ਗ੍ਰੇਨਾਡਾ

(ਗਰੇਨਾਡਾ ਤੋਂ ਮੋੜਿਆ ਗਿਆ)

ਗ੍ਰੇਨਾਡਾ ਇੱਕ ਟਾਪੂਨੁਮਾ ਅਤੇ ਰਾਸ਼ਟਰਮੰਡਲੀ ਦੇਸ਼ ਹੈ ਜਿਸ ਵਿੱਚ ਗ੍ਰੇਨਾਡਾ ਟਾਪੂ ਅਤੇ ਦੱਖਣ-ਪੂਰਬੀ ਕੈਰੀਬਿਆਈ ਸਾਗਰ ਵਿੱਚ ਗ੍ਰੇਨਾਡੀਨਜ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੇ ਛੋਟੇ ਟਾਪੂ ਸ਼ਾਮਲ ਹਨ। ਇਹ ਤ੍ਰਿਨੀਦਾਦ ਅਤੇ ਤੋਬਾਗੋ ਦੇ ਉੱਤਰ-ਪੱਛਮ, ਵੈਨੇਜ਼ੁਏਲਾ ਦੇ ਉੱਤਰ-ਪੂਰਬ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੇ ਦੱਖਣ-ਪੱਛਮ ਵੱਲ ਸਥਿਤ ਹੈ।

ਗ੍ਰੇਨਾਡਾ
Flag of ਗ੍ਰੇਨਾਡਾ
ਝੰਡਾ
ਮਾਟੋ: “Ever Conscious of God We Aspire, Build and Advance as One People”[1]
“ਰੱਬ ਦਾ ਧਿਆਨ ਰੱਖ ਕੇ ਅਸੀਂ ਇੱਕਜੁੱਟ ਹੋ ਕੇ ਤਾਂਘਦੇ, ਬਣਾਉਂਦੇ ਅਤੇ ਅੱਗੇ ਵਧਦੇ ਹਾਂ”
ਐਨਥਮ: Hail Grenada
ਗ੍ਰੇਨਾਡਾ ਦੀ ਜੈ-ਜੈਕਾਰ
Royal anthem: God Save the Queen
ਰੱਬ ਰਾਣੀ ਦੀ ਰੱਖਿਆ ਕਰੇ
Location of ਗ੍ਰੇਨਾਡਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸੇਂਟ ਜਾਰਜਜ਼
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ, ਗ੍ਰੇਨਾਡੀ ਕ੍ਰਿਓਲੇ
ਨਸਲੀ ਸਮੂਹ
82% ਕਾਲੇ
13% ਮਿਸ਼ਰਤ ਕਾਲੇ ਅਤੇ ਯੂਰਪੀ
5% ਯੂਰਪੀ ਅਤੇ ਪੂਰਬੀ ਭਾਰਤੀ ਅਤੇ ਥੋੜ੍ਹੇ ਜਿਹੇ ਅਰਾਵਾਕ/ਕੈਰੀਬਿਆਈ[2]
ਵਸਨੀਕੀ ਨਾਮਗ੍ਰੇਨਾਡੀ
ਸਰਕਾਰਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਗਵਰਨਰ ਜਨਰਲ
ਕਾਰਲਾਈਲ ਗਲੀਨ
• ਪ੍ਰਧਾਨ ਮੰਤਰੀ
ਟਿੱਲਮੈਨ ਥਾਮਸ
ਵਿਧਾਨਪਾਲਿਕਾਸੰਸਦ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
7 ਫ਼ਰਵਰੀ 1974
ਖੇਤਰ
• ਕੁੱਲ
344 km2 (133 sq mi) (203ਵਾਂ)
• ਜਲ (%)
1.6
ਆਬਾਦੀ
• 12 ਜੁਲਾਈ 2005 ਅਨੁਮਾਨ
110,000 (185ਵਾਂ)
• ਘਣਤਾ
319.8/km2 (828.3/sq mi) (45ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$1.449 ਬਿਲੀਅਨ[3]
• ਪ੍ਰਤੀ ਵਿਅਕਤੀ
$13,895[3]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$822 ਮਿਲੀਅਨ[3]
• ਪ੍ਰਤੀ ਵਿਅਕਤੀ
$7,878[3]
ਐੱਚਡੀਆਈ (2007)Increase 0.813
Error: Invalid HDI value · 74ਵਾਂ
ਮੁਦਰਾਪੂਰਬੀ ਕਰੀਬਿਆਈ ਡਾਲਰ (XCD)
ਸਮਾਂ ਖੇਤਰUTC−4
• ਗਰਮੀਆਂ (DST)
UTC−4
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-473
ਇੰਟਰਨੈੱਟ ਟੀਐਲਡੀ.gd
2002 ਦੇ ਅੰਦਾਜ਼ੇ।

ਹਵਾਲੇ

ਸੋਧੋ
  1. "Government of Grenada Website". Retrieved 2007-11-01.
  2. "Grenada factbook". Cia.gov. Archived from the original on 2018-12-26. Retrieved 2012-03-19. {{cite web}}: Unknown parameter |dead-url= ignored (|url-status= suggested) (help)
  3. 3.0 3.1 3.2 3.3 "Grenada". International Monetary Fund. Retrieved 2012-04-18.