ਤਹਿਮੀਨਾ ਦੁਰਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 22:
 
==ਰਚਨਾਵਾਂ==
ਇਸ ਦੀ ਪਹਿਲੀ ਪੁਸਤਕ "ਮਾਈ ਫ਼ਿਊਡਲ ਲਾਰਡ" (1991) 39 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ ਅਤੇ ਇਸ ਕਿਤਾਬ ਲਈ ਇਸਨੂੰ ਕਈ ਸਨਮਾਨ ਮਿਲੇ।<ref name="The Evil That Men Do">[http://www.time.com/time/world/article/0,8599,170879,00.html The Evil That Men Do]</ref> ਦੁਰਾਨੀ ਦੀ ਇਹ ਕਿਤਾਬ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਅਤੇ ਰਾਤੋ ਰਾਤ ਪਾਕਿਸਤਾਨ ਅਤੇ ਪੂਰੀ ਦੁਨੀਆ ਵਿੱਚ ਸਭ ਤੋਂ ਵਧ ਵਿਕਣ ਵਾਲੀ ਕਿਤਾਬ ਬਣ ਗਈ। ਉਸ ਦੇ ਮਾਤਾ-ਪਿਤਾ ਨੇ ਇਸ ਦਾ ਵਿਆਹ 17 ਸਾਲ ਦੀ ਉਮਰ ਵਿੱਚ ਅਨੀਸ ਖਾਨ ਨਾਲ ਕਰ ਦਿੱਤਾ ਜਿਸ ਤੋਂ ਇਨ੍ਹਾਂ ਦੇ ਇੱਕ ਬੇਟੀ ਨੇ ਜਨਮ ਲਿਆ। ਵਿਆਹ ਤੋਂ ਬਾਅਦ ਇਹ ਇੱਕ ਪਾਕਿਸਤਾਨੀ ਰਾਜਨੇਤਾ ਮੁਸਤਫ਼ਾ ਖਾਰ ਨੂੰ ਮਿਲੀ। ਜੋ ਭੁੱਟੋ ਦੀ ਰਾਜਨੀਤਿਕ ਪਾਰਟੀ ਪੀਪੀਪੀ ਨਾਲ ਸੰਬੰਧ ਰੱਖਦਾ ਸੀ। ਆਪਣੇ ਪਹਿਲੇ ਵਿਆਹ ਤੋਂ ਤਲਾਕ ਲੈਣ ਤੋਂ ਬਾਅਦ ਤਹਿਮੀਨਾ ਅਤੇ ਖਾਰ ਨੇ ਨਿਕਾਹ ਕਰਵਾ ਲਿਆ। ਇਹ ਕਿਤਾਬ ਵਿੱਚ ਇਹ ਨੇ ਆਪਣੇ ਵਿਆਹ ਸੰਬੰਧੀ ਜੀਵਨ ਵਿੱਚ ਆਈਆਂ ਮੁਸ਼ਕਿਲਾਂ ਨੂੰ ਬਿਆਨ ਕੀਤਾ ਹੈ। ਇਨ੍ਹਾਂ ਮੁਸ਼ਕਿਲਾਂ ਦੇ ਚੱਲਦੇ ਉਸਨੂੰ ਆਪਣੇ ਬੱਚਿਆਂ ਨੂੰ ਖੋਣਾ ਪਿਆ ਅਤੇ ਆਪਣੇ ਮਾਤਾ ਪਿਤਾ ਦਾ ਸਹਿਯੋਗ ਵੀ ਖੋ ਚੁੱਕੀ ਸੀ। ਇਨ੍ਹਾਂ ਸਭ ਮੁਸੀਬਤਾਂ ਨੇ ਉਸ ਨੂੰ ਪਾਕਿਸਤਾਨ ਅਤੇ ਇਸਲਾਮ ਵਿੱਚ ਔਰਤਾਂ ਦੀ ਸਥਿਤੀ ਬਾਰੇ ਲਿਖਣ ਲਈ ਪ੍ਰੇਰਿਆ।
ਇਸ ਦੀ ਪਹਿਲੀ ਪੁਸਤਕ "ਮਾਈ ਫ਼ਿਊਡਲ ਲਾਰਡ" (1991) 39 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ ਅਤੇ ਇਸ ਕਿਤਾਬ ਲਈ ਇਸਨੂੰ ਕਈ ਸਨਮਾਨ ਮਿਲੇ।<ref name="The Evil That Men Do">[http://www.time.com/time/world/article/0,8599,170879,00.html The Evil That Men Do]</ref>
 
1996 ਵਿੱਚ ਇਸਨੇ ਆਪਣੀ ਦੂਜੀ ਕਿਤਾਬ ਪਾਕਿਸਤਾਨ ਦੇ ਮਸ਼ਹੂਰ ਸਮਾਜ ਸੇਵੀ [[ਅਬਦੁਲ ਸਤਾਰ ਈਧੀ]] ਦੀ ਜੀਵਨੀ "ਅ ਮਿਰਰ ਟੂ ਦ ਬਲਾਈਂਡ" ਲਿਖੀ।<ref name="Tehmina Durrani">[http://www.sawnet.org/books/authors.php?Durrani+Tehmina Tehmina Durrani]</ref>
ਲਾਈਨ 32:
 
==ਕਲਾਕਾਰ==
ਤਹਿਮੀਨਾ ਦੁਰਾਨੀ ਇੱਕ ਪੇਂਟਰ ਵੀ ਹੈ। ਉਹ ਕਹਿੰਦੀ ਹੈ ਕਿ ਉਸ ਨੇ ਲਿਖਤ ਦੇ ਨਾਲ-ਨਾਲ ਕਲਾ ਦੁਆਰਾ ਆਪਣੀਆਂ ਭਾਵਨਾਵਾਂ ਜ਼ਾਹਰ ਅਤੇ ਪੇਸ਼ ਕਰਨ ਦਾ ਇੱਕ ਹੋਰ ਤਰੀਕਾ ਲੱਭਿਆ ਸੀ।<ref>{{Cite web|url=http://tehminadurrani.com/artist.html|title=Tehmina Durrani|website=tehminadurrani.com|access-date=2018-10-17}}</ref>
 
ਉਸ ਦੀ ਪਹਿਲੀ ਪ੍ਰਦਰਸ਼ਨੀ, ਕੈਥਰਸਿਸ, 1992 ਵਿੱਚ ਆਯੋਜਿਤ ਕੀਤੀ ਗਈ ਸੀ।<ref>{{Cite web|url=http://www.tehminadurrani.com/catharsis.html|title=Tehmina Durrani|website=www.tehminadurrani.com|access-date=2018-10-17}}</ref> ਉਨ੍ਹਾਂ ਪੇਂਟਿੰਗਾਂ ਵਿਚੋਂ ਇੱਕ ਉਸ ਦੀ ਤੀਜੀ ਕਿਤਾਬ 'ਬਲੇਸਫੇਮੀ' ਦਾ ਕਵਰ ਬਣ ਗਿਆ।