ਮਾਣਕ ਮਾਜਰਾ (ਲੁਧਿਆਣਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 1:
'''ਮਾਣਕ ਮਾਜਰਾ'''(ਲੁਧਿਆਣਾ) ਪੰਜਾਬ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਖੰਨਾ ਬਲਾਕ ਅਤੇ ਤਹਿਸੀਲ ਦੇ ਅਧੀਨ ਆਉਂਦਾ ਹੈ। ਇਹ ਲੁਧਿਆਣਾ ਤੋਂ ਤਕਰੀਬਨ 55 ਕਿਲੋਮੀਟਰ, ਖੰਨਾ ਤੋਂ 18 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 52 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇੱਥੋਂ ਦਾ ਪਿੰਨ ਕੋਡ 141411 ਹੈ। <ref>{{Cite web|url=http://www.onefivenine.com/india/villages/Ludhiana/Khanna/Manak-Majra|title=manak majra}}</ref> 2009 ਦੇ ਅੰਕੜਿਆਂ ਅਨੁਸਾਰ ਇਸ ਪਿੰਡ ਵਿੱਚ ਗਰਾਮ ਪੰਚਾਇਤ ਮੌਜੂਦ ਹੈ।
'''ਮਾਣਕ ਮਾਜਰਾ'''(ਲੁਧਿਆਣਾ) ਜਿਲੇ ਦਾ ਇੱਕ ਪਿੰਡ ਹੈ . ਇੱਥੇ ਇੱਕ ਸਰਕਾਰੀ ਸਕੂਲ ਵੀ ਹੈ।
 
== ਪਿੰਡ ਬਾਰੇ ==
ਮਾਣਕ ਮਾਜਰਾ ਦਾ ਕੁੱਲ ਭੂਗੋਲਿਕ ਖੇਤਰ 234 ਹੈਕਟੇਅਰ ਹੈ। ਇਸ ਪਿੰਡ ਦੀ ਜਨਸੰਖਿਆ 1839 ਹੈ। ਜਿਸ ਵਿੱਚ 44.9%(881) ਔਰਤਾਂ ਅਤੇ 66.6% (958) ਮਰਦ ਹਨ। ਇਸ ਪਿੰਡ ਵਿੱਚ ਜ਼ਿਆਦਾਤਰ ਜਨਸੰਖਿਆ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਹੈ ਜੋ ਕਿ ਲਗਭਗ 87.2% ਹੈ।<ref>{{Cite web|url=http://www.onefivenine.com/india/villages/Ludhiana/Khanna/Manak-Majra|title=Manak Majra Census More Deatils.}}</ref> ਪਿੰਡ ਵਿੱਚ ਕੁੱਲ 369 ਘਰ ਹਨ। ਇਸ ਪਿੰਡ ਨੂੰ ਨੇੜਲਾ ਸ਼ਹਿਰ ਖੰਨਾ ਹੈ।<ref>{{Cite web|url=https://villageinfo.in/punjab/ludhiana/khanna/manak-majra.html|title=manak majra}}</ref> ਸਿੱਖਿਆ ਦੇ ਪ੍ਰਬੰਧ ਲਈ ਪਿੰਡ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸਕੇੰਡਰੀ ਸਰਕਾਰੀ ਸਕੂਲ ਮੌਜੂਦ ਹਨ। ਸਹਿਤ ਸਹੂਲਤਾਂ ਲਈ ਪਿੰਡ ਦੇ ਲੋਕਾਂ ਨੂੰ ਨਾਲ ਲੱਗਦੇ ਪਿੰਡ ਭੱਦਲਾ ਉੱਚਾ ਵਿੱਚ ਸਥਿਤ ਸਰਕਾਰੀ ਡਿਸਪੈਂਸਰੀ ਵਿੱਚ ਜਾਣਾ ਪੈਂਦਾ ਹੈ।
 
== ਹਵਾਲੇ ==