ਵੱਸੋਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Xqbot (ਗੱਲ-ਬਾਤ | ਯੋਗਦਾਨ)
ਛੋ r2.7.2) (robot Adding: hak:Ngìn-khiéu; cosmetic changes
ਲਾਈਨ 1:
'''ਆਬਾਦੀ''' ਜੀਵਿਤ ਚੀਜ਼ਾਂ ਜੋ ਇਕੋ ਜਗਾਹ ਤੇ ਇਕਠੀਆਂ ਰਹਿੰਦੀਆਂ ਹਨ, ਦੀ [[ਗਿਣਤੀ]] ਨੂੰ ਕਿਹਾ ਜਾਂਦਾ ਹੈ। ਜਿੰਨੇ ਲੋਕ [[ਸ਼ਹਿਰ]] 'ਚ ਰਹਿੰਦੇ ਹਨ, ਉਹ ਇਕ ਸ਼ਹਿਰ ਦੀ ਆਬਾਦੀ। ਇਹਨਾ ਲੋਕਾਂ ਨੂੰ '''ਵਾਸਣੀਕ''' ਜਾਂ '''ਵਸਨੀਕ''' ਕਿਹਾ ਜਾਂਦਾ ਹੈ। ਆਬਾਦੀ ਵਿਚ ਉਹ ਸਾਰੇ ਆਉਂਦੇ ਹਨ ਜੋ ਇਲਾਕੇ 'ਚ ਰਹਿੰਦੇ ਹਨ।<br />
 
ਇਕ ਜਗਾਹ ਦੀ [[ਓਸਤ]] ਆਬਾਦੀ [[ਆਬਾਦੀ ਦਾ ਘਣਤਵ]] ਕਹਿਲਾਂਦੀ ਹੈ। ਜਿਹੜੇ ਇਲਾਕੇ 'ਚ ਵੱਧ ਘਣਤਵ ਹੁੰਦਾ ਹੈ, ਉਥੇ ਲੋਕ ਜਿਆਦਾ ਨਜਦੀਕ ਰਹਿੰਦੇ ਹਨ, ਜਿਵੇਂ ਵੱਡੇ ਸ਼ਹਿਰ। ਜਿਹੜੇ ਇਲਾਕੇਆਂ ਦਾ ਘਣਤਵ ਘੱਟ ਹੁੰਦਾ ਹੈ, ਉਥੇ ਲੋਕ ਇਕ ਦੂਜੇ ਤੋਂ ਬਹੁਤ ਦੂਰ ਰਹਿੰਦੇ ਹਨ ਜਿਵੇਂ [[ਪੇਂਡੂ ਇਲਾਕੇ |ਪੇਂਡੂ]] ਇਲਾਕਿਆਂ 'ਚ। <br />
 
ਆਮ ਤੋਰ ਤੇ ਕਿਸੇ ਇਲਾਕੇ ਚ ਰਹਿੰਦੇ ਇਨਸਾਨ ਜਾਂ ਜਾਨਵਰਾਂ ਦੀ ਗਿਣਤੀ ਨੂੰ ਆਬਾਦੀ ਕਿਹਾ ਜਾਂਦਾ ਹੈ। ਕਿਸੇ ਇਲਾਕੇ 'ਚ ਵੱਧ ਤੋਂ ਵੱਧ ਵਸੋਂ ਨੂੰ ਸਾਹਿਜਨ ਦੀ ਸਮਰਥਾ ਨੂੰ [[ਝੇਲਣ ਯੋਗ ਆਬਾਦੀ]] ਕਿਹਾ ਜਾਂਦਾ ਹੈ।
ਲਾਈਨ 39:
[[gl:Poboación]]
[[gv:Earroo yn phobble]]
[[hak:Ngìn-khiéu]]
[[he:אוכלוסייה]]
[[hi:जनसंख्या]]