ਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Bluelink 1 book for verifiability (20220929)) #IABot (v2.0.9.2) (GreenC bot
ਲਾਈਨ 22:
}}
 
'''ਕਾਰ''' ਜਾਂ '''ਗੱਡੀ''' (ਕਈ ਵਾਰ '''ਮੋਟਰਗੱਡੀ''') ਇੱਕ ਚੱਕੇਦਾਰ ਅਤੇ ਆਪਣੀ ਤਾਕਤ ਨਾਲ਼ ਚੱਲਣ ਵਾਲ਼ੀ ਮੋਟਰ ਸਵਾਰੀ ਹੁੰਦੀ ਹੈ ਜੀਹਨੂੰ [[ਢੋਆ-ਢੁਆਈ]] ਵਾਸਤੇ ਵਰਤਿਆ ਜਾਂਦਾ ਹੈ। ਏਸ ਇਸਤਲਾਹ ਦੀਆਂ ਬਹੁਤੀਆਂ ਪਰਿਭਾਸ਼ਾਵਾਂ ਕਾਰ ਨੂੰ ਸਮਾਨ ਦੀ ਬਜਾਏ ਲੋਕਾਂ ਨੂੰ ਢੋਣ ਵਾਲ਼ੀ, ਸੜਕਾਂ ਉੱਤੇ ਭੱਜਣ ਵਾਲ਼ੀ, ਇੱਕ ਤੋਂ ਅੱਠ ਲੋਕਾਂ ਨੂੰ ਬਿਠਾਉਣ ਯੋਗ, ਚਾਰ-ਪਹੀਆ ਸਵਾਰੀ ਮੰਨਦੀਆਂ ਹਨ।<ref>{{cite book| title=Pocket Oxford Dictionary| url=https://archive.org/details/australianpocket00john|year=1976|publisher=Oxford University Press|location=London|isbn=0-19-861113-7| author=compiled by F.G. Fowler and H.W. Fowler.}}</ref><ref name="OEDmotrcar">{{cite web| url=http://www.oed.com/view/Entry/122742#eid35698343| title=motor car, n.| publisher=Oxford University Press| work=OED Online| date=September 2014| accessdate=2014-09-29}}</ref> ਅਜੋਕੀ ਕਾਰ ਦਾ ਜਨਮ 1886 ਵਿੱਚ ਹੋਇਆ ਗਿਣਿਆ ਜਾਂਦਾ ਹੈ। ਏਸ ਸਾਲ ਜਰਮਨ ਕਾਢਕਾਰ [[ਕਾਰਲ ਬੈਂਜ਼]] ਨੇ [[ਬੈਂਜ਼ ਪੇਟੰਟ-ਮੋਟਰਵਾਗਨ]] ਬਣਾਈ ਸੀ। ਕਾਰਾਂ ਅਗੇਤਰੀ 20ਵੀਂ ਸਦੀ ਤੱਕ ਆਮ ਨਹੀਂ ਸਨ ਮਿਲਦੀਆਂ।
==ਅਗਾਂਹ ਪੜ੍ਹੋ==
* [[David Halberstam|Halberstam, David]], ''The Reckoning'', New York, Morrow, 1986. ISBN 0-688-04838-2