ਵਿਕੀਪੀਡੀਆ:ਅੰਦਾਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ 2409:4055:502:AFE:9CC0:CCF3:9ED1:319E (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satpal Dandiwal ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 1:
{{h.}}[[/ਮੁਖੀ ਸੈਕਸ਼ਨ|ਮੁਖੀ ਸੈਕਸ਼ਨ]]
 
'''''ਅੰਦਾਜ਼''''' ਵਿਕੀਪੀਡੀਆ ਦੇ ਸਾਰੇ ਲੇਖਾਂ ਲਈ ਇਕ ਰਹਿਨੁਮਾਈ ਹੈ ਜੋ ਵਿਕੀਪੀਡੀਆਂ ਨੂੰ ਸਹੀ ਅੰਦਾਜ਼ ਵਿਚ ਲਿਖਣ ਵਿਚ ਵਰਤੋਂਕਾਰਾਂ ਦੀ ਮਦਦ ਕਰਦੀ ਹੈ। ਇਹ ਅਗਵਾਈ ਜਾਂ ਰਹਿਨੁਮਾਈ ਵਰਤੋਂਕਾਰਾਂ ਨੂੰ ਇਕਸਾਰ, ਸਪੱਸ਼ਟ, ਸੌਖੀ ਭਾਸ਼ਾ, ਫ਼ੌਰਮੈਟਿੰਗ ਅਤੇ ਤਰਤੀਬ ਵਿਚ ਲਿਖਣ ਵਿਚ ਮਦਦ ਕਰਦੀ ਹੈ ਅਤੇ ਵਿਕੀਪੀਡੀਆ ਦੇ ਸਾਰੇ ਸਫ਼ਿਆਂ ’ਤੇ ਲਾਗੂ ਹੁੰਦੀ ਹੈ।ਧਧਹੈ।
 
ਲਿਖਤ ਸਾਫ਼ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ, ਬੇਲੋੜੇ ਅਤੇ ਔਖੇ ਲਫ਼ਜ਼ਾਂ ਦੀ ਵਰਤੋਂ ਨਾ ਕੀਤੀ ਜਾਵੇ।