ਆਰਸੀ (ਪਰਚਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 19:
| website =
}}
'''ਆਰਸੀ''' ਮਾਸਿਕ ਪੰਜਾਬੀ ਪਤ੍ਰਿਕਾ ਸੀ। ਪੰਜਾਬੀ ਦਾ ਇਹ ਨਿਰੋਲ ਸਾਹਿਤਕ ਰਸਾਲਾ ਦਿੱਲੀ ਤੋਂ ਛਪਦਾ ਸੀ।
 
==ਸ਼ੁਰੂਆਤ==
''ਆਰਸੀ''' ਦਾ ਪ੍ਰਕਾਸ਼ਨ ਭਾਪਾ ਪ੍ਰੀਤਮ ਸਿੰਘ ਦੀ ਸਰਪ੍ਰਸਤੀ ਹੇਠ 1960 ਦੇ ਕਰੀਬ ਸ਼ੁਰੂ ਹੋਇਆ ਸੀ ਅਤੇ ਚਾਲੀ ਵਰ੍ਹਿਆਂ ਤੋਂ ਵੀ ਵੱਧ ਸਮੇਂ ਤਕ ਪੰਜਾਬੀ ਜਗਤ ਦੀ ਸੇਵਾ ਕਰਕੇ 2000 ਵਿੱਚ ਬੰਦ ਹੋ ਗਿਆ। ਪੰਜਾਬੀ ਲੇਖਕ [[ਸੁਖਬੀਰ]] ਨਿਰੰਤਰ ਇਸ ਵਿੱਚ ਲਿਖਦਾ ਸੀ। ਡਾ. ਚੰਦਰ ਮੋਹਨ ਨੇ ‘ਆਰਸੀ’ ਵਿਚ ਛਪੀਆਂ ਸੁਖਬੀਰ ਦੀਆਂ ਲਿਖਤਾਂ ਦਾ ਸੰਗ੍ਰਹਿ ‘ਆਰਸੀ ਤੇ ਸੁਖਬੀਰ’ ਨਾਮ ਦੀ ਪੁਸਤਕ ਦਾ ਸੰਪਾਦਨ ਕੀਤਾ ਹੈ।
 
[[ਸ਼੍ਰੇਣੀ:ਪੰਜਾਬੀ ਰਸਾਲੇ]]