ਅਹਿਮਦ ਸਲੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
ਲਾਈਨ 32:
| portaldisp =
}}
'''ਅਹਿਮਦ ਸਲੀਮ''' (ਜਨਮ 26 ਜਨਵਰੀ 1945)<ref>[{{Cite web |url=http://folkpunjab.com/encyclopedia/ahmad-salim/ |title=Ahmad Salim — Punjabi Encyclopedia - Folk Punjab] |access-date=2014-02-19 |archive-date=2014-02-19 |archive-url=https://web.archive.org/web/20140219185922/http://folkpunjab.com/encyclopedia/ahmad-salim/ |dead-url=yes }}</ref> ਇੱਕ ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, '''ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ''' ਦਾ ਸਹਿ ਸੰਸਥਾਪਕ ਹੈ।
== ਮੁੱਢਲੀ ਜ਼ਿੰਦਗੀ ==
ਮੁਹੰਮਦ ਸਲੀਮ ਖ਼ਵਾਜਾ ਦਾ ਜਨਮ ਪਾਕਿਸਤਾਨੀ [[ਪੰਜਾਬ, ਪਾਕਿਸਤਾਨ|ਪੰਜਾਬ ਦੇ]] [[ਗੁਜਰਾਤ ਜ਼ਿਲ੍ਹਾ|ਗੁਜਰਾਤ ਜ਼ਿਲ੍ਹੇ]] ਦੇ ਇੱਕ ਪਿੰਡ ਮੀਨਾ ਗੋਂਦਲ ਵਿੱਚ ਹੋਇਆ ਸੀ। ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ।