ਗੌਤਮੀ ਕਪੂਰ
ਗੌਤਮੀ ਕਪੂਰ (ਜਨਮ: ਗੌਤਮੀ ਗਦਗਿਲ) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਮਾਡਲ ਹੈ।[1] ਉਸ ਨੂੰ ਸਟਾਰ ਪਲੱਸ ਦੇ ਲੜੀਵਾਰ ਕਹਤਾ ਹੈ ਦਿਲ ਵਿੱਚ ਜਯਾ ਦੀ ਭੂਮਿਕਾ ਨਿਭਾਉਣ ਕਰਕੇ ਜਾਣਿਆ ਜਾਂਦਾ ਹੈ।[2] ਉਸ ਨੇ ਘਰ ਏਕ ਮੰਦਿਰ ਵਿੱਚ ਮੁੱਖ ਭੂਮਿਕਾ ਨਿਭਾਈ। ਵਰਤਮਾਨ ਵਿੱਚ, ਸੋਨੀ ਟੀ'ਤੇ ਉਸ ਨੇ ਪਰਵਰਿਸ਼ - ਸੀਜ਼ਨ 2 ਵਿੱਚ ਸਿਮਰਨ (ਰੀਆ ਦੀ ਮਾਂ} ਦੀ ਭੂਮਿਕਾ ਨਿਭਾਈ।[3][4][5] ਉਸ ਨੇ ਕਈ ਮਰਾਠੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਗੌਤਮੀ ਗਦਗਿਲ - ਕਪੂਰ | |
---|---|
ਜਨਮ | |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2000 - ਹੁਣ ਤੱਕ |
ਜੀਵਨ ਸਾਥੀ | ਮਧੁਰ ਸ਼ਰੌਫ (ਤਲਾਕ) ਰਾਮ ਕਪੂਰ (2003–ਮੌਜੂਦਾ) |
ਮੁੱਢਲਾ ਜੀਵਨ
ਸੋਧੋਗੌਤਮੀ ਕਪੂਰ ਨੇ ਆਪਣੇ "ਘਰ ਏਕ ਮੰਦਰ" ਦੇ ਕੋ-ਸਟਾਰ ਅਤੇ ਅਭਿਨੇਤਾ ਰਾਮ ਕਪੂਰ ਨਾਲ ਵਿਆਹ ਕਰਵਾਇਆ ਹੈ। ਉਹ ਟੀ.ਵੀ. ਸ਼ੋਅ ਘਰ ਏਕ ਮੰਦਰ ਦੇ ਸੈੱਟਾਂ 'ਤੇ ਮਿਲੇ ਅਤੇ 2003 ਵਿੱਚ ਵਿਆਹ ਤੋਂ ਪਹਿਲਾਂ ਵੈਲੇਨਟਾਈਨ ਡੇਅ 'ਤੇ ਇੱਕ-ਦੂਜੇ ਨਾਲ ਡੇਟ ਕੀਤੀ। ਉਨ੍ਹਾਂ ਦੇ ਦੋ ਬੱਚੇ, ਧੀ ਸੀਆ ਅਤੇ ਬੇਟਾ ਅਕਸ ਹਨ।[6]
ਟੈਲੀਵਿਜ਼ਨ
ਸੋਧੋਸਾਲ | ਸਿਰਲੇਖ | ਭੂਮਿਕਾ | ਚੈਨਲ |
---|---|---|---|
2000-02 | ਘਰ ਏਕ ਮੰਦਿਰ | ਆਂਚਲ | ਸੋਨੀ ਟੀ. ਵੀ. |
2002-04 | ਲਿਪਸਟਿਕ (ਟੀ. ਵੀ. ਲੜੀਵਾਰ) | ਸੁਨੀਤੀ ਵਰਮਾ / ਗਾਯਤ੍ਰੀ | ਜ਼ੀ ਟੀ. ਵੀ. |
2002 | ਧੜਕਨ |
ਚੰਚਲ | ਸੋਨੀ ਟੀ. ਵੀ. |
2002-05 | ਕਹਤਾ ਹੈ ਦਿਲ | ਡਾ ਜਯਾ ਆਦਿਤਿਆ ਪ੍ਰਤਾਪ ਸਿੰਘ | ਸਟਾਰ ਪਲੱਸ |
2007-08 | ਕਿਓਕੀ ਸਾਸ ਵੀ ਕਭੀ ਬਹੁ ਥੀ | ਜੂਹੀ ਜਸ ਠਕਰਾਲ / ਤੁਲਸੀ ਮਿਹਿਰ ਵਿਰਾਨੀ | ਸਟਾਰ ਪਲੱਸ |
2013-14 | ਖੇਲਤੀ ਹੈ ਜ਼ਿੰਦਗੀ ਆਂਖ ਮਿਚੋਲੀ | ਸ਼ਰੂਤੀ ਹਰਸ਼ ਜੋਸ਼ੀਪੁਰਾ / ਸ਼ਰੂਤੀ ਸੰਜੇ ਮਹਿਤਾ | ਜ਼ੀ ਟੀ. ਵੀ. |
2015 | ਤੇਰੇ ਸ਼ਹਿਰ ਮੈਂ | ਸਨੇਹਾ ਰਿਸ਼ੀ ਮਾਥੁਰ | ਸਟਾਰ ਪਲੱਸ |
