ਗੁਲ ਪਨਾਗ; ਜਨਮ ਗੁਲਕੀਰਤ ਕੌਰ ਪਨਾਗ, 3 ਜਨਵਰੀ 1979  ;[1] ਭਾਰਤੀ ਅਦਾਕਾਰਾ, ਮਾਡਲ, ਪੂਰਵ ਭਾਰਤ ਸੁੰਦਰੀ ਹੈ। ਪਨਾਗ ਨੇ ਧੂਪ 2003 ਫਿਲਮ ਦੇ ਨਾਲ, ਬਾਲੀਵੁੱਡ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਹ ਆਮ ਆਦਮੀ ਪਾਰਟੀ ਨਾਲ ਜੁੜੀ ਸਿਆਸਤਦਾਨ ਹੈ।

ਗੁਲ ਪਨਾਗ
ਜਨਮ (1979-01-03) 3 ਜਨਵਰੀ 1979 (ਉਮਰ 45)[1]
ਹੋਰ ਨਾਮਗੁਲ ਪਨਾਗ-ਅੱਤਰੀ, ਗੁਲਕੀਰਤ ਕੌਰ ਪਨਾਗ
ਪੇਸ਼ਾਭਾਰਤੀ ਅਦਾਕਾਰਾ,ਮਾਡਲ, ਸਮਾਜੀ ਅਤੇ ਸਿਆਸੀ ਕਾਰਕੁੰਨ
ਸਰਗਰਮੀ ਦੇ ਸਾਲ2000–ਹੁਣ
ਕੱਦ5 ਫੁੱਟ 6 ਇੰਚ
ਰਾਜਨੀਤਿਕ ਦਲਆਮ ਆਦਮੀ ਪਾਰਟੀ
ਜੀਵਨ ਸਾਥੀਰਿਸ਼ੀ ਅੱਤਰੀ (13 ਮਾਰਚ 2011 ਤੋਂ)
ਵੈੱਬਸਾਈਟhttp://www.gulpanag.net

ਹਵਾਲੇ

ਸੋਧੋ
  1. 1.0 1.1 "About Gul". Gul Panag – Official website. Archived from the original on 2010-07-04. Retrieved 2012-08-23. {{cite web}}: Unknown parameter |dead-url= ignored (|url-status= suggested) (help)