ਸੋਨੀ ਰਾਜ਼ਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 3 sources and tagging 0 as dead.) #IABot (v2.0.8.2
ਲਾਈਨ 13:
| occupation = [[ਅਭਿਨੇਤਰੀ]] ਅਤੇ ਫਿਲਮ ਡਾਇਰੈਕਟਰ
}}
'''ਸੋਨੀ ਰਾਜ਼ਦਾਨ''' ਬਿ੍ਰਟਿਸ਼ ਅਦਾਕਾਰਾ ਅਤੇ ਫਿਲਮ ਡਾਇਰੈਕਟਰ ਹੈ ਜਿਸ ਨੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ। ਸੋਨੀ ਰਾਜ਼ਦਾਨ ਦਾ ਜਨਮ [[ਬਰਮਿੰਘਮ]], [[ਸੰਯੁਕਤ ਬਾਦਸ਼ਾਹੀ|ਯੂ.ਕੇ]] ਵਿੱਚ ਹੋਇਆ। ਉਸ ਨੂੰ ਉਸ ਦੇ ਵਿਆਹੁਤਾ ਨਾਂ ‘ਸੋਨੀ ਰਾਜ਼ਦਾਨ ਭੱਟ’ ਨਾਲ ਵੀ ਜਾਣਿਆ ਜਾਂਦਾ ਹੈ। ਉਹ ਬਾਲੀਵੁੱਡ ਅਦਾਕਾਰਾ [[ਆਲੀਆ ਭੱਟ]] ਅਤੇ ਸ਼ਾਹੀਨ ਭੱਟ ਦੀ ਮਾਂ ਅਤੇ [[ਮਹੇਸ਼ ਭੱਟ]] ਦੀ ਪਤਨੀ ਹੈ।<ref>{{cite web| |url=http://www.hindu.com/mp/2008/12/30/stories/2008123050750100.htm |title=woman of many parts |first=Online |last=The Hindu |date=30 December 2008 |access-date=23 ਜਨਵਰੀ 2020 |archive-date=13 ਨਵੰਬਰ 2013 |archive-url=https://web.archive.org/web/20131113191320/http://www.hindu.com/mp/2008/12/30/stories/2008123050750100.htm |dead-url=yes }}</ref>
 
==ਮੁੱਢਲਾ ਜੀਵਨ==
ਲਾਈਨ 26:
ਉਹ ਹਿੱਟ ਦੂਰਦਰਸ਼ਨ ਟੀਵੀ ਦੀ ਲੜੀ ਬਨਿਆਦ ਵਿੱਚ ਸੁਲੋਚਨਾ ਦੇ ਰੂਪ ਵਿੱਚ ਨਜ਼ਰ ਆਈ ਸੀ। ਉਸ ਨੇ ਭਾਰਤੀ ਟੀ.ਵੀ ਸੀਰੀਅਲ ‘ਸਾਹਿਲ’, ‘ਗਾਥਾ’ ਵਿੱਚ ਵੀ ਕੰਮ ਕੀਤਾ ਅਤੇ ਭਾਰਤੀ ਟੈਲੀਵਿਜ਼ਨ 'ਤੇ ਬਣੀ ਰਹੀ ਹੈ।<ref name=tribune>{{cite web| url=http://www.tribuneindia.com/2006/20060813/spectrum/tv.htm |publisher=TheTribune.com |title=Soni Razdan returns |first=Spectrum |last=The Tribune |date=13 August 2006}}</ref> 2002 ਵਿੱਚ, ਉਸ ਨੇ ਸਟਾਰ ਪਲੱਸ ਉੱਤੇ ‘ਔਰ ਫਿਰ ਏਕ ਦਿਨ’ ਨਾਲ ਨਿਰਸ਼ੇਨ ਵੱਲ ਮੁੜ ਗਈ।
 
