ਗੈਲਾਡੈੱਟ ਯੂਨੀਵਰਸਿਟੀ
ਗੈਲਾਡੈੱਟ ਯੂਨੀਵਰਸਿਟੀ[lower-alpha 1] /ˌɡæləˈdɛt/ ਵਾਸ਼ਿੰਗਟਨ, ਡੀ.ਸੀ. ਵਿੱਚ ਸਥਿਤ ਬੋਲ਼ਿਆਂ ਦੀ ਸਿੱਖਿਆ ਲਈ ਇੱਕ ਫ਼ੈਡਰਲੀ ਚਾਰਟਡ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਕਿ 99 acres (0.40 km2) ਦੇ ਕੈਂਪਸ ਵਿੱਚ ਫੈਲੀ ਹੋਈ ਹੈ।[4]
ਤਸਵੀਰ:GallaudetSeal.png | |
ਲਾਤੀਨੀ: Lua error in package.lua at line 80: module 'Module:Lang/data/iana scripts' not found. | |
ਪੁਰਾਣਾ ਨਾਮ | ਕੋਲੰਬੀਆ ਇੰਸਟੀਟਿਊਸ਼ਨ ਫ਼ਾਰ ਦ ਡੈੱਫ਼ ਐਂਡ ਡਮ ਐਂਡ ਦ ਬਲਾਈਂਡ ਕੋਲੰਬੀਆ ਇੰਸਟੀਟਿਊਸ਼ਨ ਫ਼ਾਰ ਦ ਇੰ ਸਟ੍ਰਕਸ਼ਨ ਆਫ਼ ਦ ਡੈੱਫ਼ ਐਂਡ ਡਮ ਗੈਲਾਡੈੱਟ ਕਾਲਜ |
---|---|
ਮਾਟੋ | Ephphatha (Syriac) a dialect of Aramaic |
ਅੰਗ੍ਰੇਜ਼ੀ ਵਿੱਚ ਮਾਟੋ | Be opened |
ਕਿਸਮ | ਪ੍ਰਾਈਵੇਟ Congressionally chartered[1] |
ਸਥਾਪਨਾ | 8 ਅਪਰੈਲ 1864 |
Endowment | $136.4 ਮਿਲੀਅਨ[2] |
ਪ੍ਰਧਾਨ | ਟੀ. ਐਲਨ ਹਰਵਿਟਜ਼ |
ਅੰਡਰਗ੍ਰੈਜੂਏਟ]] | 1,874 |
ਪੋਸਟ ਗ੍ਰੈਜੂਏਟ]] | 466 |
ਟਿਕਾਣਾ | , |
ਕੈਂਪਸ | ਸ਼ਹਿਰੀ, 99 acres (0.40 km2) |
ਰੰਗ | Buff ਅਤੇ ਨੀਲਾ |
ਛੋਟਾ ਨਾਮ | ਜੰਗਲੀ ਸਾਨ੍ਹ |
ਮਾਨਤਾਵਾਂ | NAICU |
ਮਾਸਕੋਟ | ਜੰਗਲੀ ਸਾਨ੍ਹ |
ਵੈੱਬਸਾਈਟ | www |
1864 ਵਿੱਚ ਸਥਾਪਤ ਇਹ ਯੂਨੀਵਰਸਿਟੀ ਅਸਲ ਵਿੱਚ ਬੋਲ਼ੇ ਅਤੇ ਨੇਤਰਹੀਣ ਦੋਵਾਂ ਵਾਸਤੇ ਸੀ। ਦੁਨੀਆ ਵਿੱਚ ਬੋਲ਼ਿਆਂ ਦੀ ਉੱਚੀ ਪੜ੍ਹਾਈ ਲਈ ਇਹ ਪਹਿਲਾ ਸਕੂਲ ਸੀ। ਹਰ ਸਾਲ ਸੁਣਨ ਸ਼ਕਤੀ ਵਾਲ਼ੇ ਵਿਦਿਆਰਥੀ ਗ੍ਰੈਜੂਏਟ ਸਕੂਲ ਵਿੱਚ ਹਨ ਅਤੇ ਕੁਝ ਅੰਡਰਗ੍ਰੈਜੂਏਟ ਵਿੱਚ ਦਾਖ਼ਲਾ ਲੈਂਦੇ ਹਨ। ਗੈਲਾਡੈੱਟ ਯੂਨੀਵਰਸਿਟੀ ਦਾ ਨਾਂ ਬੋਲ਼ਿਆਂ ਦੀ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲ਼ੇ ਥਾਮਸ ਹੌਪਕਿੰਸ ਗੈਲਾਡੈੱਟ ਦੇ ਨਾਂ ਤੇ ਰੱਖਿਆ ਗਿਆ ਹੈ ਜੋ ਕਿ ਖ਼ੁਦ ਬੋਲ਼ੇ ਨਹੀਂ ਸਨ।
ਇਹ ਯੂਨੀਵਰਸਿਟੀ ਦੋਭਾਸ਼ੀ ਹੈ ਜੋ ਦੋ ਭਾਸ਼ਾਵਾਂ, ਅਮਰੀਕੀ ਸੈਨਤ ਭਾਸ਼ਾ (ਅੰਗਰੇਜ਼ੀ ਛੋਟਾ ਰੂਪ ASL) ਅਤੇ ਅੰਗਰੇਜ਼ੀ, ਦੀ ਵਰਤੋਂ ਕਰਦੀ ਹੈ।
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ Profiles of Existing Government Corporations—A Study Prepared by the U.S. General Accounting Office for the Committee on Government Operations Archived 2012-04-15 at the Wayback Machine.. 1988. (Document: H402-4) Washington, DC: U.S. Government Printing Office, pp. 18, 125
- ↑ Current as of June 30, 2009. "U.S. and Canadian।nstitutions Listed by Fiscal Year 2009 Endowment Market Value and Percentage Change in Endowment Market Value from FY 2008 to FY 2009" (PDF). 2009 NACUBO-Commonfund Study of Endowments. National Association of College and University Business Officers. Archived from the original (PDF) on 2017-12-14. Retrieved 8 ਮਾਰਚ 2010.
{{cite web}}
: Unknown parameter|dead-url=
ignored (|url-status=
suggested) (help) - ↑ "Title 20: Education" (PDF). US Government Printing Office. pp. 1097–1098.
- ↑ Staff (2013). "Gallaudet University". U.S. News and World Report. Archived from the original on 2013-04-14. Retrieved 18 ਫ਼ਰਵਰੀ 2013.
{{cite web}}
: Unknown parameter|dead-url=
ignored (|url-status=
suggested) (help)
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found