ਗੀਤਾ ਕਪੂਰ ਇੱਕ ਭਾਰਤੀ ਹਿੰਦੀ ਫਿਲਮਾਂ (ਬਾੱਲੀਵੁੱਡ) ਲਈ ਕੰਮ ਕਰਨ ਵਾਲੀ ਕੋਰੀਓਗ੍ਰਾਫਰ ਹੈ ਅਤੇ ਰਿਆਲਟੀ ਸ਼ੋਅ ਡਾਂਸ ਇੰਡੀਆ ਡਾਂਸ ਦੀ ਜਿਓਰੀ ਦਾ ਹਿੱਸਾ ਸੀ।[1]

ਗੀਤਾ ਕਪੂਰ
ਗੀਤਾ ਕਪੂਰ – ਕੋਰੀਓਗ੍ਰਾਫਰ
ਗੀਤਾ ਕਪੂਰ ਡਾਂਸ ਇੰਡੀਆ ਡਾਂਸ ਸ਼ੋਅ ਦੌਰਾਨ
ਜਨਮ (1973-07-05) 5 ਜੁਲਾਈ 1973 (ਉਮਰ 47)
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਕੋਰੀਓਗ੍ਰਾਫਰ, ਰਿਆਲਿਟੀ ਸ਼ੋਅ ਵਿੱਚ ਜਿਓਰੀ
ਸਰਗਰਮੀ ਦੇ ਸਾਲ1997–ਹੁਣ ਤੱਕ

ਕੈਰੀਅਰਸੋਧੋ

ਗੀਤਾ ਨੇ 15 ਸਾਲ ਦੀ ਉਮਰ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਉਸ ਸਮੇਂ ਕੀਤੀ ਜਦੋਂ ਉਸਨੇ ਹੋਣਹਾਰ ਬਾੱਲੀਵੁੱਡ ਕੋਰੀਓਗ੍ਰਾਫਰ ਫ਼ਰਾਹ ਖ਼ਾਨ ਦੀ ਡਾਂਸ ਮੰਡਲੀ ਵਿੱਚ ਦਾਖਲ ਹੋਈ। [2] ਉਸ ਤੋਂ ਬਾਅਦ ਉਸਨੇ ਫ਼ਰਾਹ ਖ਼ਾਨ ਨੂੰ ਭਾਰੀ ਫਿਲਮਾਂ ਕੁਛ ਕੁਛ ਹੋਤਾ ਹੈ, ਦਿਲ ਤੋਂ ਪਾਗਲ ਹੈ, ਕਭੀ ਖੁਸ਼ੀ ਕਭੀ ਗਮ, ਮੋਹਬੱਤੇਂ, ਕੱਲ ਹੋ ਨਾ ਹੋ, ਮੈਂ ਹੂੰ ਨਾ, ਓਮ ਸ਼ਾਂਤੀ ਓਮ, ਬੰਬੇ ਡ੍ਰੀਮਸ ਦੀ ਕੋਰੀਓਗ੍ਰਾਫਰ ਦੌਰਾਨ ਫ਼ਰਾਹ ਖ਼ਾਨ ਦੀ ਸਹਾਇਕ ਕਾਰਜ ਕਰਤਾ ਸੀ।[3] ਗੀਤਾ ਨੇ ਫ਼ਿਜ਼ਾ (2000), ਅਸ਼ੋਕਾ (2001), ਸਾਥੀਆਂ (2002), ਹੇ ਬੇਬੀ (2007), ਥੋੜਾ ਪਿਆਰ ਥੋੜਾ ਮੈਜਿਕ (2008), ਅਲਾਦੀਨ (2009), ਟੀਸ ਮਾਰ ਖਾਨ(2010), ਤੇਰੇ ਨਾਲ ਲਵ ਹੋ ਗਿਆ (2011), ਸ਼ੀਰੀਂ ਫਰਹਾਦ ਕੀ ਤੋਂ ਨਿਕਲ ਪੜੀ (2012).[4][5] ਅਤੇ ਕਈ ਅਵਾਰਡ ਸ਼ੋਅ, ਸੰਗੀਤ ਸਮਾਰੋਹ ਵਿੱਚ ਕੋਰੀਓਗ੍ਰਾਫੀ ਕਰ ਚੁੱਕੀ ਹੈ। ਗੀਤਾ ਨੇ ਪੇਪਸੀ ਆਈ.ਪੀ.ਏਲ. 2013 ਲਈ ਵੀ ਕੋਰੀਓਗ੍ਰਾਫੀ ਕਰ ਚੁੱਕੀ ਹੈ।  

ਟੇਲੀਵਿਜ਼ਨਸੋਧੋ

ਸਾਲ ਸ਼ੋਅ ਕੰਮ ਨੋਟਸ ਚੈੱਨਲ
2009 ਡਾਂਸ ਇੰਡੀਆ ਡਾਂਸ ਖੁਦ ਰਿਆਲਟੀ ਸ਼ੋਅ ਜਿਓਰੀ ਮੈਂਟਰ ਅਤੇ ਕੋਰੀਓਗ੍ਰਾਫਰ ਜ਼ੀ ਟੀ.ਵੀ.
2010 ਡਾਂਸ ਇੰਡੀਆ ਡਾਂਸ ਖੁਦ ਰਿਆਲਟੀ ਸ਼ੋਅ ਜਿਓਰੀ ਮੈਂਟਰ ਅਤੇ ਕੋਰੀਓਗ੍ਰਾਫਰ ਜ਼ੀ ਟੀ.ਵੀ.
2010 ਡੀ.ਆਈ.ਡੀ . ਲਿਟਲ ਮਾਸਟਰ (ਸੀਜ਼ਨ 1) ਖੁਦ ਐਡਿਸ਼ਨ ਸਮੇਂ ਰਿਆਲਟੀ ਸ਼ੋਅ ਵਿੱਚ ਜਿਓਰੀ ਅਤੇ ਮੁੱਖ ਮਹਿਮਾਨ ਜ਼ੀ ਟੀ.ਵੀ.
2011 ਡੀ.ਆਈ.ਡੀ. ਡਬਲ ਖੁਦ ਰਿਆਲਟੀ ਸ਼ੋਅ ਜਿਓਰੀ ਮੈਂਟਰ ਅਤੇ ਕੋਰੀਓਗ੍ਰਾਫਰ ਜ਼ੀ ਟੀ.ਵੀ.
2010 ਡਾਂਸ ਕੇ ਸੁਪਰ ਸਟਾਰ ਖੁਦ ਰਿਆਲਟੀ ਸ਼ੋਅ ਵਿੱਚ ਮੁੱਖ ਮਹਿਮਾਨ
ਜ਼ੀ ਟੀ.ਵੀ.
2011 ਡਾਂਸ ਇੰਡੀਆ ਡਾਂਸ ਖੁਦ ਰਿਆਲਟੀ ਸ਼ੋਅ ਜਿਓਰੀ ਮੈਂਟਰ ਅਤੇ ਕੋਰੀਓਗ੍ਰਾਫਰ ਜ਼ੀ ਟੀ.ਵੀ.
2012 ਡੀ.ਆਈ.ਡੀ

. ਲਿਟਲ ਮਾਸਟਰ (ਸੀਜ਼ਨ 2)

ਖੁਦ ਰਿਆਲਟੀ ਸ਼ੋਅ ਜਿਓਰੀ ਜ਼ੀ ਟੀ.ਵੀ.
2012 ਡਾਂਸ ਕੇ ਸੁਪਰ ਕਿਡਸ ਖੁਦ ਰਿਆਲਟੀ ਸ਼ੋਅ ਜਿਓਰੀ ਜ਼ੀ ਟੀ.ਵੀ.
2013 ਇੰਡੀਆ ਡਾਂਸਿੰਗ ਸੁਪਰ ਸਟਾਰ ਖੁਦ ਰਿਆਲਟੀ ਸ਼ੋਅ ਜਿਓਰੀ ਸਟਾਰ ਪਲਸ
2013 ਡੀ.ਆਈ.ਡੀ ਡਾਂਸ ਕਾ ਟਸ਼ਨ ਖੁਦ ਰਿਆਲਟੀ ਸ਼ੋਅ ਜਿਓਰੀ ਜ਼ੀ ਟੀ.ਵੀ.
2014 ਡੀ.ਆਈ.ਡੀ

. ਲਿਟਲ ਮਾਸਟਰ (ਸੀਜ਼ਨ 3)

ਖੁਦ ਰਿਆਲਟੀ ਸ਼ੋਅ ਜਿਓਰੀ ਜ਼ੀ ਟੀ.ਵੀ.
2015 ਡਾਂਸ ਇੰਡੀਆ ਡਾਂਸ ਸੁੱਪਰ ਮੋਮ ਸੀਜ਼ਨ 2 ਖੁਦ ਰਿਆਲਟੀ ਸ਼ੋਅ ਜਿਓਰੀ ਜ਼ੀ ਟੀ.ਵੀ.

ਹਵਾਲੇਸੋਧੋ

ਬਾਹਰੀ ਕੜੀਆਂਸੋਧੋ