ਕਸ਼ਮੀਰਾ ਸ਼ਾਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+image #WPWPPA
No edit summary
 
ਲਾਈਨ 1:
{{Infobox person|name=ਕਸ਼ਮੀਰਾ ਸ਼ਾਹ|image= Kashmera Shah in 2012.jpg|alt=Kashmira Shah at her Calendar Launch|caption=ਕਸ਼ਮੀਰਾ ਸ਼ਾਹ|birth_date={{Birth date and age|1971|12|02|df=yes}}<ref name="bio">{{cite web|url=http://www.imdb.com/name/nm0787447/bio|title=Kashmira Shah Biography|publisher=Imdb|accessdate=24 March 2010}}</ref>|birth_place=[[ਮੁੰਬਈ]], [[ਭਾਰਤ]]|nationality=ਇੰਡੀਅਨ|other names=Kashmera, Kash|othername=Kashmera, Kash|occupation=[[ਅਦਾਕਾਰ]] ਅਤੇ[[Model (people)|ਮਾਡਲ]]|years active=1994 – present|yearsactive=1994 – present|religion=[[ਹਿੰਦੂਇਜ਼ਮ]] {{cn|date=June 2016}}|spouse=Brad Listermann (m. 2002–2007)<ref>{{cite web|url= http://www.imdb.com/name/nm1550377/?ref_=nmbio_sp_1|title=Brad Listermann Biography|publisher=Imdb|accessdate=20 January 2016}}</ref> [[ਕ੍ਰਿਸ਼ਨਾ ਅਭਿਸ਼ੇਕ]] (2013 – ਮਜੋਦਾ)<ref>{{cite news|url=http://timesofindia.indiatimes.com/tv/news/hindi/Kashmera-Krushna-secretly-got-married-in-July-2013/articleshow/45922557.cms|author=Neha Maheshwri|title=Kashmera, Krushna secretly got married in July 2013|agency=TNN|work=The Times of India|date=18 January 2015|accessdate=17 June 2015}}</ref>}}'''ਕਸ਼ਮੀਰਾ ਸ਼ਾਹ''' (ਜਨਮ 2 ਦਸੰਬਰ 1971) ਇੱਕ [[ਭਾਰਤ|ਭਾਰਤੀ]] [[ਅਦਾਕਾਰ|ਅਭਿਨੇਤਰੀ]] ਅਤੇ ਮਾਡਲ ਹੈ। ਸ਼ਾਹ ਦਾ ਜਨਮ [[ਮੁੰਬਈ]] ਵਿੱਚ ਹੋਇਆ। ਉਹ ਹਿੰਦੁਸਤਾਨੀ ਕਲਾਸੀਕਲ ਗਾਇਕ ਅੰਜਨੀਵਾਈ ਲੋਲੇਕਰ ਦੀ ਪੋਤੀ ਹੈ। ਉਹ ਕਈ [[ਹਿੰਦੀ ਭਾਸ਼ਾ|ਹਿੰਦੀ]] ਅਤੇ [[ਮਰਾਠੀ ਭਾਸ਼ਾ|ਮਰਾਠੀ]] ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਸ਼ਾਹ ਅੱਧੀ ਮਹਾਰਾਸ਼ਟਰੀਅਨ ਅਤੇ ਅੱਧੀ ਗੁਜਰਾਤੀ ਹੈ। ਉਸਨੇ ਕਈ ਸੁੰਦਰਤਾ ਮੁਕਾਬਲੇ ਜਿੱਤੇ ਅਤੇ ਮਿਸ ਵਿਸ਼ਵ ਯੂਨੀਵਰਸਿਟੀ ਅਤੇ ਮਿਸ ਇੰਡੀਆ ਪ੍ਰਤਿਭਾ ਜੇਤੂ ਰਹੀ। ਕਸ਼ਮੀਰਾ 2006 ਵਿੱਚ ਇੱਕ ਸੇਲਿਬ੍ਰਿਟੀ ਉਮੀਦਵਾਰ ਵਜੋਂ ਪਹਿਲੇ ਸੀਜ਼ਨ ਦੇ ਰਿਆਲਟੀ ਸ਼ੋਅ ''ਬਿੱਗ ਬ੍ਰਦਰ'', ''ਬਿੱਗ ਬਾਸ''  ਵਿੱਚ ਵੀ ਨਜਰ ਆਈ।
 
ਉਸਨੇ 2007 ਵਿੱਚ ਆਪਣੇ ਪਤੀ ਕ੍ਰਿਸ਼ਨ ਅਭਿਸ਼ੇਕ ਨਾਲ ਡਾਂਸ ਕਪਲ ਰਿਐਲਿਟੀ ਸ਼ੋਅ ਨੱਚ ਬਲੀਏ ਵਿੱਚ ਵੀ ਹਿੱਸਾ ਲਿਆ ਸੀ।
2019 ਵਿੱਚ, ਉਸਨੇ ਫੈਂਟੇਸੀ ਕਾਮੇਡੀ ‘ਮਰਨੇ ਭੀ ਦੋ ਯਾਰਾਂ’ ਦਾ ਨਿਰਦੇਸ਼ਨ ਕੀਤਾ, ਜਿਸ ਵਿੱਚ ਆਪਣੇ ਆਪ ਅਤੇ ਉਸਦੇ ਪਤੀ ਦੀ ਭੂਮਿਕਾ ਸੀ, ਜੋ ਉਹਨਾਂ ਦੋਵਾਂ ਦੁਆਰਾ ਨਿਰਮਿਤ ਸੀ। 2020 ਵਿੱਚ, ਉਹ ਬਿੱਗ ਬੌਸ ਦੇ ਸੀਜ਼ਨ 13 ਵਿੱਚ ਆਪਣੀ ਭਰਜਾਈ ਆਰਤੀ ਸਿੰਘ ਦਾ ਸਮਰਥਨ ਕਰਨ ਲਈ ਦਿਖਾਈ ਦਿੱਤੀ।
 
== ਫਿਲਮੋਗ੍ਰਾਫੀ ==