ਗੱਲ-ਬਾਤ:ਆਸਟ੍ਰੇਲੀਆ (ਮਹਾਦੀਪ)

ਸਿਰਲੇਖ

ਸੋਧੋ

ਇਸ ਸਫੇ ਦੇ ਸਿਰਲੇਖ ਉੱਤੇ ਚਰਚਾ ਲੋੜੀਂਦੀ ਹੈ। --Satdeep gill (ਗੱਲ-ਬਾਤ) ੦੨:੨੯, ੩੦ ਅਕਤੂਬਰ ੨੦੧੨ (UTC)

ਮੇਰੇ ਖਿਆਲ ਮੁਤਾਬਕ ਇਸਦਾ ਨਾਮ ਆਸਟ੍ਰੇਲੀਆ ਮਹਾਂਦੀਪ ਹੀ ਰੱਖਿਆ ਜਾਵੇ, ਬਾਕੀ ਆਸਟ੍ਰੇਲੀਆ ਲੇਖ 'ਚ ਇਸਦੇ ਬਾਰੇ ਲਿੰਕ ਪਾ ਸਕਦੇ ਹਾਂ ਕਿਉਂਕਿ ਆਸਟ੍ਰੇਲੀਆ ਮਹਾਂਦੀਪ ਅਤੇ ਆਸਟ੍ਰੇਲੀਆ ਦੇਸ਼ ਬਾਰੇ ਲੇਖ ਤਾਂ ਅਲੱਗ-ਅਲੱਗ ਹੀ ਚਾਹੀਦੇ ਹਨ ਕਿ ਨਹੀਂ? --ਸੰਧੂ | kJ (ਗੱਲ-ਬਾਤ) ੦੮:੦੧, ੩੧ ਅਕਤੂਬਰ ੨੦੧੨ (UTC)
"ਆਸਟ੍ਰੇਲੀਆ (ਮਹਾਦੀਪ)" ਸਫ਼ੇ ਉੱਤੇ ਵਾਪਸ ਜਾਓ।