ਹਰਸ਼ਜੋਤ ਕੌਰ ਤੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
{{Infobox musical artist||name=ਹਰਸ਼ਜੋਤ ਕੌਰ ਤੂਰ|image=|alt=|caption=ਹਰਸ਼ਜੋਤ ਕੌਰ ਤੂਰ|background=|birth_name=ਹਰਸ਼ਜੋਤ ਕੌਰ ਤੂਰ|alias=ਆਸ਼ੂ, ਅਸ਼ੂ|birth_date= {{birth date and age|1990|08|30}}|origin=ਪਿੰਡ ਈਨਾ ਬੱਜਵਾ ਨੇੜੇ ਸ਼ੇਰਪੁਰ, [[ਸੰਗਰੂਰ ਜ਼ਿਲਾ|ਸੰਗਰੂਰ]], [[ਪੰਜਾਬ, ਭਾਰਤ|ਪੰਜਾਬ]], [[ਭਾਰਤ]]|genre=ਗਿੱਧਾ,ਸੰਮੀ,ਲੁੱਡੀ|occupation=ਪੁਲਿਸ ਅਫਸਰ,[[ਲੇਖਿਕਾ]], [[ਅਦਾਕਾਰਾ]]|years_active=ਵਰਤਮਾਨ|label=|associated_acts=|website=|notable_instruments=}}
'''ਹਰਸ਼ਜੋਤ ਕੌਰ ਤੂਰ''' (ਜਨਮ 30 ਅਗਸਤ 1990) ਮਸ਼ਹੂਰ ਪੰਜਾਬੀ ਫਿਲਮ ਅਦਾਕਾਰਾ ਹੈ। ਉਨ੍ਹਾਂ ਨੇ ਪੰਜਾਬੀ ਦੀਆਂ ਫ਼ਿਲਮਾਂ ਦੇ ਵਿਚ ਕੰਮ ਕੀਤਾ। ਫ਼ਿਲਮਾਂ ਦੇ ਨਾਲ ਨਾਲ ਉਸਨੇ ਬਹੁਤ ਸਾਰੇ ਗੀਤਾਂ ਵਿਚ ਵੀ ਕੰਮ ਕੀਤਾ ਹੈ। ਅੱਜ ਕੱਲ੍ਹ ਹਰਸ਼ਜੋਤ ਪੰਜਾਬ ਪੁਲਿਸ ਦੇ ਵਿਚ ਬਤੌਰ ਸਬ-ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।
 
== ਮੁੱਢਲਾ ਜੀਵਨ ==
ਹਰਸ਼ਜੋਤ ਕੌਰ ਤੂਰ ਦਾ ਜਨਮ 30 ਅਗਸਤ 1990 ਨੂੰ ਪਿੰਡ ਈਨਾ ਬੱਜਵਾ ਨੇੜੇ ਸ਼ੇਰਪੁਰ ਜ਼ਿਲ੍ਹਾ [[ਸੰਗਰੂਰ]] ਦੇ ਵਿਚ ਮਾਤਾ ਕਮਲਜੀਤ ਕੌਰ ਅਤੇ ਪਿਤਾ ਸ: ਬਿਕਰਮਜੀਤ ਸਿੰਘ ਦੇ ਘਰ ਹੋਇਆ। ਹਰਸ਼ਜੋਤ ਨੇ ਆਪਣੇ ਬਚਪਨ ਦਾ ਬਹੁਤ ਥੋੜ੍ਹਾ ਸਮਾਂ ਹੀ ਪਿੰਡ ਈਨਾ ਬੱਜਵਾ ਦੇ ਵਿਚ ਗੁਜ਼ਾਰਿਆ। ਇਸਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ [[ਧੂਰੀ]] ਆ ਕੇ ਰਹਿਣ ਲੱਗ ਪਏ।
 
