ਰਣਬੀਰ ਕਪੂਰ (ਅੰਗਰੇਜ਼ੀ:Ranbir Kapoor) (ਜਨਮ 28 ਸਤੰਬਰ 1982) ਇੱਕ ਬਾਲੀਵੁੱਡ ਅਦਾਕਾਰ ਹੈ ਅਤੇ ਉਹ ਮੁੰਬਈ, ਮਹਾਰਾਸ਼ਟਰ ਦਾ ਰਹਿਣ ਵਾਲਾ ਹੈ।

ਰਣਬੀਰ ਕਪੂਰ
ਜਨਮ (1982-09-28) 28 ਸਤੰਬਰ 1982 (ਉਮਰ 38)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰ, ਨਿਰਮਾਤਾ
ਸਰਗਰਮੀ ਦੇ ਸਾਲ2007–ਵਰਤਮਾਨ
ਮਾਤਾ-ਪਿਤਾਰਿਸ਼ੀ ਕਪੂਰ
ਨੀਤੂ ਸਿੰਘ
ਸੰਬੰਧੀਕਪੂਰ ਪਰਿਵਾਰ

ਪਰਿਵਾਰਸੋਧੋ

ਫਿਲਮ ਸਿਤਾਰੇ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਰਣਬੀਰ ਦੇ ਮਾਤਾ ਪਿਤਾ ਹਨ।[1] ਰਣਬੀਰ ਦੀ ਇੱਕ ਰਿੱਧਿਮਾ ਨਾਮ ਦੀ ਭੈਣ ਵੀ ਹੈ। ਇਹ ਪ੍ਰਿਥਵੀਰਾਜ ਕਪੂਰ ਦੇ ਪੜਪੋਤੇ ਅਤੇ ਐਕਟਰ ਅਤੇ ਫਿਲਮ ਨਿਰਮਾਤਾ ਰਾਜ ਕਪੂਰ ਦੇ ਪੋਤਰੇ ਹਨ।[2] ਉਨ੍ਹਾਂ ਦੇ ਤਾਇਆ ਰਣਧੀਰ ਕਪੂਰ ਅਤੇ ਚਾਚਾ ਰਾਜੀਵ ਕਪੂਰ ਹਨ। ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਉਸ ਦੀਆਂ ਚਚੇਰੀਆਂ ਭੈਣਾਂ ਹਨ ਅਤੇ ਨਿਖਿਲ ਨੰਦਾ ਉਨ੍ਹਾਂ ਦੇ ਫੁਫੇਰਾ ਭਰਾ ਹਨ।

ਹਵਾਲੇਸੋਧੋ

  1. "Ranbir Kapoor-Happy B'day Ranbir". The Times of India. 8 April 2009. Retrieved 13 March 2011. 
  2. Jain, Madhu (2 February 2006). "Bollywood's First Family". Rediff.com. Retrieved 14 February 2011.