ਗਗਨਜੀਤ ਭੁੱਲਰ ਇੱਕ ਭਾਰਤੀ ਪੇਸ਼ਾਵਰ ਗੌਲਫ ਖਿਡਾਰੀ ਹੈ ਜੋ ਏਸ਼ਿਆਈ ਟੂਰਾਂ ਵਿੱਚ ਖੇਡਦਾ ਹੈ। ਗਗਨਜੀਤ ਨੂੰ 2013 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[1]

ਗਗਨਜੀਤ ਭੁੱਲਰ
— Golfer —
Personal information
ਪੂਰਾ ਨਾਮਗਗਨਜੀਤ ਸਿੰਘ ਭੁੱਲਰ
ਜਨਮ (1988-04-27) 27 ਅਪ੍ਰੈਲ 1988 (ਉਮਰ 36)
ਅੰਮ੍ਰਿਤਸਰ, ਭਾਰਤ
ਕੱਦ6 ft 0 in (1.83 m)
ਰਾਸ਼ਟਰੀਅਤਾ ਭਾਰਤ
ਘਰਕੋਟਕਪੂਰਾ, ਭਾਰਤ
Career
Turned professional2006
Current tour(s)ਏਸ਼ਿਆਈ ਟੂਰ
ਪ੍ਰਾਫੈਸ਼ਨਲ ਗੌਲਫ ਟੂਰ ਆਫ਼ ਇੰਡੀਆ
Professional wins15
Number of wins by tour
Asian Tour5
Challenge Tour1
Other9
Best results in Major Championships
Masters TournamentDNP
U.S. OpenDNP
The Open ChampionshipCUT: 2009
PGA ChampionshipDNP
Achievements and awards
ਅਰਜੁਨ ਅਵਾਰਡ2013

ਜੀਵਨ

ਸੋਧੋ

ਗਗਨਜੀਤ ਦਾ ਜਨਮ 27 ਅਪ੍ਰੈਲ, 1988 ਨੂੰ ਅੰਮ੍ਰਿਤਸਰ, ਭਾਰਤ ਵਿੱਖੇ ਇੱਕ ਸਿੱਖ ਘਰਾਨੇ ਵਿੱਚ ਹੋਇਆ। ਗਗਨਜੀਤ ਦੀ ਵਰਤਮਾਨ ਰਿਹਾਇਸ਼ ਕੋਟਕਪੂਰਾ, ਪੰਜਾਬ ਵਿੱਚ ਹੈ।

ਗੈਰਪੇਸ਼ਾਵਰ ਕੈਰੀਅਰ

ਸੋਧੋ

ਗਗਨਜੀਤ ਭੁੱਲਰ ਭਾਰਤ ਦੇ 2004 ਤੋਂ 2006 ਤੱਕ ਗੈਰਪੇਸ਼ਾਵਰ ਕਲਾ ਪ੍ਰੇਮੀਆਂ ਵਿਚੋਂ ਪਹਿਲੇ ਸਥਾਨ ਉੱਪਰ ਸੀ ਜੋ ਭਾਰਤੀ ਟੀਮ ਦਾ ਹਿੱਸਾ ਸੀ ਅਤੇ 2006 ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 2006 ਵਿੱਚ ਭੁੱਲਰ ਨੇ ਪੇਸ਼ਾਵਰ ਖਿਡਾਰੀ ਵਾਂਗ ਖੇਡਣਾ ਸ਼ੁਰੂ ਕੀਤਾ।

ਪੇਸ਼ਾਵਰ ਕੈਰੀਅਰ

ਸੋਧੋ

ਗਗਨਜੀਤ ਨੇ ਆਪਣੇ ਪੇਸ਼ਾਵਰ ਕੈਰੀਅਰ ਦੀ ਸ਼ੁਰੂਆਤ ਪ੍ਰਾਫੈਸ਼ਨਲ ਗੌਲਫ ਟੂਰ ਆਫ਼ ਇੰਡੀਆ ਤੋਂ ਕੀਤੀ। 2006 ਤੋਂ 2007 ਤੱਕ ਭੁੱਲਰ ਨੇ ਸੱਤ ਇਵੈਂਟ ਖੇਡੇ ਅਤੇ ਟੀ-18 ਤੋਂ ਘੱਟ ਕਿਸੇ ਵੀ ਇਵੈਂਟ ਨੂੰ ਖ਼ਤਮ ਨਹੀਂ ਕੀਤਾ। ਇਸਨੇ ਪਹਿਲੇ ਦਸ ਬਹਤਰੀਨ ਅੰਤਾਂ ਵਿਚੋਂ ਤਿੰਨ ਬਹਤਰੀਨ ਅੰਤਾਂ ਦਾ ਰਿਕਾਰਡ ਬਣਾਇਆ।

ਹਵਾਲੇ

ਸੋਧੋ
  1. "Gaganjeet Bhullar becomes seventh golfer to receive Arjuna". The Times Of।ndia. Archived from the original on 2013-12-16. Retrieved 4 December 2013. {{cite news}}: Unknown parameter |dead-url= ignored (|url-status= suggested) (help)