ਹਰਸ਼ਜੋਤ ਨੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ-ਇੰਸਪੈਕਟਰ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਸਾਲ [[2015]] ਤੋਂ ਕੀਤੀ। ਉਨ੍ਹਾਂ ਨੇ ਹੁਣ ਤੱਕ ਪੰਜਾਬ ਪੁਲਿਸ ਦੇ ਬਹੁਤ ਸਾਰੇ ਮੁਕਾਬਲਿਆਂ ਦੇ ਵਿਚ ਭਾਗ ਲਿਆ ਅਤੇ ਬਹੁਤ ਸਾਰੇ ਮੈਡਲ ਵੀ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿੱਚੋ ਆਲ ਇੰਡੀਆ ਪੁਲਿਸ ਮੀਟ 2019 ਪ੍ਰਮੁੱਖ ਹੈ। ਸਕੂਲ ਸਮੇਂ ਦੌਰਾਨ ਹਰਸ਼ਜੋਤ [[ਹਾਕੀ]] ਦੀ ਰਾਸ਼ਟਰੀ ਪੱਧਰ ਤੇ ਖਿਡਾਰਨ ਰਹੀ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਹਮੇਸ਼ਾਂ ਹੀ ਪਹਿਲੇ ਦਰਜੇ ਤੇ ਰਹਿ ਕੇ ਪਾਸ ਕੀਤੀ ਹੈ। ਹਰਸ਼ਜੋਤ ਨੇ ਕੁਝ ਸਮਾਂ ਏ.ਆਈ.ਆਰ ਐੱਫ ਐੱਮ ਪਟਿਆਲਾ 'ਤੇ ਵੀ ਨੌਕਰੀ ਕੀਤੀ ਹੈ।
 
== ਸਿੱਖਿਆ ==
ਹਰਸ਼ਜੋਤ ਕੌਰ ਤੂਰ ਨੇ ਆਪਣੀ ਮੁੱਢਲੀ ਸਿੱਖਿਆ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ [[ਧੂਰੀ]] ਤੋਂ ਪ੍ਰਾਪਤ ਕੀਤੀ। ਉਨ੍ਹਾਂਉਸ ਨੇ [[ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ]] ਤੋਂ ਬੀ.ਐਸ.ਸੀ. ਬਾਇਓਟੈਕਨੋਲੋਜੀ ਦੀ ਡਿਗਰੀ ਪ੍ਰਾਪਤ ਕੀਤੀ। ਹਰਸ਼ਜੋਤ ਨੇ ਆਪਣੀ ਐਮ.ਏ. ਦੀ ਪੜ੍ਹਾਈ [[ਪੰਜਾਬੀ ਵਿਭਾਗ]], [[ਪੰਜਾਬੀ ਯੂਨੀਵਰਸਿਟੀ]], [[ਪਟਿਆਲਾ]] ਤੋਂ ਪੂਰੀ ਕੀਤੀ। ਉਨ੍ਹਾਂ ਨੇਉਸਨੇ ਆਪਣਾ ਐਮ.ਫ਼ਿਲ ਦਾ ਖ਼ੋਜ ਕਾਰਜ [[ਪੰਜਾਬੀ ਵਿਭਾਗ]] ਦੇ ਸੀਨੀਅਰ ਪ੍ਰੋਫ਼ੈਸਰ [[ਡਾ. ਸੁਰਜੀਤ ਸਿੰਘ|ਡਾ.ਸੁਰਜੀਤ ਸਿੰਘ]] ਜੀ ਦੀ ਨਿਗਰਾਨੀ ਹੇਠ [[ਪੰਜਾਬੀ ਯੂਨੀਵਰਸਿਟੀ]],[[ਪਟਿਆਲਾ]] ਤੋਂ ਪੂਰਾ ਕੀਤਾ। ਇਸਤੋਂ ਇਲਾਵਾ ਹਰਸ਼ਜੋਤ ਨੇ ਪੀ.ਜੀ.ਡੀ.ਸੀ.ਏ. ਅਤੇ ਪੀ.ਜੀ.ਡੀ.ਐੱਫ.ਐੱਸ. ਦਾ ਕੋਰਸ ਵੀ [[ਪੰਜਾਬੀ ਯੂਨੀਵਰਸਿਟੀ]],[[ਪਟਿਆਲਾ]] ਤੋਂ ਪੂਰਾ ਕੀਤਾ।
 
== ਫ਼ਿਲਮਾਂ ==