1502
1502 16ਵੀਂ ਸਦੀ ਅਤੇ 1500 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਸਦੀ: | 15ਵੀਂ ਸਦੀ – 16ਵੀਂ ਸਦੀ – 17ਵੀਂ ਸਦੀ |
---|---|
ਦਹਾਕਾ: | 1470 ਦਾ ਦਹਾਕਾ 1480 ਦਾ ਦਹਾਕਾ 1490 ਦਾ ਦਹਾਕਾ – 1500 ਦਾ ਦਹਾਕਾ – 1510 ਦਾ ਦਹਾਕਾ 1520 ਦਾ ਦਹਾਕਾ 1530 ਦਾ ਦਹਾਕਾ |
ਸਾਲ: | 1499 1500 1501 – 1502 – 1503 1504 1505 |
ਘਟਨਾ ਸੋਧੋ
- 12 ਫ਼ਰਵਰੀ – ਵਾਸਕੋ ਦਾ ਗਾਮਾ ਲਿਸਬਨ, ਪੁਰਤਗਾਲ ਤੋਂ ਭਾਰਤ ਵੱਲ ਆਪਣੇ ਦੂਸਰੇ ਸਫ਼ਰ ਦੀ ਸ਼ੁਰੂਆਤ ਕਰਦਾ ਹੈ।
- 12 ਫ਼ਰਵਰੀ – ਗਰੇਨਾਡਾ (ਸਪੇਨ) ਦੇ ਮੁਸਲਮਾਨਾਂ ਨੂੰ ਜਬਰੀ ਕੈਥੋਲਿਕ ਈਸਾਈ ਬਣਨ 'ਤੇ ਮਜਬੂਰ ਕੀਤਾ ਗਿਆ
- 11 ਮਈ – ਕ੍ਰਿਸਟੋਫ਼ਰ ਕੋਲੰਬਸ ਨੇ ਆਪਣੇ ਚੌਥੇ ਅਤੇ ਅੰਤਿਮ ਨਵੀਂ ਦੁਨੀਆ ਦੀ ਯਾਤਰਾ ਸਪੇਨ ਤੋਂ ਸ਼ੁਰੂ ਕੀਤੀ।
- 21 ਮਈ – ਸੰਤ ਹੇਲੇਨਾ ਟਾਪੂ ਦੀ ਖੋਜ ਪੁਰਤਗਾਲ ਦੇ ਖੋਜੀ ਜੋਆ ਡਾ ਨੋਵਾ ਨੇ ਕੀਤੀ।
ਜਨਮ ਸੋਧੋ
ਮਰਨ ਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |