ਦੁਸਹਿਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 15:
'''ਦੁਸ਼ਹਿਰਾ''' [[ਹਿੰਦੂ]]ਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। [[ਅੱਸੂ]] (ਕੁਆਰ) ਮਹੀਨੇ ਦੇ [[ਸ਼ੁਕਲ ਪੱਖ]] ਦੀ [[ਦਸਮੀ]] [[ਤਿਥੀ]] ਨੂੰ ਇਸ ਦਾ ਅਯੋਜਨ ਹੁੰਦਾ ਹੈ। ਭਗਵਾਨ [[ਰਾਮ]] ਨੇ ਇਸ ਦਿਨ [[ਰਾਵਣ]] ਦਾ ਵਧ ਕੀਤਾ ਸੀ। ਇਸਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸਲਈ ਇਸ ਦਸਮੀ ਨੂੰ '''ਵਿਜੈਦਸਮੀ''' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੁਸ਼ਹਿਰਾ ਸਾਲ ਦੀਆਂ ਤਿੰਨ ਅਤਿਅੰਤ ਸ਼ੁੱਭ [[ਤਿਥੀ|ਤਿਥੀਆਂ]] ਵਿਚੌਂ ਇੱਕ ਹੈ, ਹੋਰ ਦੋ ਹਨ [[ਚੇਤ]] [[ਸ਼ੁਕਲ]] ਦੀ, ਅਤੇ [[ਕੱਤਕ]] [[ਸ਼ੁਕਲ]] ਦੀ [[ਇਕਮ]]। ਇਸ ਦਿਨ ਲੋਕ ਨਵਾਂ ਕਾਰਜ ਸ਼ੁਰੂ ਕਰਦੇ ਹਨ, [[ਸ਼ਸਤਰ]]-[[ਪੂਜਾ]] ਦਿੱਤੀ ਜਾਂਦੀ ਹੈ। ਪ੍ਰਾਚੀਨ ਕਾਲ ਵਿੱਚ ਰਾਜਾ ਲੋਕ ਇਸ ਦਿਨ ਵਿਜੈ ਦੀ ਅਰਦਾਸ ਕਰ ਕੇ ਰਣ-ਯਾਤਰਾ ਲਈ ਪ੍ਰਸਥਾਨ ਕਰਦੇ ਸਨ। ਇਸ ਦਿਨ ਥਾਂ-ਥਾਂ ਮੇਲੇ ਲੱਗਾਉਂਦੇ ਹਨ। [[ਰਾਮਲੀਲਾ]] ਦਾ ਅਯੋਜਨ ਹੁੰਦਾ ਹੈ। [[ਰਾਵਣ]] ਦਾ ਵਿਸ਼ਾਲ ਪੁਤਲਾ ਬਣਾ ਕੇ ਉਸਨੂੰ ਜਲਾਇਆ ਜਾਂਦਾ ਹੈ। ਦੁਸ਼ਹਿਰਾ ਅਤੇ ਵਿਜੈਦਸਮੀ ਭਗਵਾਨ [[ਰਾਮ]] ਦੀ ਵਿਜੈ ਦੇ ਰੂਪ ’ਚ ਮਨਾਇਆ ਜਾਵੇ ਅਤੇ [[ਦੁਰਗਾ ਪੂਜਾ]] ਦੇ ਰੂਪ ’ਚ, ਦੋਨ੍ਹਾਂ ਹੀ ਰੂਪਾਂ ਵਿੱਚ ਇਹ [[ਸ਼ਕਤੀ]]-[[ਪੂਜਾ]] ਦਾ ਪਰਬ ਹੈ, ਸ਼ਸਤਰ ਪੂਜਨ ਦੀ ਤਿਥੀ ਹੈ। ਹਰਸ਼, ਉੱਲਾਸ ਅਤੇ ਵਿਜੈ ਦਾ ਤਹਿਵਾਰ ਹੈ। [[ਭਾਰਤੀ ਸੱਭਿਆਚਾਰ]] ਬਹਾਦਰੀ ਦੀ ਉਪਾਸਕ ਹੈ, ਸੂਰਮਗਤੀ ਦੀ ਸੇਵਕ ਹੈ। ਵਿਅਕਤੀ ਅਤੇ ਸਮਾਜ ਦੇ ਰਕਤ ਵਿੱਚ ਬਹਾਦਰੀ ਪ੍ਰਕਟ ਹੋਵੇ ਇਸਲਈ ਦੁਸ਼ਹਿਰੇ ਦਾ ਉੱਤਸਵ ਰੱਖਿਆ ਗਿਆ ਹੈ। ਦੁਸ਼ਹਿਰਾ ਦਾ ਤਹਿਵਾਰ ਦਸ ਪ੍ਰਕਾਰ ਦੇ ਪਾਪਾਂ- ਕਾਮ, ਕ੍ਰੋਧ, ਲੋਭ, ਮੋਹ ਮਦ, ਮਤਸਰ, ਅਹੰਕਾਰ, ਆਲਸ, ਹਿੰਸਾ ਤੇ ਚੋਰੀ ਦੇ ਪਰਿਤਯਾਗ ਦੀ ਸਦਪ੍ਰੇਰਣਾ ਪ੍ਰਦਾਨ ਕਰਦਾ ਹੈ।
 
