ਗੇਲੋ (ਫ਼ਿਲਮ)

2016 ਦੀ ਇੱਕ ਫ਼ਿਲਮ

ਗੇਲੋ, ਭਾਰਤੀ ਪੰਜਾਬੀ ਭਾਸ਼ਾ ਦੀ ਇੱਕ ਡਰਾਮਾ ਫ਼ਿਲਮ ਹੈ, ਜੋ ਪੰਜਾਬੀ ਸਾਹਿਤ ਦੇ ਲੇਖਕ, ਸਵਰਗੀ ਰਾਮ ਸਰੂਪ ਅਣਖੀ ਦੁਆਰਾ ਲਿਖੇ ਪੰਜਾਬੀ ਨਾਵਲ, ਗੇਲੋ ਉੱਪਰ ਅਧਾਰਿਤ ਹੈ। ਫ਼ਿਲਮ ਮਨਭਵਨ ਸਿੰਘ ਦੁਆਰਾ ਨਿਰਦੇਸਿਤ ਹੈ। ਸੈਲੀਬਰੇਸ਼ਨ ਸਟੂਡੀਓਜ਼ ਅਤੇ ਸੋਨਾਰਕ ਸੋਲਯੂਸ਼ਨਜ਼ ਦੁਆਰਾ ਤਿਆਰ ਕੀਤਾ ਗਈ ਹੈ, ਇਸ ਵਿੱਚ ਪ੍ਰਮੁੱਖ ਭੂਮਿਕਾਵਾਂ ਵਿੱਚ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਸ਼ਾਮਲ ਹਨ। ਸੰਗੀਤ ਉਮਰ ਸ਼ੇਖ ਦੁਆਰਾ ਰਚਿਆ ਗਿਆ ਹੈ। ਫ਼ਿਲਮ 5 ਅਗਸਤ 2016 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਗਈ ਸੀ।[1][2][3][4][5]

ਗੇਲੋ
ਗੇਲੋ ਫ਼ਿਲਮ ਦਾ ਪੋਸਟਰ
ਨਿਰਦੇਸ਼ਕਮਨਭਵਨ ਸਿੰਘ
ਲੇਖਕਰਾਮ ਸਰੂਪ ਅਣਖੀ, ਮਨਭਵਨ ਸਿੰਘ
ਨਿਰਮਾਤਾਨਿਧੀ ਐਮ ਸਿੰਘ, ਸੁਰਿੰਦਰ ਸਿੰਘ ਸੋਢੀ
ਸਿਤਾਰੇਜਸਪਿੰਦਰ ਚੀਮਾ, ਪਵਨ ਮਲਹੋਤਰਾ, ਗੁਰਜੀਤ ਸਿੰਘ, ਦਿਲਾਵਰ ਸਿੱਧੂ, ਅਦਿੱਤਿਆ ਸ਼ਰਮਾ, ਰਾਜ ਧਾਲੀਵਾਲ
ਸਿਨੇਮਾਕਾਰਜਤਿੰਦਰ ਸਾਈਰਾਜ
ਸੰਗੀਤਕਾਰਉਮਰ ਸ਼ੇਖ
ਪ੍ਰੋਡਕਸ਼ਨ
ਕੰਪਨੀ
ਸੈਲੀਬਰੇਸ਼ਨ ਸਟੂਡੀਓਜ਼ ਅਤੇ ਸੋਨਾਰਕ ਸੋਲਯੂਸ਼ਨਜ਼
ਰਿਲੀਜ਼ ਮਿਤੀ
  • 5 ਅਗਸਤ 2016 (2016-08-05)
ਦੇਸ਼ਭਾਰਤ, ਕੈਨੇਡਾ
ਭਾਸ਼ਾਪੰਜਾਬੀ

ਸੰਖੇਪ

ਸੋਧੋ

ਗੇਲੋ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸਦਾ ਨਾਮ ਗੁਰਮੇਲ ਕੌਰ ਹੈ। ਉਹ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹੈ। ਇਹ ਫ਼ਿਲਮ ਪੰਜਾਬ ਦੇ ਮਾਲਵਾ ਖੇਤਰ 'ਚ ਰਹਿ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ਹੈ।[6][7]

ਕਾਸਟ

ਸੋਧੋ
  • ਜਸਪਿੰਦਰ ਚੀਮਾ ਗੇਲੋ ਵਜੋਂ
  • ਬਲਵੰਤ ਸਿੰਘ ਦੇ ਤੌਰ ਤੇ ਪਵਨ ਮਲਹੋਤਰਾ 
  • ਗੁਰਜੀਤ ਸਿੰਘ, ਰਾਮਾ ਵਜੋਂ 
  • ਦਿਲਾਵਰ ਸਿੱਧੂ ਜਗਤਾਰ ਦੇ ਤੌਰ ਤੇ 
  • ਆਦਿਤਿਆ ਤਾਰਨਾਚ 
  • ਰਾਜ ਧਾਲੀਵਾਲ

ਸੰਗੀਤ

ਸੋਧੋ
ਨੰ.ਸਿਰਲੇਖਗੀਤਕਾਰਸੰਗੀਤਗਾਇਕਲੰਬਾਈ
1."ਕਮਲੀ"ਰਾਜ ਹੰਸਉਮਰ ਸ਼ੇਖਰਿਚਾ ਸ਼ਰਮਾ03:41
2."ਟੱਪੇ"ਰਾਜ ਹੰਸਉਮਰ ਸ਼ੇਖਤਰੱਨੁਮ ਮਲਿਕ03:20
3."ਰੰਗ ਚੜਿਆ"ਰਾਜ ਹੰਸਉਮਰ ਸ਼ੇਖਜਾਵੇਦ ਅਲੀ ਅਤੇ ਤਰੱਨੁਮ ਮਲਿਕ04:36

ਹਵਾਲੇ

ਸੋਧੋ
  1. "Jaspinder Cheema stands up for Women Empowerment!". PunjabiPollywood. 7 July 2016.
  2. "GELO UPCOMING PUNJABI MOVIE". Punjabi Reel. 3 Feb 2016.
  3. "Punjabi films score big this year". The Hindu. 1 Aug 2016.
  4. "ਪੇਂਡੂ ਸੱਭਿਆਚਾਰ ਮਾਹੌਲ ਸਿਰਜਦੀ ਹੈ ਫ਼ਿਲਮ 'ਗੇਲੋ': ਗੁਰਜੀਤ, ਚੀਮਾ". Punjabi Jagran. 29 July 2016.
  5. "ਫ਼ਿਲਮ 'ਗੇਲੋ' 'ਚ ਦਿਖਾਈ ਦੇਣਗੇ ਬਠਿੰਡਾ ਜ਼ਿਲ੍ਹੇ ਦੇ ਕਈ ਚਿਹਰੇ". Nirpakh Awaaz. 31 July 2016. Archived from the original on 21 ਸਤੰਬਰ 2016. Retrieved 13 ਅਕਤੂਬਰ 2018. {{cite news}}: Unknown parameter |dead-url= ignored (|url-status= suggested) (help)
  6. "Inspired by meaning". The Times of India. 3 Mar 2016. Archived from the original on 6 ਜੁਲਾਈ 2017. Retrieved 13 ਅਕਤੂਬਰ 2018.
  7. "'Gelo' shows journey of a woman from promising life to dark end". The Tribune l. 2 Aug 2016. Archived from the original on 8 ਫ਼ਰਵਰੀ 2017. Retrieved 13 ਅਕਤੂਬਰ 2018.