ਗੌਰਮਿੰਟ ਕਾਲਜ ਯੂਨੀਵਰਸਿਟੀ, ਲਹੌਰ
ਲਾਹੌਰ ਦੀ ਇੱਕ ਯੂਨੀਵਰਸਿਟੀ
(ਗੌਰਮਿੰਟ ਕਾਲਜ ਲਹੌਰ ਤੋਂ ਮੋੜਿਆ ਗਿਆ)
ਗੌਰਮਿੰਟ ਕਾਲਜ ਯੂਨੀਵਰਸਿਟੀ, ਲਹੌਰ (ਉਰਦੂ: گورنمنٹ کالج یونیورسٹی لاہور; abbreviated to GCU),ਇੱਕ ਪਾਕਿਸਤਾਨੀ ਪੰਜਾਬ ਦਾ ਮਸ਼ਹੂਰ ਜਨਤਕ ਵਿਦਿਅਕ ਅਦਾਰਾ ਹੈ। ਇਹ ਕਾਲਜ ਲਹੌਰ ਦੀ ਮਸ਼ਹੂਰ ਸੜਕ ਮਾਲ ਰੋਡ ਤੇ ਸਥਿਤ ਹੈ।[2] ਇਹ ਪਾਕਿਸਤਾਨ ਵਿੱਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੋਣ ਦੇ ਨਾਲ ਨਾਲ ਮੁਸਲਿਮ ਜਗਤ ਵਿੱਚ ਉੱਚ ਸਿੱਖਿਆ ਦੀ ਸਭ ਤੋਂ ਪੁਰਾਣੀ ਸੰਸਥਾ ਹੈ।[3] ਸ਼ੁਰੂ ਵਿੱਚ ਇਹ ਸੰਸਥਾ ਸਰਕਾਰੀ ਕਾਲਜ, ਲਾਹੌਰ ਦੇ ਤੌਰ 'ਤੇ ਸਥਾਪਤ ਕੀਤੀ ਗਈ ਸੀ। 2002 ਵਿੱਚ ਪਾਕਿਸਤਾਨ ਸਰਕਾਰ ਨੇ ਇਸਨੂੰ ਯੂਨੀਵਰਸਿਟੀ ਦਾ ਰੁਤਬਾ ਦੇ ਦਿੱਤਾ; ਪਰ ਸ਼ਬਦ ਕਾਲਜ ਨੂੰ ਇਸ ਦੀਆਂ ਇਤਿਹਾਸਕ ਜੜ੍ਹ ਹੋਣ ਕਰ ਕੇ ਇਸ ਦੇ ਸਿਰਲੇਖ ਵਿੱਚ ਕਾਇਮ ਰੱਖ ਲਿਆ ਗਿਆ।[3]
ਪੁਰਾਣਾ ਨਾਮ | ਗੌਰਮਿੰਟ ਕਾਲਜ (ਜੀ ਸੀ) |
---|---|
ਮਾਟੋ | Educating People for Tomorrow (historical) Courage to Know (present) |
ਕਿਸਮ | ਜਨਤਕ |
ਸਥਾਪਨਾ | 1864 |
ਚਾਂਸਲਰ | ਪਾਕਿਸਤਾਨੀ ਪੰਜਾਬ ਦੀ ਸਰਕਾਰ |
ਡੀਨ | ਡਾ. ਇਸਲਾਮ ਉਲਾ ਖ਼ਾਨ |
ਰਜਿਸਟਰਾਰ | ਡਾ. ਮੁਹੰਮਦ ਅਖ਼ਯਾਰ ਫ਼ਾਰੂਖ |
ਵਿੱਦਿਅਕ ਅਮਲਾ | 436[1] |
ਵਿਦਿਆਰਥੀ | 7,382[1] |
ਟਿਕਾਣਾ | , , |
ਕੈਂਪਸ | ਸ਼ਹਿਰੀ |
ਰੰਗ | Blue, Goldrod, Maroon |
ਛੋਟਾ ਨਾਮ | ਜੀਸੀਯੂ ਲਹੌਰ GCU |
ਮਾਨਤਾਵਾਂ | ਐਚਈਸੀ, ਪੀਈਸੀ |
ਵੈੱਬਸਾਈਟ | www |
ਹਵਾਲੇ
ਸੋਧੋ- ↑ 1.0 1.1 "About GCU". Government College University, Lahore. Archived from the original on 7 ਜਨਵਰੀ 2019. Retrieved 18 August 2012.
{{cite web}}
: Unknown parameter|dead-url=
ignored (|url-status=
suggested) (help) - ↑ Google Maps. "Google maps of GCU". Google Maps. Google Maps. Retrieved 9 September 2013.
{{cite web}}
:|last=
has generic name (help) - ↑ 3.0 3.1 GCU Press. "Abour GCU". Government College University. Government College University. Archived from the original on 7 ਜਨਵਰੀ 2019. Retrieved 9 September 2013.
{{cite web}}
: Unknown parameter|dead-url=
ignored (|url-status=
suggested) (help)