==ਵਿਉਤਪਤੀ==
[[ਸ਼੍ਰੇਣੀ:ਹਿੰਦੂ ਤਿਉਹਾਰ]]
''ਵਿਜੈਦਸ਼ਮੀ'' ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ; ''ਵਿਜੈ'' (ਜੇਤੂ)<ref>{{Cite web|url=http://spokensanskrit.org/index.php?mode=3&script=ia&tran_input=vijay&direct=se|title=Sanskrit Dictionary for Spoken Sanskrit|website=spokensanskrit.org|access-date=18 December 2019}}</ref> ਅਤੇ ''ਦਸ਼ਮੀ'' (ਦਸਵਾਂ)<ref>{{Cite web|url=http://spokensanskrit.org/index.php?mode=3&script=ia&tran_input=dashami&direct=se|title=Sanskrit Dictionary for Spoken Sanskrit|website=spokensanskrit.org|access-date=18 December 2019}}</ref> ਭਾਵ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਜਸ਼ਨ ਦਾ ਦਸਵਾਂ ਦਿਨ।<ref name="Fuller2004p108"/>{{sfn|Lochtefeld|2002|p=751}}<ref>{{Cite web|title=Dussehra 2018: Why is it celebrated? – Times of India|url=https://timesofindia.indiatimes.com/life-style/events/when-is-dussehra-in-2018-why-is-it-celebrated/articleshow/66273338.cms|access-date=25 October 2020|website=The Times of India|language=en}}</ref> ਇਹੀ ਹਿੰਦੂ ਤਿਉਹਾਰ-ਸਬੰਧਤ ਸ਼ਬਦ, ਭਾਰਤ ਅਤੇ ਨੇਪਾਲ ਦੇ ਵੱਖ-ਵੱਖ ਖੇਤਰਾਂ ਦੇ ਨਾਲ-ਨਾਲ ਹਿੰਦੂ ਘੱਟ-ਗਿਣਤੀਆਂ ਵਾਲੇ ਖੇਤਰਾਂ ਵਿੱਚ ਵੱਖ-ਵੱਖ ਰੂਪ ਲੈਂਦਾ ਹੈ।
[[ਸ਼੍ਰੇਣੀ:ਪੰਜਾਬ ਦੇ ਮੇਲੇ]]
 
==ਫੋਟੋ ਗੈਲਰੀ==
<gallery>
ਲਾਈਨ 26 ⟶ 27:
 
==ਹਵਾਲੇ==
[[ਸ਼੍ਰੇਣੀ:ਹਿੰਦੂ ਤਿਉਹਾਰ]]
[[ਸ਼੍ਰੇਣੀ:ਪੰਜਾਬ ਦੇ ਮੇਲੇ]]