ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
ਟੈਗ: Reverted ਵਿਜ਼ੁਅਲ ਐਡਿਟ |
||
ਲਾਈਨ 64:
ਪੰਜਾਬੀ ਮਿੱਠੇ ਦੇ ਨਾਲ ਨਾਲ ਮਸਾਲੇਦਾਰ ਭੋਜਨ ਦੇ ਵੀ ਬਹੁਤ ਸ਼ੌਕੀਨ ਹਨ |ਜਿਵੇਂ ਪਿਆਜ ਲਸਣ ਅਦਰਕ ਟਮਾਟਰ ਕੱਚੇ ਧਨੀਏ ਤੇ ਹਰੀਆਂ ਮਿਰਚਾਂ ਦਾ ਖੁਸ਼ਬੂਦਾਰ ਮਸਾਲਾ ਭੂੰਨ ਕੇ ਬਣੀ ਸਬਜੀ ਲਪਟਾਂ ਦਿੰਦੀ ਹੈ |ਪੰਜਾਬੀ ਲੋਕ ਅਚਾਰ ਦੀ ਵਰਤੋ ਵਧੇਰਾ ਕਰਦੇ ਹਨ ਜਿਵੇਂ ਅੱਜ ਕੱਲ ਗੋਭੀ ਗਾਜਰਾਂ ਅਤੇ ਖੱਟਾ ਮਿੱਠਾ ਅਚਾਰ ਵੀ ਬਣਾਇਆ ਜਾਂਦਾ ਹੈ |
ਇਨ੍ਹਾਂ ਵੱਖ ਵੱਖ ਸਮਿਆਂ ਅਨੁਸਾਰ ਹੀ ਭੋਜਨ ਸਮੱਗਰੀ ਵੀ ਵੱਖ-ਵੱਖ ਹੀ ਹੈ। ਪੰਜਾਬ ਵਿੱਚ ਇਲਾਕਾਈ ਭਿੰਨਤਾ ਕਾਰਨ ਇੱਥੋਂ ਦੇ ਭੋਜਨ ਨੂੰ ਨਾਂ ਵੀ ਵੱਖ-ਵੱਖ ਦਿੱਤੇ ਗਏ ਹਨ, ਜਿਵੇਂ ਖਾਣਾ, ਖਾਦ, ਆਹਾਰ, ਰਿਜ਼ਕ,ਅੰਨ ਤੇ ਖਾਜ਼ਾ ਆਦਿ। ਪੰਜਾਬੀਆਂ ਦੇ ਭੋਜਨ ਵਿੱਚ ਸਾਗ
ਪੰਜਾਬੀ ਸੱਭਿਆਚਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮੱਕੀ, ਕਣਕ, ਬਾਜਰਾ, ਗੁੜ, ਘਿਉ ਤੇ ਪੀਣ ਲਈ ਦੁੱਧ ਤੇ ਲੱਸੀ ਆਦਿ ਦੀ ਮਹੱਤਤਾ ਰਹੀ ਹੈ।ਅੱਜ ਦੇ ਸਮੇਂ ਵਿੱਚ ਜਿਵੇਂ ਆਰਥਿਕ ਮੰਦਹਾਲੀ ਕਾਰਨ ਦੁੱਧ ਨੂੰ ਵੇਚਿਆ ਜਾਂਦਾ ਹੈ। ਪਹਿਲਾਂ ਦੁੱਧ ਨੂੰ ਵੇਚਣਾ ਵੀ ਮਾੜਾ ਸਮਝਿਆ ਜਾਂਦਾ ਸੀ। ਪੰਜਾਬੀ ਗੁੜ ਨੂੰ ਤਾਂ ਹਰ ਛੋਟੇ- ਮੋਟੇ ਸਮਾਗਮ ਵਿੱਚ ਵੰਡਣ ਨੂੰ ਪਹਿਲ ਦਿੰਦੇ ਸਨ।ਜਦੋਂ ਕੋਈ ਮੁਕੱਦਮਾ ਵੀ ਦਿੱਤਾ ਜਾਂਦਾ ਸੀ ਤਾਂ ਵੀ ਗੁੜ ਹੀ ਵੰਡਿਆ ਜਾਂਬਦਾ ਸੀ ਜਿਵੇਂ:-
|