ਗਿੰਪ
ਮੁਫਤ ਚਿੱਤਰ ਸੰਪਾਦਨ ਸੰਦ
ਗਿੰਪ (GIMP; /ɡɪmp/;[4] ਅੰਗਰੇਜ਼ੀ ਵਿੱਚ ਪੂਰਾ ਨਾਂ: GNU।mage Manipulation Program, ਪੰਜਾਬੀ ਤਰਜਮਾ: ਗਨੂ ਤਸਵੀਰ ਕਾਂਟ-ਛਾਂਟ ਪ੍ਰੋਗਰਾਮ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ ਰਾਸਟਰ ਗ੍ਰਾਫ਼ਿਕਸ ਐਡੀਟਰ[5] ਪ੍ਰੋਗਰਾਮ ਹੈ ਜੋ ਤਸਵੀਰਾਂ ਦੇ ਕੱਟਣ, ਜੋੜਨ, ਅਕਾਰ ਬਦਲਣ, ਇੱਕ ਫ਼ਾਰਮੈਟ ਤੋਂ ਦੂਜੇ ਫ਼ਾਰਮੈਟ ਵਿੱਚ ਤਬਦੀਲੀ ਅਤੇ ਬਥੇਰੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।
ਅਸਲ ਲੇਖਕ | ਸਪੈਂਸਰ ਕਿਮਬਾਲ, ਪੀਟਰ ਮੈਟਿਸ |
---|---|
ਉੱਨਤਕਾਰ | ਗਿੰਪ ਉੱਨਤਕਾਰ ਟੀਮ |
ਪਹਿਲਾ ਜਾਰੀਕਰਨ | ਜਨਵਰੀ 1996 |
ਰਿਪੋਜ਼ਟਰੀ | |
ਪ੍ਰੋਗਰਾਮਿੰਗ ਭਾਸ਼ਾ | ਸੀ, ਜੀ.ਟੀ.ਕੇ.+ |
ਆਪਰੇਟਿੰਗ ਸਿਸਟਮ | ਲਿਨਕਸ, OS X, ਮਾਈਕ੍ਰੋਸਾਫ਼ਟ ਵਿੰਡੋਜ਼, ਫ਼੍ਰੀ-ਬੀ.ਐੱਸ.ਡੀ., ਓਪਨ-ਬੀ.ਐੱਸ.ਡੀ., ਸੋਲਾਰਿਸ, ਅਮੀਗਾ-ਓ.ਐੱਸ. 4 |
ਅਕਾਰ | 87.67 ਮਾਈਕ੍ਰੋਸਾਫ਼ਟ ਵਿੰਡੋਜ਼ ਲਈ ਐੱਮ.ਬੀ.[1] |
ਉਪਲੱਬਧ ਭਾਸ਼ਾਵਾਂ | ਸਾਰੀਆਂ ਮੁੱਖ ਭਾਸ਼ਾਵਾਂ ਵਿੱਚ[2] |
ਕਿਸਮ | ਰਾਸਟਰ ਗ੍ਰਾਫ਼ਿਕਸ ਐਡੀਟਰ |
ਲਸੰਸ | GNU GPL v3+[3] |
ਵੈੱਬਸਾਈਟ | www |
ਗਿੰਪ ਦੀ ਸ਼ੁਰੂਆਤ 1995 ਵਿੱਚ ਦੋ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਕੂਲ ਪ੍ਰਾਜੈਕਟ ਵਜੋਂ ਹੋਈ ਸੀ ਅਤੇ ਹੁਣ ਇਹ ਇੱਕ ਪੂਰਨ ਸਾਫ਼ਟਵੇਅਰ ਹੈ। ਜੋ ਕਿ ਲਿਨਕਸ ਦੇ ਸਾਰੇ ਰੂਪਾਂ, ਮਾਈਕ੍ਰੋਸਾਫ਼ਟ ਵਿੰਡੋਜ਼ ਅਤੇ ਮੈਕ OS X ਦੇ ਹਾਲੀਆ ਰਿਲੀਜ਼ਾਂ ਲਈ ਉਪਲਬਧ ਹੈ। ਇਹ GPLv3+ ਲਾਇਸੰਸ ਤਹਿਤ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਹਰ ਕੋਈ ਵਰਤ, ਅਤੇ ਤਬਦੀਲੀਆਂ ਕਰ ਕੇ ਅੱਗੇ ਵੰਡ ਸਕਦਾ ਹੈ।
ਹਵਾਲੇ
ਸੋਧੋ- ↑ "GIMP 2.8.14 Microsoft Windows।nstaller Size". http://BigDoge.net. BigDoge. Archived from the original on 2016-06-03. Retrieved 8 ਜਨਵਰੀ 2015.
{{cite web}}
: External link in
(help); Unknown parameter|website=
|dead-url=
ignored (|url-status=
suggested) (help) - ↑ "GIMP — Documentation". GIMP documentation. GIMP Documentation team. Retrieved 2 ਜੁਲਾਈ 2009.
- ↑ "Licence-file".
- ↑ "How do you pronounce GIMP?". Retrieved 28 ਦਿਸੰਬਰ 2013.
{{cite web}}
: Check date values in:|accessdate=
(help) - ↑ Peck, Akkana (2006). Beginning GIMP: From Novice to Professional. Physica-Verlag. p. 1. ISBN 1-4302-0135-5.