ਗੁਲਾਮ ਫ਼ਾਤਿਮਾ
ਗੁਲਾਮ ਫ਼ਾਤਿਮਾ (ਜਨਮ 5 ਅਕਤੂਬਰ 1995) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਉਸਨੇ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 7 ਫਰਵਰੀ 2017 ਨੂੰ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਦੱਖਣੀ ਅਫ਼ਰੀਕਾ ਦੇ ਖਿਲਾਫ਼ ਕੀਤੀ ਸੀ।[2] ਉਸਨੇ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ (ਡਬਲਿਉ.ਟੀ 20 ਆਈ) ਦੀ ਸ਼ੁਰੂਆਤ 28 ਮਾਰਚ 2018 ਨੂੰ ਸ਼੍ਰੀਲੰਕਾ ਮਹਿਲਾਵਾਂ ਦੇ ਵਿਰੁੱਧ ਪਾਕਿਸਤਾਨ ਮਹਿਲਾ ਟੀਮ ਲਈ ਕੀਤੀ ਸੀ।[3]
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Ghulam Fatima | ||||||||||||||||||||||||||
ਜਨਮ | 5 ਅਕਤੂਬਰ 1995 | ||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | ||||||||||||||||||||||||||
ਗੇਂਦਬਾਜ਼ੀ ਅੰਦਾਜ਼ | Legbreak | ||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||
ਪਹਿਲਾ ਓਡੀਆਈ ਮੈਚ | 7 February 2017 ਬਨਾਮ South Africa | ||||||||||||||||||||||||||
ਆਖ਼ਰੀ ਓਡੀਆਈ | 15 February 2017 ਬਨਾਮ Sri Lanka | ||||||||||||||||||||||||||
ਕਰੀਅਰ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: ESPNcricinfo, 28 March 2018 |
ਹਵਾਲੇ
ਸੋਧੋ- ↑ "Ghulam Fatima". ESPN Cricinfo. Retrieved 16 January 2017.
- ↑ "ICC Women's World Cup Qualifier, 3rd Match, Group B: South Africa Women v Pakistan Women at Colombo (NCC), Feb 7, 2017". ESPN Cricinfo. Retrieved 7 February 2017.
- ↑ "1st T20I, Pakistan Women tour of Sri Lanka at Colombo, Mar 28 2018". ESPN Cricinfo. Retrieved 28 March 2018.