ਗ਼ੁਲਾਮ ਅਲੀ (ਉਰਦੂ: غلام علی‎, ਜਨਮ 5 ਦਸੰਬਰ 1940) ਪਟਿਆਲਾ ਘਰਾਣੇ ਦੇ ਇੱਕ ਗ਼ਜ਼਼ਲ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹਨ। ਗ਼ੁਲਾਮ ਅਲੀ ਆਪਣੇ ਸਮੇ ਦੇ ਆਹਲਾ ਗ਼ਜ਼ਲ ਗਾਇਕ ਵਜੋਂ ਜਾਣੇ ਜਾਂਦੇ ਹਨ। ਉਹਨਾ ਦੀ ਗ਼ਜ਼ਲ ਗਾਇਕੀ ਦੂਜੇ ਗਾਇਕਾਂ ਨਾਲੋਂ ਵਿਲਖਣ ਹੈ ਅਤੇ ਇਸ ਵਿਚ ਹਿੰਦੁਸਤਾਨੀ ਸ਼ਾਸ਼ਤਰੀ ਸੰਗੀਤ ਦੀ ਮਹਿਕ ਹੁੰਦੀ ਹੈ। ਗ਼ੁਲਾਮ ਅਲੀ ਭਾਰਤ , ਪਾਕਿਸਤਾਨ ,ਨੇਪਾਲ , ਬੰਗਲਾਦੇਸ਼ ਤੇ ਦਖਣੀ ਏਸ਼ੀਆ , ਅਮਰੀਕਾ ,ਬਰਤਾਨੀਆ , ਅਤੇ ਮੱਧ ਪੂਰਬੀ ਦੇਸਾਂ ਵਿਚ ਕਾਫੀ ਹਰਮਨ ਪਿਆਰੇ ਹਨ।

ਗ਼ੁਲਾਮ ਅਲੀ
Gulam ali copy.jpg
ਗ਼ੁਲਾਮ ਅਲੀ ਚੇਨੱਈ ਵਿੱਚ
ਜਾਣਕਾਰੀ
ਜਨਮ(1940-12-05)5 ਦਸੰਬਰ 1940
ਕਾਲੇਕੀ, ਸਿਆਲਕੋਟ ਜ਼ਿਲਾ
ਬਰਤਾਨਵੀ ਭਾਰਤ (ਹੁਣ ਪਾਕਿਸਤਾਨ)
ਵੰਨਗੀ(ਆਂ)ਗ਼ਜ਼਼ਲ
ਕਿੱਤਾਗਾਇਕ
ਸਾਜ਼ਹਾਰਮੋਨੀਅਮ
ਸਰਗਰਮੀ ਦੇ ਸਾਲ1960 ਤੋਂ ਹੁਣ ਤੱਕ

ਕੁਛ ਪ੍ਰਸਿੱਧ ਗ਼ਜ਼ਲਾਂਸੋਧੋ

 • ਚੁਪਕੇ ਚੁਪਕੇ ਰਾਤ ਦਿਨ
 • ਚਮਕਤੇ ਚਾਂਦ ਕੋ ਟੂਟਾ ਹੁਆ
 • ਹੀਰ
 • ਹੰਗਾਮਾ ਹੈ ਕ੍ਯੂੰ ਬਰਪਾ
 • ਯੇ ਦਿਲ ਯੇ ਪਾਗਲ ਦਿਲ ਮੇਰਾ
 • ਹਮ ਤੇਰੇ ਸ਼ਹਰ ਮੇਂ ਆਏ ਹੈਂ
 • ਕਲ ਚੌਦਹਵੀਂ ਕੀ ਰਾਤ ਥੀ
 • ਅਪਨੀ ਧੁਨ ਮੇਂ ਰਹਤਾ ਹੂੰ