ਉਸ ਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਰਜ਼ਦਾਨ ਨੇ ‘ਲਵ ਅਫੇਅਰ’ ਨਾਮਕ ਇੱਕ ਫ਼ਿਲਮ ਦਾ ਨਿਰਦੇਸ਼ਨ ਕੀਤਾ ਜਿਸ ਦੇ ਰਿਲੀਜ਼ ਹੋਣ ਦੀ ਸੰਭਾਵਨਾ 2016 ਵਿੱਚ ਸੀ, ਪਰ ਅਜਿਹਾ ਨਹੀਂ ਹੋਇਆ।<ref>{{cite web|url=http://indianexpress.com/article/entertainment/bollywood/soni-razdans-directorial-venture-to-go-on-floors-in-2016/|title=Soni Razdan's directorial venture to go on floors in 2016|newspaper=[[The Indian Express]]|date=5 November 2015|accessdate=9 November 2015}}</ref><ref>[[Love Affair (unreleased film)]]</ref><ref>{{cite web|url=https://www.deccanchronicle.com/entertainment/bollywood/060317/soni-razdans-love-affair-put-on-hold-to-do-a-tv-series-first.html|title=Soni Razdan's Love Affair put on hold, to do a TV series first?|date=6 March 2017|publisher=}}</ref> ਉਸ ਨੇ ਮੇਘਨਾ ਗੁਲਜ਼ਾਰ ਦੀ ‘ਰਾਜ਼ੀ’ ਵਿੱਚ ਕੰਮ ਕੀਤਾ ਜਿਸ ਵਿੱਚ ਉਸ ਦੀ ਬੇਟੀ ਆਲੀਆ ਵੀ ਮੁੱਖ ਭੂਮਿਕਾ ਵਿੱਚ ਸੀ। ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਆਲੀਆ ਨਾਲ ਇਕੋ ਪਰਦੇ ‘ਤੇ ਕੰਮ ਕੀਤਾ ਸੀ ਜਿੱਥੇ ਉਸ ਨੇ ਆਲੀਆ ਦੀ ਮਾਂ ਦਾ ਕਿਰਦਾਰ ਨਿਭਾਇਆ। ਸੋਨੀ ਨੇ ‘ਯੂਅਰਸ ਟਰੂਲੀ’ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਵਿੱਚ ਉਸ ਨੇ ਇਕੱਲੀ ਨੇ ਦਰਮਿਆਨੀ ਉਮਰ ਦੇ ਸਰਕਾਰੀ ਕਰਮਚਾਰੀ ਮਿੱਠੀ ਕੁਮਾਰ ਦਾ ਕਿਰਦਾਰ ਦਿਖਾਇਆ ਸੀ।<ref>{{Cite web|url=https://www.filmcompanion.in/yours-truly-movie-review-soni-razdan-pankaj-tripathi-rahul-desai-zee5|title=In Yours Truly, Soni Razdan Shines In An Elegant Ode To Middle-Aged Longing|date=6 May 2019|website=Film Companion|language=en-US|access-date=16 October 2019|archive-date=5 ਅਗਸਤ 2019|archive-url=https://web.archive.org/web/20190805224906/https://www.filmcompanion.in/yours-truly-movie-review-soni-razdan-pankaj-tripathi-rahul-desai-zee5|dead-url=yes}}</ref>
 
==ਨਿੱਜੀ ਜੀਵਨ==
ਰਜ਼ਦਾਨ ਨੇ [[20 ਅਪ੍ਰੈਲ]] [[1986]] ਨੂੰ ਫ਼ਿਲਮ ਨਿਰਦੇਸ਼ਕ ਮਹੇਸ਼ ਭੱਟ ਨਾਲ ਵਿਆਹ ਕਰਵਾਇਆ ਸੀ।
 
ਉਹ ਸ਼ਾਹੀਨ ਭੱਟ (ਜਨਮ [[28 ਨਵੰਬਰ]] [[1988]]) ਅਤੇ ਅਦਾਕਾਰਾ ਆਲੀਆ ਭੱਟ (ਜਨਮ [[15 ਮਾਰਚ]] [[1993]]) ਦੀ ਮਾਂ, ਪੂਜਾ ਭੱਟ ਅਤੇ ਰਾਹੁਲ ਭੱਟ ਦੀ ਮਤਰੇਈ ਮਾਂ ਅਤੇ [[ਇਮਰਾਨ ਹਾਸ਼ਮੀ]] ਦੀ ਮਾਸੀ/ਚਾਚੀ ਹੈ।<ref>{{cite web|url=http://www.rediff.com/entertai/1998/mar/19raz.html|title=Rediff On The Net, Movies: An interview with Soni Razdan<!-- Bot generated title -->|publisher=|access-date=2020-01-23|archive-date=2016-03-03|archive-url=https://web.archive.org/web/20160303221951/http://www.rediff.com/entertai/1998/mar/19raz.html|dead-url=yes}}</ref>
 
==ਹਵਾਲੇ==