5 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
 
ਲਾਈਨ 2:
'''5 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 125ਵਾਂ ([[ਲੀਪ ਸਾਲ]] ਵਿੱਚ 126ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 240 ਦਿਨ ਬਾਕੀ ਹਨ।
== ਵਾਕਿਆ ==
* [[1818]] – ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਸਟ [[ਕਾਰਲ ਮਾਰਕਸ]] ਦਾ ਜਨਮ
 
* [[1883]] – [[ਪੱਛਮੀ ਬੰਗਾਲ]] ਦੇ [[ਸਰਿੰਦਰਨਾਥ ਬੈਨਰਜੀ]] ਇੱਕ ਪੱਤਰਕਾਰ ਦੇ ਰੂਪ 'ਚ ਜੇਲ ਜਾਣ ਵਾਲੇ ਪਹਿਲੇ ਵਿਅਕਤੀ ਬਣੇ।
* [[1912]] – [[ਸਵੀਡਨ]] ਦੀ ਰਾਜਧਾਨੀ [[ਸਟਾਕਹੋਮ]] 'ਚ 5ਵੇਂ [[ਓਲੰਪਿਕ ਖੇਡਾਂ]] ਦੀ ਸ਼ੁਰੂਆਤ ਹੋਈ।
* [[1912]] – [[ਰੂਸ]] ਦਾ ਅਖਬਾਰ [[ਪਰਾਵਦਾ]] ਨਿਕਲਣਾ ਸ਼ੁਰੂ ਹੋਇਆ।
* [[1911]] – ਬੰਗਾਲੀ ਇਨਕਲਾਬੀ ਰਾਸ਼ਟਰਵਾਦੀ [[ਪ੍ਰੀਤੀਲਤਾ ਵਾਦੇਦਾਰ]]
* [[1932]] – [[ਜਾਪਾਨ]] ਅਤੇ [[ਚੀਨ]] ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
* [[1942]] – [[ਅਮਰੀਕਾ]] ਨੇ [[ਦੂਜਾ ਸੰਸਾਰ ਜੰਗ]] ਦੌਰਾਨ ਸ਼ੱਕਰ ਦੀ ਰਾਸ਼ਨਿੰਗ ਕੀਤੀ।
ਲਾਈਨ 13 ⟶ 14:
* [[1984]] – [[ਫੂ ਦੋਰਜੀ]] ਬਿਨਾ ਆਕਸੀਜਨ ਦੇ [[ਮਾਊਂਟ ਐਵਰੈਸਟ]] 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਰਹੇ।
* [[2012]] – [[ਨੇਪਾਲ]] 'ਚ ਅਚਾਨਕ ਆਏ ਹੜ੍ਹ 'ਚ 17 ਲੋਕਾਂ ਦੀ ਮੌਤ ਹੋਈ ਅਤੇ 47 ਲੋਕ ਲਾਪਤਾ ਹੋ ਗਏ।
== ਛੁੱਟੀਆਂ ==
== ਜਨਮ ==
* [[1479]] – [[ਸਿੱਖਾਂ]] ਦੇ ਤੀਜੇ [[ਗੁਰੂ ਅਮਰ ਦਾਸ]] ਦਾ ਜਨਮ।
* [[1818]] – [[ਕਾਰਲ ਮਾਰਕਸ]], ਜਰਮਨ ਚਿੰਤਕ (ਮੌਤ:1883)
* [[1888]] – ਮਹਾਨ ਕ੍ਰਾਂਤੀਕਾਰੀ [[ਤ੍ਰਿਲੋਕੀ ਨਾਥ ਚਕਰਵਤੀ]] ਦਾ ਜਨਮ।
* [[1895]] – ਮਲੇਸ਼ੀਆ ਦੀ ਜੰਮਪਲ ਸਿੰਗਾਪੁਰ ਦੀ ਕਾਰੋਬਾਰੀ ਅਤੇ ਸਮਾਜ ਸੇਵੀ [[ਲੋਕ ਚੇਂਗ ਕਿਮ]] ਦਾ ਜਨਮ।
* [[1916]] – ਭਾਰਤ ਦੇ ਸਾਬਕਾ ਰਾਸ਼ਟਰਪਤੀ [[ਗਿਆਨੀ ਜ਼ੈਲ ਸਿੰਘ]] ਦਾ ਜਨਮ।
* [[1937]] – ਪਰਵਾਸੀ ਪੰਜਾਬੀ ਵਿਅੰਗ ਲੇਖਕ [[ਸੇਰ ਜੰਗ ਜਾਂਗਲੀ]] ਦਾ ਜਨਮ।
* [[1977]] – ਭਾਰਤੀ ਡਿਸਕਸ ਥ੍ਰੋ ਖਿਡਾਰਨ [[ਕ੍ਰਿਸ਼ਨਾ ਪੂਨੀਆ]] ਦਾ ਜਨਮ।
* [[1987]] – ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ [[ਰਾਏ ਲਕਸ਼ਮੀ]] ਦਾ ਜਨਮ।
* [[1996]] – ਭਾਰਤੀ ਕ੍ਰਿਕਟ ਖਿਡਾਰੀ [[ਰਵੀ ਕਲਪਨਾ|ਰਵੀ ਵੈਂਕਟੇਸ਼ਵਰਲੂ ਕਲਪਨਾ]] ਦਾ ਜਨਮ।
==ਦਿਹਾਂਤ==
* [[1821]] – [[ਨੈਪੋਲੀਅਨ|ਨੈਪੋਲੀਅਨ ਬੈਨਾਪੋਰਟ]] ਦਾ [[ਸੇਂਟ ਹੇਲੇਨਾ|ਸੈਂਟਹਲੀਨਾ ਟਾਪੂ]] ਤੇ ਦਿਹਾਂਤ।
* [[1937]] – ਪੰਜਾਬੀ ਅਤੇ ਉਰਦੂ ਗਲਪਕਾਰ [[ਫ਼ਰਖੰਦਾ ਲੋਧੀ]] ਦਾ ਦਿਹਾਂਤ।
 
* [[2005]] ਭਾਰਤੀ ਸੰਗੀਤਕਾਰ [[ਨੌਸ਼ਾਦ]] ਦਾ ਦਿਹਾਂਤ।
* [[2017]] – ਭਾਰਤ ਵਿੱਚ ਉੱਚ ਅਦਾਲਤ ਦੀ ਮੁੱਖ ਜੱਜ ਬਨਣ ਵਾਲੀ ਪਹਿਲੀ ਔਰਤ [[ਲੀਲਾ ਸੇਠ]] ਦਾ ਦਿਹਾਂਤ।
* [[2021]] – ਪੰਜਾਬੀ ਸਾਹਿਤਕਾਰ [[ਸੁਲੱਖਣ ਮੀਤ]] ਦਾ ਦਿਹਾਂਤ।
[[ਸ਼੍ਰੇਣੀ:ਮਈ]]
[[ਸ਼੍ਰੇਣੀ:ਸਾਲ ਦੇ ਦਿਨ]]