ਡਿਸਕੋਗ੍ਰਾਫ਼ੀਸੋਧੋ

 • ਨਾਰਾਯਣ ਗੋਪਾਲ, ਗੁਲਾਮ ਅਲੀ ਰਾ ਮਾ (ਨੇਪਾਲੀ ਗ਼ਜ਼ਲ)
 • ਸੁਰਾਗ - ਇਨ ਕਾਨਸਰਟ
 • ਵਿਦ ਲਵ
 • ਮਸਤ ਨਜ਼ਰੇਂ - ਲਾਈਵ ਇਨ ਲੰਦਨ, 1984
 • ਗ਼ਜ਼ਲੇਂ- ਲਾਈਵ ਇਨ ਇਸਲਾਮਾਬਾਦ
 • ਪੈਸ਼ਨਸ
 • ਹੰਗਾਮਾ -ਲਾਈਵ ਇਨ ਕਾਨਸਰਟਟ Vol.1
 • ਪਾਯਮਸ ਆਫ ਲਵ
 • ਤੇਰੇ ਸ਼ਹਰ ਮੇਂ
 • ਸਾਦਗੀ
 • ਹਸੀਨ ਲਮ੍ਹੇਂ
 • ਗ਼ਜ਼ਲੇਂ
 • ਅੰਜੁਮਨ - ਬੇਹਤਰੀਨ ਗ਼ਜ਼ਲੇਂ
 • ਸਾਲਫੁਲ
 • ਵਨਸ ਮੋਰ
 • ਗੋਲਡਨ ਮੋਮੇਂਟ੍ਸ - ਪਤ੍ਤਾ ਪਤ੍ਤਾ ਬੂਟਾ ਬੂਟਾ
 • ਲਾਈਵ ਇਨ ਯੂ ਏਸ ਏ ਵਾਲ੍ਯੂਮ 2 - ਪ੍ਰਾਈਵੇਟ ਮਹਫ਼ਿਲ ਸੀਰੀਜ
 • ਸੁਨੋ
 • ਲਾਈਵ ਇਨ ਯੂ ਏਸ ਏ ਵਾਲ੍ਯੂਮ 1 - ਪ੍ਰਾਈਵੇਟ ਮਹਫ਼ਿਲ ਸੀਰੀਜ
 • ਸੌਗਾਤ
 • ਖ੍ਵਾਹਿਸ਼
 • ਏਟ ਹਿਜ਼ ਵੇਰੀ ਬੇਸਟ
 • ਆਵਾਰਗੀ
 • ਦ ਫਾਈਨੇਸਟ ਰਿਕਾਰਡਿੰਗਸ ਆਫ ਗੁਲਾਮ ਅਲੀ
 • ਗ੍ਰੇਟ ਗ਼ਜ਼ਲਸ
 • ਦ ਗੋਲਡਨ ਕਲੈਕਸ਼ਨ
 • ਗੀਤ ਔਰ ਗ਼ਜ਼਼ਲ
 • ਦਿਲ੍ਲਗੀ
 • ਕਲਾਮ-ਏ-ਮੋਹੱਬਤ ( ਸੰਤ ਦਰਸ਼ਨ ਸਿੰਹ ਦੁਆਰਾ ਲਿਖਿਤ ਗ਼ਜ਼ਲਾਂ)
 • ਚੁਪਕੇ ਚੁਪਕੇ - ਲਾਈਵ ਇਨ ਕਨਸਰਟਟ, ਇੰਗਲੈਂਡ
 • ਰੰਗ ਤਰੰਗ ਵਾਲ੍ਯੂਮ 1,2
 • ਜਾਨੇ ਵਾਲੇ
 • ਹੀਰ
 • ਖੁਸ਼ਬੂ
 • ਗੁਲਾਮ ਅਲੀ - ਦ ਵੇਰੀ ਬੇਸਟ
 • ਗੁਲਾਮ ਅਲੀ - ਮਹਫ਼ਿਲ - ਕਲੇਕ੍ਸ਼ਨ ਫ੍ਰਾਮ ਲਾਇਵ ਕਾਨਸਰਟ
 • ਦ ਬੇਸਟ ਆਫ ਗੁਲਾਮ ਅਲੀ
 • ਲਗ ਗਏ ਨੈਨ
 • ਆਵਾਰਗੀ-ਗੁਲਾਮ ਅਲੀ - ਵੋਕਲ CDNF418 / 419 ਲਾਇਵ ਵਾਲ੍ਯੂਮ 3 ਔਰ 4.
 • ਏਤਬਾਰ
 • ਆਦਾਬ ਉਸਤਾਦ (ਗ਼ਜ਼ਲੇਂ)
 • ਮਹਤਾਬ
 • ਗੁਲਾਮ ਅਲੀ Vol.1 ਔਰ 2
 • ਏ ਗ਼ਜ਼ਲ ਟ੍ਰੀਟ -
 • ਗੁਲਾਮ ਅਲੀ ਇਨ ਕਾਨਸਰਟ
 • ਖੁਸ਼ਬੂ
 • ਆਵਾਰਗੀ (ਲਾਇਵ) ਖੰਡ 1 ਔਰ 2
 • ਮੂਡਸ ਐਂਡ ਇਮੋਸ਼ਨਸ
 • ਏਕ ਏਹਸਾਸ
 • ਬੇਸਟ ਆਫ ਗੁਲਾਮ ਅਲੀ
 • ਗ੍ਰੇਟੇਸਟ ਹਿਟਸ ਆਫ ਗੁਲਾਮ ਅਲੀ
 • ਗੋਲ੍ਡਨ ਮੋਮੇਂਟਸ ਗੁਲਾਮ ਅਲੀ Vol.1
 • ਏ ਲਾਇਵ ਕਨਸਰਟ
 • ਦ ਬੇਸਟ ਆਫ ਗੁਲਾਮ ਅਲੀ
 • ਆਬਸ਼ਾਰ
 • ਲਮ੍ਹਾ ਲਮ੍ਹਾ
 • ਵਨਸ ਮੋਰ
 • ਪਰਛਾਈਆਂ
 • ਮੇਹਰਾਬ "
 • ਗੁਲਾਮ ਅਲੀ ਲਾਇਵ ਏਟ ਇੰਡਿਯਾ ਗੇਟ - ਸਵਰ ਉਤਸਵ 2001 - ਸਾਂਗਸ ਆਫ ਦ ਵਾਨਡਰਿੰਗ ਸਾਲ
 • ਗ਼ਾਲਿਬ - ਗ਼ਜ਼ਲਸ - ਗ਼ੁਲਾਮ ਅਲੀ - ਮੇਹਦੀ ਹਸਨ
 • ਦ ਲੇਟੇਸਟ, ਦ ਬੇਸਟ "
 • ਮਿਰਾਜ਼-ਏ-ਗ਼ਜ਼ਲ, ਗੁਲਾਮ ਅਲੀ ਔਰ ਆਸ਼ਾ ਭੋਸਲੇ