਟਿੱਪਣੀਆਂ ਦੇ ਖਿਲਾਰੇ ਵੱਲ ਰੁਚਿਤ ਹੋ ਜਾਂਦਾ ਹੈ।ਇਉਂ ਉਸ ਦਾ ਅਧਿਐਨ ਕਾਰਜ ਸੰਤੁਲਿਤ ਨਹੀਂ ਰਹਿੰਦਾ।ਇਸ ਤਰ੍ਹਾ ਲੱਗਦਾ ਹੈ ਜਿਵੇਂ ਪਾਠ ਵਿਚਲੇ ਵੇਰਵਿਆਂ ਦੇ ਆਧਾਰ ਉਤੇ ਆਲੋਚਨਾ,ਸਿਧਾਂਤਾਂ,ਸੰਕਲਪਾਂ ਜਾਂ ਜੁਗਤਾਂ ਦੀ ਵਿਆਖਿਆ ਕਰ ਰਿਹਾ ਹੋਵੇ।
 
ਭਾਟੀਆ ਇਸ ਵੇਲੇ ਸਾਹਿਤ ਅਕੈਡਮੀ ਸਲਾਹਕਾਰ ਬੋਰਡ 'ਤੇ ਹੋਣ ਦੇ ਇਲਾਵਾ [[ਗਿਆਨਪੀਠ ਅਵਾਰਡ]] ਕਮੇਟੀ ਦਾ ਮੈਂਬਰ ਹੈ। ਉਹ ਹੁਣ ਤੱਕ 100 ਖੋਜ ਪੱਤਰਾਂ ਤੋਂ ਇਲਾਵਾ 21 ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕਾ ਹੈ।<ref>[http://www.bharatsandesh.com/news/punjabi_menu_detail.php?id=690 ਪ੍ਰੋ. ਭਾਟੀਆ ਨੂੰ ਸ਼ਪੰਜਾਬੀ ਆਲੋਚਕ ਪੁਰਸਕਾਰ-2010]</ref><ref>[http://punjabitribuneonline.com/2012/08/%E0%A8%A1%E0%A8%BE-%E0%A8%B9%E0%A8%B0%E0%A8%BF%E0%A8%AD%E0%A8%9C%E0%A8%A8-%E0%A8%B8%E0%A8%BF%E0%A9%B0%E0%A8%98-%E0%A8%AD%E0%A8%BE%E0%A8%9F%E0%A9%80%E0%A8%86-%E0%A8%A6%E0%A9%80-%E0%A8%85%E0%A8%AE/ Tribune Punjabi » News » ਡਾ. ਹਰਿਭਜਨ ਸਿੰਘ ਭਾਟੀਆ]</ref><ref>[http://www.hindustantimes.com/punjab/amritsar/gndu-prof-harbhajan-singh-bhatia-gets-shiromani-literary-critic-award/article1-962930.aspx GNDU Prof Harbhajan Singh Bhatia gets Shiromani Literary ... www.hindustantimes.com]</ref>
(5)'ਆਲੋਚਨਾ' ਅਤੇ 'ਸਮੀਖਿਆ 'ਸੰਕਲਪਾਂ ਨੂੰ ਵੀ ਅੰਤਰ ਵਜੋਂ ਗ੍ਰਹਿਣ ਕਰਦਾ ਹੈ।ਪਰ ਦੋਵੇ ਹੀ ਸ਼ਬਦ ਅੰਗਰੇਜ਼ੀ ਦੇ ਸ਼ਬਦ'criticism'ਦਾ ਅਨੁਵਾਦ ਹਨ।ਪਹਿਲੀਆਂ ਪੁਸਤਕਾਂ ਵਿੱਚ ਉਹ ਆਲੋਚਨਾ ਤੇ ਸਮੀਖਿਆ ਸ਼ਬਦਾਂ ਵਿੱਚ ਕੋਈ ਅੰਤਰ ਨਹੀਂ ਕਰਦਾ ਪਰ ਪਿਛਲੀਆਂ ਪੁਸਤਕਾਂ ਵਿੱਚ ਆਲੋਚਨਾ ਨੂੰ ਸਧਾਰਨ ਸ਼ਬਦ ਅਤੇ ਸਮੀਖਿਆ ਨੂੰ ਇੱਕ ਸੰਕਲਪ ਵਜੋਂ ਸਥਾਪਿਤ ਕਰਦਾ ਹੈ। ਸਿੱਟਾ:- ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਹਰਿਭਜਨ ਸਿੰਘ ਆਪਣੀ ਸਮੀਖਿਆ ਵਿੱਚ ਬਹਿਰੰਗ ਵਿਧੀਆਂ ਦੇ ਤਿਆਗ ਤੇ ਅੰਤਰੰਗ ਵਿਧੀਆਂ ਦੀ ਵਰਤੋਂ ਵੱਲ ਰੁਚਿਤ ਹੈ।ਉਸਦਾ ਇਹ ਸਮਝਣਾ ਕਿ ਸਮੀਖਿਆ ਦੌਰਾਨ ਸਾਹਿਤ ਬਾਹਰੀ ਅਨੁਸ਼ਾਸਨਾਂ ਦੀ ਸਹਾਇਤਾ ਲੈਣ ਨਾਲ ਸਾਹਿਤ ਦੇ ਖ਼ੁਦ ਮੁਖਤਿਆਰ ਚਰਿੱਤਰ ਦੀ ਅਵਲੇਹਨਾ ਹੁੰਦੀ ਹੈ।ਪਰ ਇਹ ਵੀ ਠੀਕ ਹੈ ਕਿ ਸਾਹਿਤਕ ਕਿਰਤ ਨੂੰ ਲੈ ਉਸ ਦੇ ਸਮਾਜਿਕ ਸਰੋਕਾਰ ਤੋਂ ਵੀ ਨਿਖੇੜਿਆਂ ਨਹੀਂ ਜਾ ਸਕਦਾ ਕਿਉਂਕਿ ਅਜਿਹਾ ਕਰਨਾ ਪ੍ਰਯੋਜਨ ਰਹਿਤ ਸਾਹਿਤਕਤਾ ਨੂੰ ਸਵੀਕਾਰ ਕਰਨਾ ਹੈ।<ref>ਪੰਜਾਬੀ ਆਲੋਚਨਾ, ਸੰਪਾਦਕ ਰਾਜਿੰਦਰ ਸਿੰਘ ਸੇਖੋਂ, ਪੰਨਾ ਨੰ•209।</ref>
 