2015-2016 | ਪਰਵਰਿਸ਼ - ਸੀਜ਼ਨ 2 | ਸਿਮਰਨ ਗੁਪਤਾ | ਸੋਨੀ ਟੀ. ਵੀ. |
Filmography
ਸੋਧੋਸਾਲ | ਸਿਰਲੇਖ | ਭੂਮਿਕਾ |
---|---|---|
1999 | ਬਿੰਦਹਸਤ | ਮਯੂਰੀ |
2003 | ਕੁਛ ਨਾ ਕਹੋ | ਪੋਨੀ |
2006 | ਫ਼ਨਾ (ਫਿਲਮ) | ਰੁਬਿਨਾ 'ਰੂਬੀ' |
2012 | ਸਟੂਡੇੰਟ ਆਫ ਦੀ ਯਿਅਰ | ਗਾਯਤ੍ਰੀ ਨੰਦਾ |
2014 | ਸ਼ਾਦੀ ਕੇ ਸਾਈਡ ਇਫੈਕਟ | |
2014 | ਲੇਕਰ ਹਮ ਦੀਵਾਨਾ ਦਿਲ |
ਅਵਾਰਡ
ਸੋਧੋਸਾਲ | ਪੁਰਸਕਾਰ | ਸ਼੍ਰੇਣੀ | ਪ੍ਰਦਰਸ਼ਨ | ਨਤੀਜਾ |
---|---|---|---|---|
2007 | ਭਾਰਤੀ ਟੈਲੀ ਅਵਾਰਡ | ਵਧੀਆ ਅਦਾਕਾਰਾ ਵਿੱਚ ਇੱਕ ਅਗਵਾਈ ਭੂਮਿਕਾ[ਹਵਾਲਾ ਲੋੜੀਂਦਾ] | ਕਿਓਕੀ ਸਾਸ ਵੀ ਕਭੀ ਬਹੁ ਥੀ | ਨਾਮਜ਼ਦ |
ਹਵਾਲੇ
ਸੋਧੋ- ↑ Gautami Kapoor, Siddharth Shukla and other TV actors look forward to a 'family Diwali' this year - DNA
- ↑ "STAR TV - Kehta Hai Dil". Archived from the original on 2013-10-29. Retrieved 2017-04-16.
{{cite web}}
: Unknown parameter|dead-url=
ignored (|url-status=
suggested) (help) - ↑ "Less melodrama in 'Khelti Hai Zindagi". Archived from the original on 2013-09-09. Retrieved 2017-04-16.
{{cite web}}
: Unknown parameter|dead-url=
ignored (|url-status=
suggested) (help) - ↑ Ulka Gupta and Gautami Kapoor to make a comeback - DNA
- ↑ Tellychakkar interviews Gautami Kapoor on her return to small screen
- ↑ "Happy Birthday Ram Kapoor: 10 interesting, unknown facts about the Bade Achhe Lagte Hain actor". Indian Express. 1 September 2017.
- ↑ "Real life couples we want to see on TV again". India Today. Retrieved 7 July 2016.