ਏਹੁ ਹਮਾਰਾ ਜੀਵਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 43:
}}
 
'''''ਏਹੁ ਹਮਾਰਾ ਜੀਵਣਾ''''' [[ਦਲੀਪ ਕੌਰ ਟਿਵਾਣਾ]] ਦਾ ਲਿਖਿਆ ਇੱਕ [[ਪੰਜਾਬੀ]] ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਹੋਈ ਹੈ।<ref>{{Cite web|url=http://beta.ajitjalandhar.com/news/20130318/4/80337.cms#|title=ਅਜੀਤ ਪੰਜਾਬੀ: ਟੈਲੀਵਿਜ਼ਨਸੰਪਾਦਕੀ ਨਾਟਕ ਦਾ ਚਾਲੀ ਸਾਲ ਦਾ-|website=ਅਜੀਤ: ਸਫ਼ਰਸੰਪਾਦਕੀ|language=en|access-date=2021-05-02}}</ref> ਨਾਵਲ 1968 ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ ਇਹ ਲੇਖਕ ਦਾ ਦੂਜਾ ਨਾਵਲ ਸੀ। ਇਸ ਨਾਵਲ ਲਈ ਦਲੀਪ ਕੌਰ ਟਿਵਾਣਾ ਨੂੰ 1972 ਵਿੱਚ [[ਸਾਹਿਤ ਅਕਾਦਮੀ ਇਨਾਮ|ਸਾਹਿਤ ਅਕਾਦਮੀ ਪੁਰਸਕਾਰ]] ਮਿਲਿਆ ਸੀ।<ref name="Gender as fate">{{cite web|title=Gender as fate|url=http://www.researchscholar.co.in/downloads/83-harleen-kaur.pdf|accessdate=3 July 2016}}</ref><ref name="MuseIndia">{{cite web|title=Birinder Kaur and JapPreet Bhangu: Dalip Kaur Tiwana’s And Such is Her Fate|url=http://www.museindia.com/featurecontent.asp?issid=36&id=2531|publisher=MuseIndia|accessdate=3 July 2016}}</ref>
 
=== ਕਥਾ ===
ਭਾਨੋ, ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਗਰੀਬ ਔਰਤ, ਨਾਵਲ ਦੀ ਪ੍ਰਮੁੱਖ ਨਾਇਕ ਹੈ। ਉਸਦੇ ਪਿੰਡ ਵਿੱਚ ਔਰਤਾਂ ਨੂੰ ਅਕਸਰ ਵਸਤੂ ਮੰਨਿਆ ਜਾਂਦਾ ਹੈ ਅਤੇ ਥੋੜੇ ਪੈਸੇ ਵਿੱਚ ਵੇਚ ਦਿੱਤਾ ਜਾਂਦਾ ਹੈ। ਭਾਨੋ ਦਾ ਪਿਤਾ ਆਪਣੀ ਲੜਕੀ ਨੂੰ ਵੇਚਣ ਲਈ ਤਿਆਰ ਹੈ ਅਤੇ ਮੋਰਾਂਵਾਲੀ ਪਿੰਡ ਦੇ ਵਸਨੀਕ ਸਰਬਣ ਨਾਲ ਉਸਦਾ ਵਿਆਹ ਕਰਾ ਦਿੰਦਾ ਹੈ। ਉਸਦੇ ਵਿਆਹ ਤੋਂ ਬਾਅਦ ਉਸਨੂੰ ਪ੍ਰੇਸ਼ਾਨੀਆਂ ਅਤੇ ਤਸੀਹੇ ਝੱਲਣੇ ਪੈਂਦੇ ਹਨ। ਸਰਬਣ ਦੇ ਚਾਰ ਅਣਵਿਆਹੇ ਭਰਾ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ, ਸਰਬਣ ਨੂੰ ਜਲਦੀ ਹੀ ਆਪਣੇ ਭਰਾਵਾਂ ਦੇ ਇਰਾਦਿਆਂ ਦਾ ਪਤਾ ਚੱਲ ਜਾਂਦਾ ਹੈ। ਉਹ ਭਾਨੋ ਨਾਲ ਵੱਖਰੇ ਮਕਾਨ ਵਿੱਚ ਰਹਿਣ ਲੱਗਦਾ ਹੈ। ਭਰਾ ਉਸਦੀ ਖੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਨਾਲ ਬਹੁਤ ਈਰਖਾ ਕਰਦੇ ਹਨ ਅਤੇ ਇੱਕ ਦਿਨ ਖੇਤਾਂ ਵਿੱਚ ਉਹ ਸਰਬਣ ਦੇ ਗਲ ਪੈ ਜਾਂਦੇ ਹਨ। ਸਰਬਣ ਦਾ ਇੱਕ ਭਰਾ ਉਸਦੇ ਗੁਪਤ ਅੰਗਾਂ ਤੇ ਸੱਟ ਮਾਰ ਦਿੰਦਾ ਹੈ ਅਤੇ ਸਰਬਣ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਸਰਬਣ ਦੇ ਦੋਸਤ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਸਰਬਣ ਦੀ ਮੌਤ ਤੋਂ ਬਾਅਦ ਭਾਨੋ ਦੀ ਜ਼ਿੰਦਗੀ ਹੋਰ ਦੁਖੀ ਹੋ ਜਾਂਦੀ ਹੈ ਅਤੇ ਉਸਦਾ ਪਿਤਾ ਉਸਨੂੰ ਫਿਰ ਸਰਬਣ ਦੇ ਭਰਾਵਾਂ ਨੂੰ ਵੇਚਣ ਦੀ ਕੋਸ਼ਿਸ਼ ਕਰਦਾ ਹੈ। ਉਹ ਬਾਪ ਦੇ ਇਨ੍ਹਾਂ ਇਰਾਦਿਆਂ ਤੋਂ ਘਬਰਾ ਜਾਂਦੀ ਹੈ ਅਤੇ ਹਰਦਵਾਰ ਚਲੀ ਜਾਂਦੀ ਹੈ ਅਤੇ ਉਥੇ ਗੰਗਾ ਵਿੱਚ ਡੁੱਬ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਨਰਾਇਣ ਨਾਮ ਦਾ ਇੱਕ ਅਮਲੀ ਉਸ ਨੂੰ ਬਚਾ ਲੈਂਦਾ ਹੈ ਅਤੇ ਬਿਨਾਂ ਰਸਮੀ ਵਿਆਹ ਦੇ ਉਸ ਨੂੰ ਆਪਣੀ ਪਤਨੀ ਮੰਨ ਲੈਂਦਾ ਹੈ।<ref>http://researchscholar.co.in/downloads/83-harleen-kaur.pdf</ref>