==ਪੁਸਤਕਾਂ==
*
*''ਸੰਵਾਦ ਪੁਨਰ-ਸੰਵਾਦ''
*''ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ'' (2004)
*''ਚਿੰਤਨ ਪੁਨਰ-ਚਿੰਤਨ'' (2010)
*''ਮਿੱਤਰ ਸੈਨ ਮੀਤ: ਸਵਾਲਾਂ ਦੇ ਰੂਬਰੂ'', ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2014 •
*''ਭਾਰਤੀ ਸਾਹਿਤ ਦੇ ਨਿਰਮਾਤਾ ਮੋਹਨ ਸਿੰਘ ਦੀਵਾਨਾ'', ਸਾਹਿਤ ਅਕਾਦਮੀ, ਦਿੱਲੀ, 2013
*''ਕੌਰਵ ਸਭਾ ਦੀਆਂ ਪਰਤਾਂ'' (ਸੰਪ.), ਲਾਹੌਰ ਬੁੱਕ ਸ਼ਾਪ, ਲੁਧਿਆਣਾ, 2006
*''ਸਾਹਿਤ ਅਧਿਐਨ ਵਿਧੀਆਂ: ਵਰਤਮਾਨ ਪਰਿਪੇਖ'' (ਸੰਪ.), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 2006
*''ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ ਦਾ ਸਰੂਪ'' (ਸੰਪ.), ਸਾਹਿਤ ਅਕੈਡਮੀ, ਨਵੀਂ ਦਿੱਲੀ, 2003
* ''ਡਾ. ਅਤਰ ਸਿੰਘ ਸਾਹਿਤ ਚਿੰਤਨ'' (ਸੰਪ.), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 2003
*''ਕੁਲਬੀਰ ਸਿੰਘ ਕਾਂਗ ਦੇ ਲਲਿਤ ਨਿਬੰਧ'' (ਸੰਪ.), ਨੈਸ਼ਨਲ ਬੁੱਕ ਸ਼ਾਪ, ਦਿੱਲੀ, 2002
*''ਸਵਰਨ ਚੰਦਨ : ਰਚਨਾ ਤੇ ਸੰਦਰਭ'' (ਸੰਪ.), ਵਾਰਿਸ ਸ਼ਾਹ ਫਾਉਂਡਸ਼ੇਨ, ਅਮ੍ਰਿਤਸਰ, 2001
*''ਪੰਜਾਬੀ ਗਲਪ : ਸੰਵਾਦ ਤੇ ਸਮੀਖਿਆ'', ਵਾਰਿਸ ਸ਼ਾਹ ਫਾਉਂਡੇਸ਼ਨ, ਅਮ੍ਰਿਤਸਰ, 2001
*''ਡਾ. ਰਵਿੰਦਰ ਰਵੀ ਦਾ ਚਿੰਤਨ ਸ਼ਾਸਤਰ'' (ਸੰਪ.), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2000
* ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ : ਸੰਵਾਦ ਤੇ ਮੁਲਾਂਕਣ (ਸੰਪ.), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ।
* ਸਵਰਨ ਚੰਦਨ ਦੀ ਗਲਪ ਚੇਤਨਾ (ਸੰਪ.), ਵਾਰਿਸ ਸ਼ਾਹ ਫਾਉਂਡੇਸ਼ਨ, ਅਮ੍ਰਿਤਸਰ, 1992
*ਗਿਆਨ ਵਿਗਿਆਨ, (ਸਹਿ-ਸੰਪ.), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1980
*ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਸਹਿ-ਸੰਪ., ਜਿਲਦ ਪਹਿਲੀ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1989
*ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਸਹਿ-ਸੰਪ., ਜਿਲਦ ਦੂਜੀ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1989.
*ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1988.
*ਮੌਲਾ ਬਖਸ਼ ਕੁਸ਼ਤਾ: ਜੀਵਨ ਤੇ ਰਚਨਾ (ਸਹਿ ਲੇਖਕ ਡਾ. ਕਰਨੈਲ ਸਿੰਘ ਥਿੰਦ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987.
 
==ਹਵਾਲੇ==
{{ਹਵਾਲੇ}}==ਹਵਾਲੇ==
{{ਹਵਾਲੇ}}