ਗੰਧਕ ਦਾ ਤਿਜ਼ਾਬ
ਗੰਧਕ ਦਾ ਤਿਜ਼ਾਬ ਜਾਂ ਸਲਫ਼ਿਊਰਿਕ ਐਸਿਡ ਇੱਕ ਬਹੁਤ ਹੀ ਕਾਟਵਾਂ ਅਤੇ ਤੇਜ਼ ਧਾਤੂ ਤਿਜ਼ਾਬ ਹੈ ਜਿਹਦਾ ਅਣਵਿਕ ਸੂਤਰ H2SO4 ਹੈ। ਇਹ ਚੁਭਵਾਂ, ਹੌਲਾ, ਰੰਗਹੀਣ ਤੋਂ ਲੈ ਕੇ ਹਲਕਾ ਪੀਲਾ ਲੇਸਲਾ ਤਰਲ ਪਦਾਰਥ ਹੁੰਦਾ ਹੈ ਜੋ ਸਭ ਮਾਤਰਾਵਾਂ ਵਿੱਚ ਪਾਣੀ ਵਿੱਚ ਘੁਲਣਯੋਗ ਹੁੰਦਾ ਹੈ।[4] ਕਈ ਵਾਰ ਉਦਯੋਗੀ ਉਤਪਾਦਨ ਵੇਲੇ ਲੋਕਾਂ ਨੂੰ ਇਸ ਦੇ ਖਤਰਿਆਂ ਤੋਂ ਚਿਤਾਵਨੀ ਦੇਣ ਵਾਸਤੇ ਇਹਨੂੰ ਗੂੜ੍ਹਾ ਭੂਰਾ ਦੇ ਦਿੱਤਾ ਜਾਂਦਾ ਹੈ।[5] ਇਸ ਤੇਜਾਬ ਦਾ ਇਤਹਾਸਕ ਨਾਮ ਆਇਲ ਆਫ ਵਿਟਰੀਓਲ ਹੈ।[6]
ਗੰਧਕ ਦਾ ਤਿਜ਼ਾਬ | |
---|---|
Other names ਗੰਧਕੀ ਤਿਜ਼ਾਬ | |
Properties | |
ਅਣਵੀਂ ਸੂਤਰ | H 2SO 4 |
ਮੋਲਰ ਭਾਰ | 98.079 g/mol |
ਦਿੱਖ | ਸਾਫ਼, ਰੰਗਹੀਣ, ਗੰਧਹੀਣ ਤਰਲ ਪਦਾਰਥ |
ਘਣਤਾ | 1.84 g/cm3, liquid |
ਪਿਘਲਨ ਅੰਕ |
10 °C, 283 K, 50 °F |
ਉਬਾਲ ਦਰਜਾ |
337 °C, 610 K, 639 °F (ਜਦੋਂ ਇਹ ਤਿਜ਼ਾਬ 300 °C ਤੋਂ ਉੱਤੇ ਹੁੰਦਾ ਹੈ, ਤਾਂ ਇਹ ਹੌਲੀ-ਹੌਲੀ ਗਲਦਾ ਰਹਿੰਦਾ ਹੈ) |
ਘੁਲਨਸ਼ੀਲਤਾ in water | ਘੁਲਣਸ਼ੀਲ |
ਤੇਜ਼ਾਬਪਣ (pKa) | −3, 1.99 |
ਲੇਸ | 26.7 cP (20 °C) |
Thermochemistry | |
Std enthalpy of formation ΔfH |
−814 kJ·mol−1[1] |
Standard molar entropy S |
157 J·mol−1·K−1[1] |
Hazards | |
MSDS | 0362 |
GHS pictograms | ਫਰਮਾ:GHS corrosion |
GHS signal word | ਖ਼ਤਰਾ |
GHS hazard statements | ਫਰਮਾ:H-phrases |
GHS precautionary statements | ਫਰਮਾ:P-phrases |
EU ਸੂਚਕ | 016-020-00-8 |
EU ਵਰਗੀਕਰਨ | ਫਰਮਾ:Hazchem C N T[2][3] |
ਆਰ-ਵਾਕਾਂਸ਼ | ਫਰਮਾ:R35 |
ਐੱਸ-ਵਾਕਾਂਸ਼ | ਫਰਮਾ:S1/2 ਫਰਮਾ:S26 ਫਰਮਾ:S30 S45 |
NFPA 704 | |
ਫ਼ਲੈਸ਼ ਅੰਕ | ਗ਼ੈਰ-ਜਲਨਸ਼ੀਲ |
Threshold Limit Value | 15 mg/m3 (IDLH), 1 mg/m3 (TWA), 2 mg/m3 (STEL) |
LD੫੦ | 2140 mg/kg (oral, rat), LC50 = 25 mg/m3 (inhalation, rat) |
Related compounds | |
Related ਜ਼ੋਰਦਾਰ ਤਿਜ਼ਾਬ | ਸਿਲੀਨਿਕ ਤਿਜ਼ਾਬ ਲੂਣ ਦਾ ਤਿਜ਼ਾਬ ਸ਼ੋਰੇ ਦਾ ਤਿਜ਼ਾਬ ਕਰੋਮਿਕ ਤਿਜ਼ਾਬ |
ਸਬੰਧਤ ਸੰਯੋਗ | ਸਲਫ਼ਿਊਰਸ ਤਿਜ਼ਾਬ ਪਰਆਕਸੀਮੋਨੋਸਲਫ਼ਿਊਰਿਕ ਤਿਜ਼ਾਬ ਸਲਫ਼ਰ ਟਰਾਈਆਕਸਾਈਡ ਓਲੀਅਮ |
(verify) (what is: / ?) Except where noted otherwise, data are given for materials in their standard state (at 25 °C, 100 kPa) | |
Infobox references |
ਹਵਾਲੇ
ਸੋਧੋ- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ "NuGenTec Material Safety Datasheet-Sulfuric acid" (PDF). Archived from the original (PDF) on 2013-02-15. Retrieved 2013-05-20.
{{cite web}}
: Unknown parameter|dead-url=
ignored (|url-status=
suggested) (help) - ↑ "Sulfuric acid।PCS".
The substance is harmful to aquatic organisms.(ENVIRONMENTAL DATA)
- ↑ "Sulfuric acid safety data sheet" (PDF). Archived from the original (PDF) on 2011-04-09. Retrieved 2013-05-20.
Clear to turbid oily odorless liquid, colorless to slightly yellow.
{{cite web}}
: Unknown parameter|dead-url=
ignored (|url-status=
suggested) (help) - ↑ "Sulfuric acid".
Colorless (pure) to dark brown, oily, dense liquid with acrid odor.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |