ਗੋਆ ਵਿਧਾਨ ਸਭਾ ਚੋਣਾਂ 2017

ਗੋਆ ਵਿਧਾਨ ਸਭਾ ਚੋਣਾਂ 2017 ਜੋ ਕਿ ਫਰਵਰੀ 4, 2017 ਨੂੰ ਗੋਆ ਵਿਧਾਨ ਸਭਾ ਦੇ 40 ਮੈਂਬਰਾਂ ਨੂੰ ਚੁਣਨ ਲਈ ਹੋਈਆਂ।[1][2] ਸਾਰੇ ਗੋਆ ਵਿੱਚ ਵੀਵੀਪੀਏਟੀ ਮਸ਼ੀਨਾਂ ਲਗਾਈਆਂ ਗਈਆਂ, ਜੋ ਕਿ ਪਹਿਲੀ ਵਾਰ ਭਾਰਤ ਦੇ ਕਿਸੇ ਸੂਬੇ ਵਿਚ ਲਗਾਈਆਂ ਗਈਆਂ ਸਨ।[3][4][5]

2017 ਗੋਆ ਵਿਧਾਨ ਸਭਾ ਚੋਣਾਂ

← 2012 4 ਫਰਵਰੀ 2017 2022 →

ਸਾਰੀਆਂ 40 ਸੀਟਾਂ ਗੋਆ ਵਿਧਾਨ ਸਭਾ
21 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %82.56% Decrease0.38%
  First party Second party
 
ਲੀਡਰ ਪ੍ਰਤਾਪ ਸਿੰਘ ਰਾਣੇ ਲਕਸ਼ਮੀਕਾਂਤ ਪਾਰਸੇਕਰ
Party INC ਭਾਜਪਾ
ਗਠਜੋੜ UPA NDA
ਲੀਡਰ ਦੀ ਸੀਟ ਪੋਰੀਅਮ ਮੰਡਰੇਮ
(lost)
ਆਖ਼ਰੀ ਚੋਣ 9 21
ਜਿੱਤੀਆਂ ਸੀਟਾਂ 17 13
ਸੀਟਾਂ ਵਿੱਚ ਫ਼ਰਕ Increase8 Decrease8
Popular ਵੋਟ 259,758 297,588
ਪ੍ਰਤੀਸ਼ਤ 28.4% 32.5%


Chief Minister (ਚੋਣਾਂ ਤੋਂ ਪਹਿਲਾਂ)

ਲਕਸ਼ਮੀਕਾਂਤ ਪਾਰਸੇਕਰ
ਭਾਰਤੀ ਜਨਤਾ ਪਾਰਟੀ

ਨਵਾਂ ਚੁਣਿਆ Chief Minister

ਮਨੋਹਰ ਪਾਰੀਕਰ
ਭਾਰਤੀ ਜਨਤਾ ਪਾਰਟੀ

2017 Goa Assembly Election Reulsts

ਭੁਗਤੀਆਂ ਵੋਟਾਂ

ਸੋਧੋ
ਜਿਲ੍ਹਾ ਵੋਟਰ ਭੁਗਤੀਆਂ ਵੋਟ %
ਉੱਤਰੀ ਗੋਆ 540,785 458,074 84.71%
ਦੱਖਣੀ ਗੋਆ 570,907 459,758 80.53%

ਨਤੀਜਾ

ਸੋਧੋ
ਜਿਲ੍ਹਾ ਸੀਟਾਂ ਭਾਰਤੀ ਰਾਸ਼ਟਰੀ ਕਾਂਗਰਸ ਭਾਰਤੀ ਜਨਤਾ ਪਾਰਟੀ ਐਮ. ਜੀ. ਪੀ. ਜੀ. ਐੱਫ. ਪੀ. Other
ਉੱਤਰੀ ਗੋਆ 23 9  5 8  5 2  1 2  2 2
ਦੱਖਣੀ ਗੋਆ 17 8  3 5  3 1  1 1  1 2
ਕੁੱਲ ਜੋੜ 40 17  8 13  8 3   3  3 4

ਹਵਾਲੇ

ਸੋਧੋ
  1. "Announcement: Schedule for the General Elections to the Legislative Assemblies of Goa, Manipur, Punjab, Uttarakhand and Uttar Pradesh" (PDF). Election Commission of India. 4 January 2017. Retrieved 4 January 2017.
  2. "Terms of the Houses". eci.nic.in. Election Commission of India/National Informatics Centre. Retrieved May 23, 2016.
  3. "AnnexureVI VVPAT Page 24 - Corrigendum in the Election Schedule of the Manipur, Uttarakhand and Uttar Pradesh Legislative Assemblies Election, 2017 – reg" (PDF). eci.nic.in. 4 January 2017. Archived from the original (PDF) on 2017-06-22.
  4. "Poll panel to introduce paper trail for Goa polls | Goa News - Times of India". The Times of India.
  5. "An election of many firsts in Goa | Goa News - Times of India". The Times of India.