ਗੁੰਜਨ ਮਲਹੋਤਰਾ ਇੱਕ ਭਾਰਤੀ ਅਭਿਨੇਤਰੀ ਹੈ,ਜਿਸ ਨੇ  ਭਾਰਤੀ ਹਿੰਦੀ ਫਿਲਮ ਅਤੇ ਕਮਰਸੀਅਲਾਂ ਵਿੱਚ ਕੰਮ ਕੀਤਾ ਹੈ।. ਇਸ ਵੇਲੇ ਟਾਈਮਲਾਈਨਰ ਦੁਆਰਾ ਵੈੱਬ ਲੜੀ 'ਆਮ ਪਰਿਵਾਰ' ਵਿੱਚ ਕੰਮ ਕਰ ਰਹੀ ਹੈ।'.

ਗੁੰਜਨ ਮਲਹੋਤਰਾ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ

ਕੈਰੀਅਰ

ਸੋਧੋ

ਗੁੰਜਨ ਓਰੀਓ ਵਿੱਚ  ਰਣਬੀਰ ਕਪੂਰ ਦੇ ਨਾਲ ਅਤੇ ਸਿਸਕਾ ਐਲਈਡੀ ਦੀ ਮਸ਼ਹੂਰੀ ਵਿੱਚ ਇਰਫ਼ਾਨ ਖ਼ਾਨ, ਨਾਲ ਆਈ ਦੋਨਾਂ ਕਮਰਸੀਅਲਾਂ ਵਿੱਚ ਇਨ੍ਹਾਂ ਅਭਿਨੇਤਾਵਾਂ ਨਾਲ ਇੱਕ ਭੈਣ ਦੀ ਭੂਮਿਕਾ ਨਿਭਾਈ। ਬਾਲੀਵੁੱਡ ਵਿੱਚ ਉਸ ਦੀ ਸ਼ੁਰੂਆਤ ਫਿਲਮ  ਤੇਵਰ ਨਾਲ ਹੋਈ। ਜਿਸ ਵਿੱਚ ਉਸ ਨੇ ਅਰਜੁਨ ਕਪੂਰ ਦੀ ਭੈਣ ਦੇ ਰੂਪ ਵਿੱਚ ਅਭਿਨੈ ਕੀਤਾ।

ਉਸ ਨੇ ਇੱਕ ਰੋਮਾਂਟਿਕ ਕਾਮੇਡੀ ਫਿਲਮ ਬਦਮਾਸ਼ੀਆਂ ਵਿੱਚ ਆਪਣੀ ਪਹਿਲੀ ਪ੍ਰਮੁੱਖ ਭੂਮਿਕਾ ਨਿਭਾਈ।[1] ਹਾਲ ਹੀ ਵਿੱਚ ਉਸ ਨੇ ਅਕਸ਼ੇ ਕੁਮਾਰ ਦੇ ਨਾਲ ਫਿਲਮ ਏਅਰਲਿਫਟ ਵਿੱਚ ਮਿਹਰ ਪੂਨਾਵਾਲਾ ਦੀ ਛੋਟੀ ਭੂਮਿਕਾ ਨਿਭਾਈ।[2]

ਫ਼ਿਲਮੋਗਰਾਫੀ

ਸੋਧੋ

ਫਿਲਮਾਂ

ਸੋਧੋ
ਸਾਲ ਸਿਰਲੇਖ ਅੱਖਰ ਭਾਸ਼ਾ ਟਿੱਪਣੀ
2015 ਤੇਵਰ
ਪਿੰਕੀ ਹਿੰਦੀ
2015 ਬਦਮਾਸ਼ੀਆਂ ਪਲਕ

ਮਹਿਰਾ

ਹਿੰਦੀ
2016 ਏਅਰਲਿਫਟ ਮਿਹਰ ਪੂਨਾਵਾਲਾ ਹਿੰਦੀ

ਟੈਲੀਵਿਜ਼ਨ

ਸੋਧੋ
ਸਾਲ(s) ਸਿਰਲੇਖ ਅੱਖਰ ਭਾਸ਼ਾ ਟਿੱਪਣੀ
2016 24 (ਇੰਡੀਅਨ ਟੀਵੀ ਦੀ ਲੜੀ ਸੀਜ਼ਨ 2) ਜ਼ਾਰਾ
ਹਿੰਦੀ

ਵੈੱਬਸੀਰੀਜ਼

ਸੋਧੋ
ਸਾਲ(s) ਸਿਰਲੇਖ ਅੱਖਰ ਭਾਸ਼ਾ ਟਿੱਪਣੀਆਂ
2016 ਲਾਇਫ਼ ਸਹੀ ਹੈ ਸ਼ਰੂਤੀ ਅਗਰਵਾਲ ਹਿੰਦੀ
2016 ਆਮ ਆਦਮੀ ਪਰਿਵਾਰ
ਸੋਨੂ
ਹਿੰਦੀ

ਹਵਾਲੇ

ਸੋਧੋ
  1. "'Badmashiyaan' - Movie review". No. Mid-Day.com. Mid Day. Retrieved 7 March 2015.
  2. [1], Airlift Movie Review by Komal Nahta.

ਬਾਹਰੀ ਕੜੀਆਂ

ਸੋਧੋ