ਖ਼ਵਾਜਾ ਅਹਿਮਦ ਅੱਬਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਹਵਾਲਾ ਜੋੜਿਆ
 
ਲਾਈਨ 14:
}}
 
''' ਖ਼ਵਾਜਾ ਅਹਿਮਦ ਅੱਬਾਸ''' ({{lang-hi|ख़्वाजा अहमद अब्बास}}) (7 ਜੂਨ 1914 – 1 ਜੂਨ 1987), ਵਧੇਰੇ ਲੋਕਪ੍ਰਿਯ ਨਾਮਜਾਂ '''ਕੇ ਏ ਅੱਬਾਸ''', ਇੱਕ ਭਾਰਤੀ ਫ਼ਿਲਮ ਡਾਇਰੈਕਟਰ, ਨਾਵਲਕਾਰ, [[ਪਟਕਥਾ ਲੇਖਕ]], ਅਤੇ [[ਪੱਤਰਕਾਰ]] ਸੀ। ਉਹ ਉਨ੍ਹਾਂ ਕੁੱਝ ਗਿਣੇ ਚੁਣੇ ਲੇਖਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮੁਹੱਬਤ, ਸ਼ਾਂਤੀ ਅਤੇ ਮਨੁੱਖਤਾ ਦਾ ਪੈਗਾਮ ਦਿੱਤਾ। ਉਸ ਨੇ ''ਅਲੀਗੜ ਓਪੀਨੀਅਨ'' ਸ਼ੁਰੂ ਕੀਤਾ। ਬੰਬੇ ਕਰਾਨੀਕਲ ਵਿੱਚ ਇਹ ਲੰਬੇ ਸਮੇਂ ਤੱਕ ਬਤੌਰ ਪੱਤਰ ਪ੍ਰੇਰਕ ਅਤੇ ਫਿਲਮ ਸਮੀਖਿਅਕ ਰਹੇ।ਰਿਹਾ। ਇਨ੍ਹਾਂਇਸ ਦਾ ਕਲਮ ''ਦ ਲਾਸਟ ਪੇਜ'' ਸਭ ਤੋਂ ਲੰਮਾ ਚਲਣ ਵਾਲੇ ਕਲਮਾਂਕਾਲਮਾਂ ਵਿੱਚ ਗਿਣਿਆ ਜਾਂਦਾ ਹੈ। ਇਹ 1941 ਤੋਂ 1986 ਤੱਕ ਚੱਲਿਆ। ਅੱਬਾਸ [[ਇਪਟਾ]] ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ।<ref>{{Cite web|url=https://punjabitribuneonline.com/news/features/living-here-dying-here-khwaja-ahmad-abbas-81312|title=ਜੀਣਾ ਯਹਾਂ ਮਰਨਾ ਯਹਾਂ : ਖਵਾਜਾ ਅਹਿਮਦ ਅੱਬਾਸ|last=ਗੁਰਬਚਨ|first=ਗੁਰਬਚਨ|date=27-06-2021|website=Tribuneindia News Service|language=pa|access-date=2021-06-27}}</ref>
==ਜੀਵਨੀ==