ਸੁਜ਼ਾਨ ਲਾਂਗਲੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Rescuing 1 sources and tagging 0 as dead.) #IABot (v2.0.8.2
ਲਾਈਨ 77:
 
==ਮੁੱਢਲਾ ਜੀਵਨ==
ਸੁਜ਼ਾਨ ਲਾਂਗਲੇਨ ਦਾ ਜਨਮ ਪੈਰਿਸ ਦੇ ਉੱਤਰ ਵਿੱਚ [[ਕੋਮਪੀਏਨੀਅ]] ਵਿੱਚ ਛਾਰਲ ਅਤੇ ਆਨੇਸ ਲਾਂਗਲੇਨ ਦੇ ਘਰ ਹੋਇਆ। ਛੋਟੀ ਉਮਰ ਤੋਂ ਹੀ ਇਸਨੂੰ ਦਮੇ ਤੋਂ ਬਿਨਾਂ ਸਿਹਤ ਦੀ ਕਈ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈ, ਜਿਹਨਾਂ ਨੇ ਇਸਨੂੰ ਬਾਅਦ ਦੀ ਉਮਰ ਵਿੱਚ ਵੀ ਮੁਸੀਬਤ ਦਿੱਤੀ।<ref>{{cite web|url=http://www.hickoksports.com/biograph/lenglensuzanne.shtml|title=Short biography|accessdate=6 March 2007|archive-date=25 ਜਨਵਰੀ 2013|archive-url=https://archive.is/20130125055803/http://www.hickoksports.com/biograph/lenglensuzanne.shtml|dead-url=yes}}</ref> ਆਪਣੀ ਕੁੜੀ ਦੇ ਮਾੜੀ ਸਿਹਤ ਦੇਖਕੇ ਉਸਦੇ ਪਿਤਾ ਨੇ ਸੋਚਿਆ ਕਿ ਇਸਨੂੰ ਤਾਕਤਵਰ ਬਣਾਉਣ ਲਈ ਟੈਨਿਸ ਖਿਡਾਉਣੀ ਸ਼ੁਰੂ ਕਰਵਾਉਣੀ ਚਾਹੀਦੀ ਹੈ। ਉਹਨੇ 1910 ਵਿੱਚ ਟੈਨਿਸ ਪਹਿਲੀ ਵਾਰ ਪਰਿਵਾਰ ਦੀ ਜਾਇਦਾਦ ਉੱਤੇ ਟੈਨਿਸ ਕੋਰਟ ਵਿੱਚ ਖੇਡੀ। ਉਸਨੂੰ ਖੇਡਕੇ ਆਨੰਦ ਆਇਆ ਅਤੇ ਉਸਦੇ ਪਿਤਾ ਨੇ ਤੈਅ ਕੀਤਾ ਕਿ ਉਸਨੂੰ ਖੇਡ ਦੀ ਸਿਖਲਾਈ ਦਿੱਤੀ ਜਾਵੇਗੀ। ਉਸਦੀ ਸਿਖਲਾਈ ਦੇ ਤਰੀਕਿਆਂ ਵਿੱਚ ਇੱਕ ਤਰੀਕਾ ਇਹ ਸੀ ਕਿ ਟੈਨਿਸ ਕੋਰਟ ਵਿੱਚ ਵੱਖ-ਵੱਖ ਥਾਵਾਂ ਉੱਤੇ ਰੁਮਾਲ ਰੱਖ ਦਿੱਤਾ ਜਾਂਦਾ ਸੀ ਅਤੇ ਸੁਜ਼ਾਨ ਨੇ ਰੈਕਟ ਨਾਲ ਉਸ ਉੱਤੇ ਬਾਲ ਦਾ ਨਿਸ਼ਾਨਾ ਲਾਉਣਾ ਹੁੰਦਾ ਸੀ।<ref>Although a beautiful story, its accuracy has been refuted. [[Mary K. Browne]] was a three-time singles titlist at the U.S. Championships and a runner-up at the French Championships. She traveled with and played against Lenglen on a professional tour for nearly five months in late 1926 and early 1927. Browne said in her book that she specifically asked Lenglen about the story. Lenglen laughed, saying that this story and many others about her were fantasy.{{Citation needed|date=February 2008}}</ref>
 
[[File:Lenglen's father (noir) - 1.jpg|thumb|left|upright=0.72|Lenglen's father|alt=Lenglen's father standing behind a table tennis table]]