ਖੇੜੀ ਸਾਹਿਬ
ਖੇੜੀ ਸਾਹਿਬ ਪਿੰਡ ਸੰਗਰੂਰ ਜ਼ਿਲ੍ਹੇ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਦਾ ਇੱਕ ਪਿੰਡ ਹੈ। ਸੰਗਰੂਰ ਪਾਤੜਾਂ ਰੋਡ ਤੇ ਸੰਗਰੂਰ ਤੋਂ 4 ਕਿਲੋਮੀਟਰ ਪੱਛਮ ਵਾਲੇ ਪਾਸੇ ਮਹਿਲਾਂ ਚੋਂਕ ਤੋਂ 3 ਕਿਲੋਮੀਟਰ ਤੇ ਸਥਿਤ ਹੈ । ਇਸ ਪਿੰਡ ਨੂੰ ਖੇੜੀ ਸਾਹਿਬ ਇਸ ਕਰਕੇ ਕਿਹਾ ਜਾਂਦਾ ਹੈ ।ਇਸ ਪਿੰਡ ਵਿੱਚ ਬਾਬਾ ਦਲੇਰ ਸਿੰਘ ਜੀ ਖੇੜੀ ਵਾਲੇ ਛੋਟੀ ਉਮਰ ਵਿਚ ਆਏ ਸਨ।ਜਿਹਨਾ ਦਾ ਅੱਜ ਸਿੱਖ ਜਗਤ ਵਿਚ ਬਹੁਤ ਹੀ ਸਤਿਕਾਰ ਹੈ ਇਥੇ ਬਹੁਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਉਦੀ ਹਨ ਓਹਨਾਂ ਨੇ ਬਹੁਤ ਸੁੰਦਰ ਗੁਰਦੁਆਰਾ ਗੁਰਪ੍ਰਕਾਸ ਖੇੜੀ ਸਾਹਿਬ ਬਣਾਇਆ। ਇਥੇ ਹਰੇਕ ਮਹੀਨੇ ਪੂਰਨਮਾਸ਼ੀ ਮਨਾਈ ਜਾਂਦੀ ਹੈ। ਇਸ ਪਿੰਡ ਵਿਚ ਇੱਕ ਖੇਤੀ ਬਾੜੀ ਕੇਂਦਰ ਹੈ। ਇਸ ਵਿਚ ਵੱਡਾ ਬਾਗ ਹੈ । ਜਿਸ ਵਿਚ ਅੰਬ ,ਨਾਸਪਾਤੀ, ਅਮਰੂਦ,ਅੰਗੂਰ, ਆੜੂ, ਫਲ ਪੈਦਾ ਕੀਤੇ ਜਾਂਦੇ ਹਨ।
ਖੇੜੀ ਸਾਹਿਬ | |
---|---|
ਪਿੰਡ | |
ਗੁਣਕ: 30°11′26″N 75°52′45″E / 30.190538°N 75.879135°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਸੁਨਾਮ |
ਉੱਚਾਈ | 238 m (781 ft) |
ਆਬਾਦੀ (2011 ਜਨਗਣਨਾ) | |
• ਕੁੱਲ | 3.068 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 148001 |
ਏਰੀਆ ਕੋਡ | 01672****** |
ਵਾਹਨ ਰਜਿਸਟ੍ਰੇਸ਼ਨ | PB:13 |
ਨੇੜੇ ਦਾ ਸ਼ਹਿਰ | ਸੰਗਰੂਰ |
ਨੇੜੇ ਦੇ ਪਿੰਡ
ਸੋਧੋਇਸਦੇ ਨਾਲ ਲਗਦੇ ਪਿੰਡ ਈਲਵਾਲ,ਕਨੋਈ,ਕੁਲਾਰਾਂ,ਗੱਗੜਪੁਰ ਹਨ।
ਆਵਾਜਾਈ
ਸੋਧੋਇਹ ਪਿੰਡ ਸੰਗਰੂਰ ਪਾਤੜਾਂ ਮੁੱਖ ਸੜਕ ਉੱਪਰ ਹੈ। ਪਿੰਡ ਦੇ ਉੱਪਰ ਦੀ ਫਲਾਈ ਓਵਰ ਵੀ ਬਣਿਆ ਹੋਇਆ ਹੈ। ਰੇਲ ਯਾਤਰਾ ਲਈ ਰੇਲਵੇ ਸਟੇਸ਼ਨ, ਸੰਗਰੂਰ ਰੇਲਵੇ ਸਟੇਸ਼ਨ ਏਥੋਂ ਦਾ ਮੁੱਖ ਰੇਲਵੇ ਸਟੇਸ਼ਨ ਹੈ। ਜਿਹੜਾ ਪੂਰੇ ਭਾਰਤ ਦੇ ਨਾਲ ਰੇਲ ਮਾਰਗ ਰਾਹੀਂ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।
ਵਿੱਦਿਅਕ ਸੰਸਥਾਵਾਂ
ਸੋਧੋਸਰਕਾਰੀ ਅਦਾਰੇ
ਸੋਧੋਬਾਗ
ਸੋਧੋਧਾਰਮਿਕ ਸਥਾਨ
ਸੋਧੋਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |