ਜਰੀਨਾ ਸਕ੍ਰਿਊਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
fixed
No edit summary
ਲਾਈਨ 3:
'''ਜਰੀਨਾ ਸਕ੍ਰਿਊਵਾਲਾ''' (ਜਨਮ 1961) ਇੱਕ ਭਾਰਤੀ ਉਦਯੋਗਪਤੀ ਅਤੇ ਸਮਾਜਸੇਵਕ ਹੈ। ਉਹ ਮੈਨੇਜਿੰਗ ਟਰੱਸਟੀ ਆਫ਼ ਸਵਦੇਸ ਫਾਉੰਡੇਸ਼ਨ ਦੀ ਪ੍ਰਧਾਨ ਹੈ, ਜੋ ਕੀ ਭਾਰਤ ਦੇ ਪਿੰਡਾਂ ਦੇ ਸ਼ਕਤੀਕਰਨ ਲਈ ਕੰਮ ਕਰਦੀ ਹੈ। ਪਹਿਲਾਂ ਉਹ ਯੂ. ਟੀ.ਵੀ ਸਾਫਟਵੇਰ ਸੰਚਾਰ ਦੀ ਮੁੱਖ ਕਰੀਏਟਿਵ ਅਫਸਰ ਸੀ।
 
== ਮੁੱਢਲਾ ਜੀਵਨ ==
ਜ਼ਰੀਨਾ ਮਹਿਤਾ ਦਾ ਜਨਮ ਵਾਸ਼ਿੰਗਟਨ, ਡੀ.ਸੀ., ਸੰਯੁਕਤ ਰਾਜ ਵਿੱਚ ਹੋਇਆ ਸੀ ਅਤੇ ਅੱਠ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਭਾਰਤ ਚਲੀ ਗਈ ਸੀ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਜੇ.ਬੀ. ਪੇਟਿਟ ਸਕੂਲ ਫਾਰ ਗਰਲਜ਼ ਤੋਂ ਪੂਰੀ ਕੀਤੀ ਅਤੇ ਆਪਣੀ ਬੀ.ਏ. ਸੇਂਟ ਜ਼ੇਵੀਅਰਜ਼ ਕਾਲਜ, ਮੁੰਬਈ ਤੋਂ ਅਰਥ ਸ਼ਾਸਤਰ ਵਿੱਚ ਹਾਸਿਆਂ ਕੀਤੀ।
ਉਸ ਨੇ ਜ਼ੇਵੀਅਰਜ਼ ਇੰਸਟੀਚਿਊਟ ਆਫ ਕਮਿਊਨੀਕੇਸ਼ਨਜ਼ ਤੋਂ ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ ਵਿੱਚ ਮਾਸਟਰ ਡਿਗਰੀ ਵੀ ਪ੍ਰਾਪਤ ਕੀਤੀ ਹੈ।
 
== ਹਵਾਲੇ ==