ਗੁਰਮੁਖੀ ਅੰਕ

ਗੁਰਮੁਖੀ ਦੇ ਅੰਕ

ਆਧਾਰ (ਮੁੱਢਲੇ) ਨੰਬਰ

ਸੋਧੋ

ਹੇਠਾਂ ਪੱਛਮੀ ਅਰਬੀ ਦੇ ਬਰਾਬਰ, ਗੁਰਮੁਖੀ ਅੰਕਾਂ ਦੀ ਸੂਚੀ ਹੈ ਅਤੇ ਨਾਲ ਹੀ ਉਹਨਾਂ ਦੇ ਅਨੁਵਾਦ ਅਤੇ ਲਿਪੀ ਅੰਤਰਨ ਹਨ।

ਗੁਰਮੁਖੀ ਦੇ ਅੰਕ ਪੱਛਮੀ ਅੰਕ ਪੰਜਾਬੀ ਅੱਖਰ ਪੰਜਾਬੀ ਦੀ ਰੋਮਨਾਈਜ਼ੇਸ਼ਨ ਆਈ.ਪੀ.ਏ.
0 ਸਿਫਰ sifar /sɪfəɾᵊ/
1 ਇੱਕ ikk /ɪkːᵊ/
2 ਦੋ do /d̪oː/
3 ਤਿੱਨ tinn* /t̪ɪnːᵊ/
4 ਚਾਰ chār /tʃaːɾᵊ/
5 ਪੰਜ panj /pənd͡ʒᵊ/
6 ਛੇ che /tʃʰeː/
7 ਸੱਤ satt /sət̪ːᵊ/
8 ਅੱਠ aṭṭh /əʈʰːᵊ/
9 ਨੌਂ nau /nɔ̃:/

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